Gurjantsinghchaba

Gurjantsinghchaba entertainment

24/10/2025
08/10/2025

ਬਾਬਾ ਪਾਲਾ ਜੀ ਰੇਤਗੜ੍ਹ ਵਾਲੇ ਦਰਬਾਰ ਦਾ ਕੰਮ ਚੱਲਦਾ ਹੋਇਆ ਸਵੇਰ ਦਾ ਵੇਲਾ ਤੇ ਕੰਮ ਦੀ ਸਟਾਰਟਿੰਗ

18/09/2025

ਭਾਦੋਂ ਦੇ ਮਹੀਨੇ ਦੇ ਵਿੱਚ ਪਿੰਡ ਨਮਾਦਾ ਦੇ ਵਿੱਚ ਮੇਲਾ ਭਰਦਾ ਹੋਊਗਾ ਜਾਂ ਹਰ ਪੀਰ ਜੀ ਦਾ ਮਾੜੀ ਪਿੰਡ ਨਮਾਦਾ ਦੀ ਪੰਜਾਬ ਦੇ ਵਿੱਚ ਹਰ ਇੱਕ ਜਗ੍ਹਾ ਤੇ ਪ੍ਰਸਿੱਧ ਹੈ ਆ ਮੇਲਾ

16/09/2025

ਤਿੰਨ ਚਾਰ ਵਾਰ ਵੀਡੀਓ ਦੇਖਣ ਤੋਂ ਪਤਾ ਲੱਗਦਾ ਕੀ ਕੀ ਹੋਇਆ ਸੀ

16/09/2025

ਸਮਾਣੇ ਏਰੀਏ ਦੇ ਵਿੱਚ ਸਭ ਤੋਂ ਵੱਡਾ ਮੇਲਾ ਨਮਾਦਾਂ ਦਾ ਪੰਜਾਬ ਦੇ ਵਿੱਚ ਹਰ ਕਿਤੇ ਤੁਹਾਨੂੰ ਸੁਣਨ ਨੂੰ ਮਿਲੂਗਾ ਨਮਾਦਾ ਮਿਲ ੋ ਇਹ ਲੋਕ ਪਾਪਾ ਜਲੀ ਖਾਓ

13/09/2025

18 ਸਾਲ ਤੋਂ ਬਾਅਦ ਅੱਜ ਪਤਾ ਲੱਗਿਆ ਕਿ ਫੇਸਬੁਕ ਤੇ ਲਾਈਕ ਦਾ ਬਟਨ ਦੱਬਣ ਵਾਲੇ ਨੂੰ ਉਸਦੇ ਖਾਤੇ ਵਿੱਚ 3 ਡਾਲਰ ਮਿਲਦੇ ਹਨ
11/09/2025

18 ਸਾਲ ਤੋਂ ਬਾਅਦ ਅੱਜ ਪਤਾ ਲੱਗਿਆ ਕਿ ਫੇਸਬੁਕ ਤੇ ਲਾਈਕ ਦਾ ਬਟਨ ਦੱਬਣ ਵਾਲੇ ਨੂੰ ਉਸਦੇ ਖਾਤੇ ਵਿੱਚ 3 ਡਾਲਰ ਮਿਲਦੇ ਹਨ

ਪੰਜਾਬ ਦੇ ਦੌਰੇ ਤੇ ਆਏ ਮੋਦੀ ਦੇ ਵੱਲੋਂ ਦਿੱਤੇ 1600 ਕਰੋੜ ਹੜ ਪ੍ਰਭਾਵਿਤ ਲੋਕਾਂ ਦੇ ਲਈ
11/09/2025

ਪੰਜਾਬ ਦੇ ਦੌਰੇ ਤੇ ਆਏ ਮੋਦੀ ਦੇ ਵੱਲੋਂ ਦਿੱਤੇ 1600 ਕਰੋੜ ਹੜ ਪ੍ਰਭਾਵਿਤ ਲੋਕਾਂ ਦੇ ਲਈ

10/09/2025

10 ਤਰੀਕ ਨੌਵਾਂ ਮਹੀਨਾ ਘੱਗਰ ਦੀ ਅੱਜ ਦੀ ਅਪਡੇਟ ਹੜਾਂ ਦੇ ਹਾਲਾਤ

09/09/2025

ਘਗਰ ਦਰਿਆ ਦਾ ਵਨ ਟੁੱਟਣ ਦੇ ਕਾਰਨ ਖੇਤਾਂ ਵੱਲ ਵੱਧ ਰਿਹਾ ਦਿਨ ਰਾਤ ਪਾਣੀ ਸੜਕਾਂ ਦੇ ਉੱਪਰ ਦੀ ਚੱਲ ਰਿਹਾ ਤੇਜ ਸਪੀਡ ਦੇ ਨਾਲ

09/09/2025

ਦਰਿਆ ਦਾ ਵਧੀਆ ਪਾਣੀ ਟੁੱਟਣ ਦੇ ਕਾਰਨ ਲੋਕਾਂ ਦੇ ਖੇਤਾਂ ਵੱਲ ਵੱਧ ਰਿਹਾ ਲਗਾਤਾਰ ਪਾਣੀ

09/09/2025

ਖੜਾ ਝੋਨਾ ਪੱਕਣ ਦੀ ਤਦਾਰ ਤੇ ਲੋਕਾਂ ਦੇ ਅੱਖਾਂ ਦੇ ਸਾਹਮਣੇ ਪਾਣੀ ਨੇ ਕਰਤਾ ਸਾਰਾ ਤਵਾ

Address

Jalandar
Jalandhar
144001

Website

Alerts

Be the first to know and let us send you an email when Gurjantsinghchaba posts news and promotions. Your email address will not be used for any other purpose, and you can unsubscribe at any time.

Share

Category