ਸਰਾਂ ਔਰਗੈਨਿਕ ਫਾਰਮ

ਸਰਾਂ ਔਰਗੈਨਿਕ ਫਾਰਮ Contact information, map and directions, contact form, opening hours, services, ratings, photos, videos and announcements from ਸਰਾਂ ਔਰਗੈਨਿਕ ਫਾਰਮ, Farmers market, Sarawan (Faridkot), Kot Kapura.

ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਗੁਰਭੇਜ ਸਿੰਘ ਸਰਾਂ , ਪਿੰਡ ਸਰਾਵਾਂ ਜ਼ਿਲ੍ਹਾ ਫਰੀਦਕੋਟ। ਅਸੀਂ ਆਪਣੇ ਫਾਰਮ ਤੇ ਬਿਨਾਂ ਕਿਸੇ ਕੈਮੀਕਲ ਦੀ ਵਰਤੋਂ ਕੀਤੇ ਔਰਗੈਨਿਕ ਖੇਤੀ ਕਰਦੇ ਹਾਂ। ਸਾਡੇ ਫਾਰਮ ਤੇ ਤੁਹਾਨੂੰ ਔਰਗੈਨਿਕ ਅਮਰੂਦ, ਗੁੜ, ਸ਼ੱਕਰ, ਸਬਜ਼ੀਆਂ ਮਿਲ ਜਾਣਗੀਆਂ , ਜਿਨ੍ਹਾ ਦੀ ਉਪਲਬਧਤਾ ਬਾਰੇ ਤੁਹਾਨੂੰ ਸਮੇਂ ਸਮੇਂ ਤੇ ਜਾਣਕਾਰੀ ਦੇਣ ਲਈ ਅਤੇ ਔਰਗੈਨਿਕ ਖੇਤੀ ਤਕਨੀਕਾਂ ਬਾਰੇ ਜਾਣਕਾਰੀ ਦੇਣ ਲਈ ਇਹ ਪੇਜ ਬਣਾਇਆ ਗਿਆ ਹੈ। ਕਿਸੇ ਨੇ ਕੁਝ ਵੀ ਖ਼ਰੀਦਣਾ ਹੋਵੇ ਤਾਂ ਮੈਸੇਜ ਜਾਂ ਕਾਲ ਕਰ ਸਕਦੇ ਓ..
9872831465
ਮੇਹਰਬਾਨੀ ਜੀ

26/12/2025

ਅਲਸੀ ਦੀ ਪਿੰਨੀ @ਸਰਾਂ ਔਰਗੈਨਿਕ ਫਾਰਮ

Happy Diwali & Bandi Chhod Diwas
21/10/2025

Happy Diwali & Bandi Chhod Diwas

Address

Sarawan (Faridkot)
Kot Kapura
151204

Alerts

Be the first to know and let us send you an email when ਸਰਾਂ ਔਰਗੈਨਿਕ ਫਾਰਮ posts news and promotions. Your email address will not be used for any other purpose, and you can unsubscribe at any time.

Share