Bittu bhikhi ala ਬਿੱਟੂ ਭੀਖੀ ਆਲਾ

  • Home
  • India
  • Bhikhi
  • Bittu bhikhi ala ਬਿੱਟੂ ਭੀਖੀ ਆਲਾ

Bittu bhikhi ala ਬਿੱਟੂ ਭੀਖੀ ਆਲਾ Contact information, map and directions, contact form, opening hours, services, ratings, photos, videos and announcements from Bittu bhikhi ala ਬਿੱਟੂ ਭੀਖੀ ਆਲਾ, Bhikhi.

ਬਿੱਟੂ ਭੀਖੀ ਆਲਾ ✍️🎤
ਲੇਖਕ | ਦਿਲੋਂ ਲਿਖਦਾ, ਆਵਾਜ਼ ‘ਚ ਸੱਚ ਬੋਲਦਾ
ਸ਼ਬਦ ਜੋ ਦਿਲ ਛੂਹਣ 💔❤️
Spoken Thoughts • Lyrics Reels
👉 Follow ਕਰੋ, ਦਿਲ ਨਾਲ ਜੁੜੋ 🤝 Paid Partnership Available
📩 DM for Collaboration

22/05/2026

ਕੀਹਨੇ ਕੀਹਨੇ ਸੁਣ ਲਿਆ ਬਾਈ ਕੁਲਦੀਪ ਰਸੀਲੇ ਦਾ ਨਵਾਂ ਗੀਤ ਸਿਰਾ ਕੀਤਾ ਪਿਆ ਬਾਈ ਸੁਣ ਕੇ ਵੇਖਿਓ ਇਕ ਵਾਰੀ

ਠੋਕਰਾਂ ਖਾ ਕੇ ਅਕਲ ਆਈ ਕੌਣ ਆਪਣਾ ਕੌਣ ਬੇਗਾਨਾ
22/05/2026

ਠੋਕਰਾਂ ਖਾ ਕੇ ਅਕਲ ਆਈ ਕੌਣ ਆਪਣਾ ਕੌਣ ਬੇਗਾਨਾ

ਕੀ ਤੁਸੀਂ ਵੀ ਹੋ ਕਿਤਾਬਾਂ ਪੜਨ ਦੇ ਸੌਕੀਨ ਤਾ ਅੱਜ ਹੀ ਆਰਡਰ ਕਰੋ ਆਪਣੀ ਮਨਪਸੰਦ ਕਿਤਾਬ ਵ੍ਹਟਸਐਪ 8437028462 ਡਾਕ ਖਰਚਾ ਬਿਲਕੁਲ ਮੁਫ਼ਤ        ...
22/05/2026

ਕੀ ਤੁਸੀਂ ਵੀ ਹੋ ਕਿਤਾਬਾਂ ਪੜਨ ਦੇ ਸੌਕੀਨ ਤਾ ਅੱਜ ਹੀ ਆਰਡਰ ਕਰੋ ਆਪਣੀ ਮਨਪਸੰਦ ਕਿਤਾਬ ਵ੍ਹਟਸਐਪ 8437028462 ਡਾਕ ਖਰਚਾ ਬਿਲਕੁਲ ਮੁਫ਼ਤ

22/05/2026
Ipl ਆ ਗਿਆ ਜੀ ਰੋਮਾੰਚਿੰਕ ਮੋੜ ਤੇ ਅਜੇ csk ਰਾਤ ਵਾਲਾ ਮੈਚ ਹਾਰਨ ਤੋਂ ਵਾਦ ਬਾਹਰ ਹੋ ਗਈ ਆ ਹੁਣ ਪੰਜਾਬ ਨੂੰ ਆਪਣਾ ਅਗਲਾ ਮੈਚ ਵੱਡੇ ਫਰਕ ਨਾਲ ਜਿ...
22/05/2026

Ipl ਆ ਗਿਆ ਜੀ ਰੋਮਾੰਚਿੰਕ ਮੋੜ ਤੇ ਅਜੇ csk ਰਾਤ ਵਾਲਾ ਮੈਚ ਹਾਰਨ ਤੋਂ ਵਾਦ ਬਾਹਰ ਹੋ ਗਈ ਆ ਹੁਣ ਪੰਜਾਬ ਨੂੰ ਆਪਣਾ ਅਗਲਾ ਮੈਚ ਵੱਡੇ ਫਰਕ ਨਾਲ ਜਿਤਨਾ ਪੈਣਾ ਤੇ ਨਜਰ ਰੱਖਣੀ ਪੈਣੀ ਆ RR ਦੇ ਨਤੀਜੇ ਜੇ RR ਮੈਚ ਹਾਰ ਜਾਂਦੀ ਆ ਤਾ ਪੰਜਾਬ ਜਿੱਤ ਜਾਂਦੀ ਆ ਤਾ ਪੰਜਾਬ ਟੋਪ ਚਾਰ ਚ ਆ ਸਕਦੀ ਆ RR ਨੂੰ ਸਿਰਫ ਇਕ ਜਿੱਤ ਚਾਹੀਦੀ ਆ ਪੰਜਾਬ ਨੂੰ ਇਕ ਜਿੱਤ ਨਾਲ RR ਤੇ kkr ਦੀ ਹਾਰ ਚਾਹੀਦੀ ਆ ਤੇ kkr ਨੂੰ ਪੰਜਾਬ ਤੇ RR ਦੀ ਹਾਰ ਚਾਹੀਦੀ ਆ ਟੋਪ ਚਾਰ ਹੁਣ ਦੇਖਣਾ ਦਿਲਚਪਸ ਹੋਵੇ ਗਾ ਟੋਪ ਚਾਰ ਚ ਕਿਹੜੀਆਂ ਟੀਮਾ ਖੇਡਦੀਆਂ ਨੇ ਸਾਡੀਆਂ ਦੁਆਵਾਂ ਪੰਜਾਬ ਨਾਲ ਨੇ ਦਿਲੋਂ ਸਪੋਟ ਪੰਜਾਬ ਨੂੰ ਉਮੀਦ ਕਰਦੇ ਆ ਸਾਰਾ ਕੁੱਝ ਪੰਜਾਬ ਦੇ ਹੱਕ ਚ ਹੋਵੇ

21/05/2026

ਹੰਕਾਰ ਵੱਡਿਆ ਵੱਡਿਆ ਨੂੰ ਡੋਬ ਦਿੰਦਾ ਪ੍ਰਮਾਤਮਾਂ ਜੋ ਕਰੀ ਜਾਂਦਾ ਵਧੀਆ ਕਰੀ ਜਾਂਦਾ

21/05/2026

ਮੇਰੇ ਪੁੰਨ ਪਾਪ ਦੀ ਨਾਂ ਚਿੰਤਾ ਕਰ

Address

Bhikhi

Alerts

Be the first to know and let us send you an email when Bittu bhikhi ala ਬਿੱਟੂ ਭੀਖੀ ਆਲਾ posts news and promotions. Your email address will not be used for any other purpose, and you can unsubscribe at any time.

Share