Gurdas singh osd

Gurdas singh osd ਸਿੱਧਾ ਸਾਦਾ ਬੰਦਾ

25/04/2026

ਮੈ ਕੱਲ ਦਾ ਇਹੋ ਸੋਚੀ ਜਾਨਾ ਕੇ ਯਾਰ ਕਿਵੇਂ ਆਪਣੀ ਜ਼ਮੀਰ ਮਾਰ ਕੇ ਲੋਕਾਂ ਨੂੰ ਵਰਤਿਆ ਜਾਂਦਾ ਹੈ ਤੇ ਫਿਰ ਪੈਸੇ ਲਈ ਪਾਰਟੀ ਬਦਲ ਕੇ ਕਿਹ ਦਿਦੇ ਸਾਡਾ ਪਾਰਟੀ ਵਿੱਚ ਦਮ ਘੁਟਦਾ ਸੀ .................. ਦੋਗਲੇ ਕਿਰਦਾਰਾਂ ਦੇ ਲੋਕ

2013+14ਵਾਲੇ ਕਿੱਥੇ ਆ ਹੁਣ ਪੰਜਾਬ ਦੇ ਗਦਾਰ ਕਿਹ ਰਹੇ ਉ ਜਦ ਲੋਕ ਕਹਿੰਦੇ ਸਨ ਕਿ ਥੋਪ ਤੇ ਸਾਡੇ ਤੇ ਤੁਸੀ ਕਿਸੇ ਨੂੰ ਬੋਲਣ ਨਹੀਂ ਦਿੱਤਾ ਪਾਉ ਪਰਚ...
24/04/2026

2013+14ਵਾਲੇ ਕਿੱਥੇ ਆ ਹੁਣ ਪੰਜਾਬ ਦੇ ਗਦਾਰ ਕਿਹ ਰਹੇ ਉ ਜਦ ਲੋਕ ਕਹਿੰਦੇ ਸਨ ਕਿ ਥੋਪ ਤੇ ਸਾਡੇ ਤੇ ਤੁਸੀ ਕਿਸੇ ਨੂੰ ਬੋਲਣ ਨਹੀਂ ਦਿੱਤਾ ਪਾਉ ਪਰਚਾ ਕਿਹ ਕੇ ਪੰਜਾਬ ਦੇ ਲੋਕਾਂ ਨੂੰ ਵਰਤਿਆ ਗਿਆ ਹੁਣ ਖੁਦ ਹੀ ਕਿਹ ਰਹੇ ਉ ਪੰਜਾਬ ਦੇ ਗਦਾਰ ਨੇ ਪੰਜਾਬ ਨੇ ਨਹੀਂ ਸੀ ਰਾਜ ਸਭਾ ਭੇਜੇ ਤੁਸੀ ਭੇਜੇ ਸੀ ਪੰਜਾਬ ਦੇ ਲੋਕਾਂ ਨਾਲ ਗਦਾਰੀ ਕਰਕੇ

24/04/2026
24/04/2026

ਅੱਜ ਕੱਲ ਇਕ ਗੱਲ ਬੜੀ ਚਲ ਰਹੀ ਹੈ ਪੰਜਾਬ ਵਿੱਚ
ਦੱਸੋ ਭਲਾ ਕਿਹੜੀ ਗੱਲ ਆ ਉਹ

23/04/2026

#ਬਾਬਾ ਬੁੱਢਾ ਸਾਹਿਬ ਜੀ ਦੇ ਦਰ ਤੇ

  darbar sahib shri amritsar  #ਗੁਰਦਾਸ #
22/04/2026

darbar sahib shri amritsar #ਗੁਰਦਾਸ #

22/04/2026

ਆਪਾ ਵੀ ਕੁਸ਼ ਨਵਾ ਕਰਨ ਜਾ ਰਹੇ ਹਾਂ ਦੋਸਤੋ ਆਉਣ
ਵਾਲੇ ਦਿਨਾਂ ਵਿੱਚ ਦਿਨੇ ਆ ਨਵੀਂ ਖਬਰ ਮਿਲਦੇ ਹਾਂ

21/04/2026

With ਗੁਰਪ੍ਤਾਪ ਸਿੰਘ ਪਦਮ – I just got recognized as one of their top fans!

Address

Patti
143304

Website

Alerts

Be the first to know and let us send you an email when Gurdas singh osd posts news and promotions. Your email address will not be used for any other purpose, and you can unsubscribe at any time.

Share