Green Energy Farm, Bargari

Green Energy Farm, Bargari fruit and vegetable grower

I have been honoured with "Best Farmer Award" in a function at Kissan Vikas Chamber, Mohali.... organised by "Farm & Foo...
10/02/2026

I have been honoured with "Best Farmer Award" in a function at Kissan Vikas Chamber, Mohali.... organised by "Farm & Food", Delhi Press

ਕੁੱਝ ਦੋਸਤ ਕੱਚੀ ਹਲਦੀ ਦੀ ਡਿਮਾਂਡ ਕਰ ਰਹੇ ਸਨ। ਉਹ ਹੁਣ ਸਾਡੇ ਫਾਰਮ ਤੇ ਆ ਕੇ ਲਿਜਾ ਸਕਦੇ ਹਨ..
03/01/2026

ਕੁੱਝ ਦੋਸਤ ਕੱਚੀ ਹਲਦੀ ਦੀ ਡਿਮਾਂਡ ਕਰ ਰਹੇ ਸਨ। ਉਹ ਹੁਣ ਸਾਡੇ ਫਾਰਮ ਤੇ ਆ ਕੇ ਲਿਜਾ ਸਕਦੇ ਹਨ..

ਦੋਸਤੋ ਨਵੀਂ ਦਿੱਲੀ ਵਿੱਚ ਚਲ ਰਹੇ ਦੋ ਦਿਨਾ(23-24 ਦਸੰਬਰ) "innovative Farmer Conclave" ਵਿੱਚ ਆਪਣੀ ਹਾਜਰੀ ਲਵਾਈ। ਇਸ ਸੰਮੇਲਨ ਵਿੱਚ ਪੂਰੇ...
24/12/2025

ਦੋਸਤੋ ਨਵੀਂ ਦਿੱਲੀ ਵਿੱਚ ਚਲ ਰਹੇ ਦੋ ਦਿਨਾ(23-24 ਦਸੰਬਰ) "innovative Farmer Conclave" ਵਿੱਚ ਆਪਣੀ ਹਾਜਰੀ ਲਵਾਈ। ਇਸ ਸੰਮੇਲਨ ਵਿੱਚ ਪੂਰੇ ਭਾਰਤ ਤੋਂ ਲਗਭਗ 150 ਕਿਸਾਨਾਂ ਨੇ ਭਾਗ ਲਿਆ, ਜੋ ਸਭ National Awardee ਸਨ, ਇਸ ਸੰਮੇਲਨ ਚੋਂ ਬਹੁਤ ਕੁਝ ਨਵਾਂ ਅਤੇ ਵਿਲੱਖਣ ਸਿੱਖਣ ਨੂੰ ਮਿਲਿਆ...

ਦੋਸਤੋ ਅੱਜ ਪੀ. ਏ .ਯੂ ਵਿੱਚ ਚਲ ਰਹੇ "School of Organic and Natural Farming" ਜੋ  2017 ਵਿੱਚ ਸ਼ੁਰੂ ਕੀਤਾ ਸੀ, ਵਿੱਚ ਚਲ ਰਹੇ ਦੋ ਪ੍ਰੋ...
13/11/2025

ਦੋਸਤੋ ਅੱਜ ਪੀ. ਏ .ਯੂ ਵਿੱਚ ਚਲ ਰਹੇ "School of Organic and Natural Farming" ਜੋ 2017 ਵਿੱਚ ਸ਼ੁਰੂ ਕੀਤਾ ਸੀ, ਵਿੱਚ ਚਲ ਰਹੇ ਦੋ ਪ੍ਰੋਜੈਕਟਾਂ ਨੂੰ ਦੇਖਿਆ...
1) Organic farming(ਜੈਵਿਕ ਖੇਤੀ)
2) Integrated Farming System Model :
ਇਹ ਮਾਡਲ ਯੂਨੀਵਰਸਿਟੀ ਨੇ 2.5 ਏਕੜ ਵਾਲੇ ਛੋਟੇ ਕਿਸਾਨ ਲਈ ਵਿਕਸਿਤ ਕੀਤਾ ਹੈ, ਜਿਸ ਵਿੱਚ 5 ਪਰਿਵਾਰਿਕ ਮੈਂਬਰਾਂ ਲਈ ਫਲ, ਸਬਜ਼ੀਆਂ, ਦਾਲਾਂ, ਮਸਾਲੇ, ਅੰਡਾ, ਦੁੱਧ, ਗੈਸ ਆਦਿ ਦੀਆਂ ਲੋੜਾਂ ਵੀ ਪੂਰੀਆਂ ਹੁੰਦੀਆਂ ਹਨ, ਪਰਿਵਾਰ ਨੂੰ ਸਾਰਾ ਸਾਲ ਰੁਜਗਾਰ ਵੀ ਮਿਲਦਾ ਹੈ ਅਤੇ ਰਵਾਇਤੀ ਫ਼ਸਲਾਂ ਨਾਲੋਂ ਲਾਭ ਵੀ ਜਿਆਦਾ ਹੁੰਦਾ ਹੈl ਘੱਟ ਜ਼ਮੀਨ ਵਾਲੇ ਸਾਡੇ ਕਿਸਾਨ ਭਰਾਵਾਂ ਨੂੰ ਇਸ ਬਾਰੇ ਜਰੂਰ ਸੋਚਣਾ ਚਾਹੀਦਾ ਹੈ.... ਕੁਝ ਕਿਸਾਨਾਂ ਨੇ ਇਸ ਮਾਡਲ ਨੂੰ ਅਪਣਾਇਆ ਵੀ ਹੈ...ਜਿਨਾ ਦਾ ਤਜਰਬਾ ਵੀ ਤੁਹਾਡੇ ਨਾਲ ਬਹੁਤ ਜਲਦੀ ਓਹਨਾ ਦੇ ਫਾਰਮ ਤੇ ਜਾ ਕੇ ਸਾਂਝਾ ਕਰਾਂਗਾ.....
ਅਖੀਰ ਵਿੱਚ ਮੈ ਸਕੂਲ ਦੇ ਡਾਇਰੈਕਟਰ ਡਾ. ਸੋਹਣ ਸਿੰਘ ਵਾਲੀਆ ਜੀ ਦਾ ਧੰਨਵਾਦ ਕਰਦਾ ਹਾਂ। ਜਿਨਾ ਨੇ ਲਗਭਗ ਦੋ ਘੰਟੇ ਦਾ ਸਮਾਂ ਲਗਾ ਕੇ ਸਾਰੇ ਪ੍ਰੋਜੈਕਟ ਬਾਰੇ ਸਮਝਾਇਆ...

ਕੁਝ ਨਵਾਂ ਸਿੱਖਣ ਅਤੇ ਸਮਜਣ ਲਈ..     ਅੱਜ ਦੋ ਅਗਾਂਹਵਧੂ ਕਿਸਾਨਾਂ, ਸ੍ਰ ਗੁਰਚਰਨ ਸਿੰਘ ਮਾਨ (ਪਿੰਡ ਤੁੰਗਵਾਲੀ, ਜਿਲਾ ਬਠਿੰਡਾ) ਅਤੇ ਸ੍ਰ ਸੁਖਪਾ...
05/11/2025

ਕੁਝ ਨਵਾਂ ਸਿੱਖਣ ਅਤੇ ਸਮਜਣ ਲਈ..
ਅੱਜ ਦੋ ਅਗਾਂਹਵਧੂ ਕਿਸਾਨਾਂ, ਸ੍ਰ ਗੁਰਚਰਨ ਸਿੰਘ ਮਾਨ (ਪਿੰਡ ਤੁੰਗਵਾਲੀ, ਜਿਲਾ ਬਠਿੰਡਾ) ਅਤੇ ਸ੍ਰ ਸੁਖਪਾਲ ਸਿੰਘ ਭੁੱਲਰ (ਪਿੰਡ ਘੁਮਣ ਕਲਾਂ, ਜਿਲਾ ਬਠਿੰਡਾ) ਦੇ ਫਾਰਮ ਤੇ ਜਾ ਕੇ ਖੇਤੀ ਬਾਰੇ ਖੁੱਲੀ ਗੱਲਬਾਤ ਕੀਤੀ.... ਮੈ ਧੰਨਵਾਦੀ ਹੈ ਸ੍ਰ ਭੁੱਲਰ ਤੇ ਸ੍ਰ ਮਾਨ ਦਾ ਜਿਨਾ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਟਾਈਮ ਕੱਢ ਕੇ ਆਪਣਾ ਫਾਰਮ ਦਿਖਾਇਆ...

ਅੱਜ ਮਿਤੀ 22/10/2025 ਨੂੰ ਸਾਡੇ ਖੇਤ ਵਿੱਚ ਲੱਗੀਆਂ ਅਲੱਗ ਅਲੱਗ ਸਬਜ਼ੀਆਂ ........ਲੱਸਣ, ਬਰੌਕਲੀ, ਬੰਦ ਗੋਭੀ, ਕਰੇਲਾ....
22/10/2025

ਅੱਜ ਮਿਤੀ 22/10/2025 ਨੂੰ ਸਾਡੇ ਖੇਤ ਵਿੱਚ ਲੱਗੀਆਂ ਅਲੱਗ ਅਲੱਗ ਸਬਜ਼ੀਆਂ ........ਲੱਸਣ, ਬਰੌਕਲੀ, ਬੰਦ ਗੋਭੀ, ਕਰੇਲਾ....

First meeting with honourable Minister of agriculture and farmer welfare, punjab S. Gurmeet Singh Khudyian and Honourabl...
29/01/2025

First meeting with honourable Minister of agriculture and farmer welfare, punjab S. Gurmeet Singh Khudyian and Honourable Vice Chancellor, P.A.U., Dr Satbir Singh Gosal as Member, Board of Management, P.A.U.

ਮੈਂ ਧੰਨਵਾਦੀ ਹਾਂ ਮੇਰੀ ਅਪਣੀ ਸੰਸਥਾ (ਪੀਪਲਜ਼ ਫੋਰਮ ਬਰਗਾੜੀ) ਦੇ ਸਾਰੇ ਮੈਂਬਰਾਂ ਦਾ, ਜਿੰਨਾ ਨੇ ਪਰਿਵਾਰ ਸਮੇਤ ਮੇਰੇ ਘਰ ਆ ਕੇ ਮੈਨੂੰ ਪੰਜਾਬ ਖ...
26/01/2025

ਮੈਂ ਧੰਨਵਾਦੀ ਹਾਂ ਮੇਰੀ ਅਪਣੀ ਸੰਸਥਾ (ਪੀਪਲਜ਼ ਫੋਰਮ ਬਰਗਾੜੀ) ਦੇ ਸਾਰੇ ਮੈਂਬਰਾਂ ਦਾ, ਜਿੰਨਾ ਨੇ ਪਰਿਵਾਰ ਸਮੇਤ ਮੇਰੇ ਘਰ ਆ ਕੇ ਮੈਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਪ੍ਰਬੰਧਕੀ ਬੋਰਡ ਦਾ ਮੈਂਬਰ ਬਣਨ ਤੇ ਵਧਾਈ ਦਿੱਤੀ ਅਤੇ ਮੇਰੇ ਪਰਿਵਾਰ ਦਾ ਸਨਮਾਨ ਕੀਤਾ.....

ਅਸੀਂ ਧੰਨਵਾਦੀ ਹਾਂ ਮਾਣਯੋਗ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਜੀ, ਮਾਣਯੋਗ  ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਜੀ ਅਤੇ ਸਮੂਹ ਅਫਸਰ ਸਾਹਿਬਾਨ...
05/12/2024

ਅਸੀਂ ਧੰਨਵਾਦੀ ਹਾਂ ਮਾਣਯੋਗ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਜੀ, ਮਾਣਯੋਗ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਜੀ ਅਤੇ ਸਮੂਹ ਅਫਸਰ ਸਾਹਿਬਾਨ ਦਾ ਜਿਨ੍ਹਾਂ ਨੇ ਸਾਡੇ ਫਾਰਮ ਤੇ ਰੱਖੀ ਕਿਸਾਨ ਮਿਲਣੀ ਵਿੱਚ ਸ਼ਮੂਲੀਅਤ ਕੀਤੀ....

ਮੈਂ ਧੰਨਵਾਦੀ ਹਾਂ ਇੰਜ: ਅਮੋਲਕ ਸਿੰਘ (MLA ਜੈਤੋ) ਜੀ ਦਾ ਜਿਨ੍ਹਾਂ ਨੇ ਮੇਰੇ ਫਾਰਮ ਤੇ ਆ ਕੇ ਮੇਰੀ ਹੌਸਲਾ ਅਫ਼ਜ਼ਾਈ ਕੀਤੀ|
09/11/2024

ਮੈਂ ਧੰਨਵਾਦੀ ਹਾਂ ਇੰਜ: ਅਮੋਲਕ ਸਿੰਘ (MLA ਜੈਤੋ) ਜੀ ਦਾ ਜਿਨ੍ਹਾਂ ਨੇ ਮੇਰੇ ਫਾਰਮ ਤੇ ਆ ਕੇ ਮੇਰੀ ਹੌਸਲਾ ਅਫ਼ਜ਼ਾਈ ਕੀਤੀ|

Amla at our farm..
01/11/2024

Amla at our farm..

ਅੱਜ  ਪੰਜਾਬ ਖੇਤੀਬਾੜੀ ਯੂਨੀਵਰਸਿਟੀ , ਲੁਧਿਆਣਾ ਵਿਖੇ, ਕਿਸਾਨ ਮੇਲੇ ਤੇ Produce Competition  ਵਿੱਚ ਸਾਡੀ "ਤੋਰੀ" ਨੂੰ ਪਹਿਲਾ ਸਥਾਨ ਮਿਲਿਆ....
14/09/2024

ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ , ਲੁਧਿਆਣਾ ਵਿਖੇ, ਕਿਸਾਨ ਮੇਲੇ ਤੇ Produce Competition ਵਿੱਚ ਸਾਡੀ "ਤੋਰੀ" ਨੂੰ ਪਹਿਲਾ ਸਥਾਨ ਮਿਲਿਆ...

Address

Bargari, (Jhakhar Wala Road)
Faridkot
151208

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm
Sunday 9am - 5pm

Telephone

+918286600082

Website

Alerts

Be the first to know and let us send you an email when Green Energy Farm, Bargari posts news and promotions. Your email address will not be used for any other purpose, and you can unsubscribe at any time.

Contact The Business

Send a message to Green Energy Farm, Bargari:

Share