Mandeep kanda

Mandeep kanda Grocery store

17/01/2022
16/01/2022

ਕਰਤਾ ਓਹੀ ਕੰਮ ਜਿਹੜੇ ਤੋਂ ਰਾਜੇਵਾਲ ਡਰਦਾ ਸੀ
ਗੱਲ ਵਿਰੋਧ ਦੀ ਨਹੀਂ ਹੈ ਗੱਲ ਇਹ ਹੈ ਕੀ ਰਾਜੇਵਾਲ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ । ਨਾ msp ਦਾ ਕੁਝ ਬਣਿਆ ਨਾ ਲਖੀਮਪੁਰ ਵਾਲੇ ਕੇਸ ਦਾ ਕੋਈ ਹੱਲ ਹੋਇਆ 12 ਕਿਸਾਨ ਅੰਦਰ ਹਨ । ਨਾ ਸਾਰੇ ਦੇਸ਼ ਭਰ ਵਿੱਚ ਹੋਏ ਕੇਸਾਂ ਦਾ ਕੁਝ ਹੱਲ ਹੋਇਆ ਤੇ cm ਦੇ ਸੁਪਨੇ ਵੇਖਣ ਵਾਲਾ ਰਾਜੇਵਾਲ ਕਿਸਾਨਾਂ ਨੂੰ ਝੂਠ ਬੋਲਦਾ ਰਿਹਾ ਅਸਲ ਵਿਚ ਰਾਜੇਵਾਲ ਬਾਦਲ ਤੋਂ ਵੀ ਖਤਰਨਾਕ ਹੈ ।
Skm ਨੇ ਜੋਂ ਅੱਜ ਫੈਸਲਾ ਕੀਤਾ ਬਹੁਤ ਵਧੀਆ ਕੀਤਾ

16/01/2022
15/01/2022

Address

Hoshiarpur
146101

Alerts

Be the first to know and let us send you an email when Mandeep kanda posts news and promotions. Your email address will not be used for any other purpose, and you can unsubscribe at any time.

Contact The Business

Send a message to Mandeep kanda:

Share