ਸ਼ੀਰਾ ਮਹਿਰਾਜ

ਸ਼ੀਰਾ ਮਹਿਰਾਜ Contact information, map and directions, contact form, opening hours, services, ratings, photos, videos and announcements from ਸ਼ੀਰਾ ਮਹਿਰਾਜ, Mehraj, Rampura phul .

ਕਰੋ ਯਾਦ ਆਪਣਾ ਨਾਲ ਕਿਹੜਾ ਕਿਹੜਾ ਟੀਮ ਨਾਲ ਮੈਚ ਲਏਗਾ
09/09/2026

ਕਰੋ ਯਾਦ ਆਪਣਾ ਨਾਲ ਕਿਹੜਾ ਕਿਹੜਾ ਟੀਮ ਨਾਲ ਮੈਚ ਲਏਗਾ

ਡੌਲੇ ਉੱਤੇ ਸ਼ੇਰ ਆ ਸਾਦੋਵਾਲੀਏ ਕੀਪੇ ਦੇ।ਦੇਖਣ ਵਾਲੇ ਜੱਫੇ ਹੁੰਦੇ ਬਲਜੀਤ ਤੇ ਜੀਤੇ ਦੇ।ਕੀਪਾ ਸੱਦੋਵਾਲ ਪੰਜਾਬ ਦੇ ਇੱਕ ਮਸ਼ਹੂਰ ਕਬੱਡੀ ਖਿਡਾਰੀ ਹ...
09/09/2026

ਡੌਲੇ ਉੱਤੇ ਸ਼ੇਰ ਆ ਸਾਦੋਵਾਲੀਏ ਕੀਪੇ ਦੇ।
ਦੇਖਣ ਵਾਲੇ ਜੱਫੇ ਹੁੰਦੇ ਬਲਜੀਤ ਤੇ ਜੀਤੇ ਦੇ।

ਕੀਪਾ ਸੱਦੋਵਾਲ ਪੰਜਾਬ ਦੇ ਇੱਕ ਮਸ਼ਹੂਰ ਕਬੱਡੀ ਖਿਡਾਰੀ ਹਨ, ਜੋ ਆਪਣੇ ਸ਼ਾਨਦਾਰ ਖੇਡ ਅੰਦਾਜ਼ ਅਤੇ ਰੱਖਿਆਕਾਰੀ ਹੁਨਰਾਂ ਲਈ ਜਾਣੇ ਜਾਂਦੇ ਹਨ। ਉਹ ਕਈ ਵਾਰ ਕੈਨੇਡੀਅਨ ਪੰਜਾਬੀ ਟਾਈਗਰਜ਼ ਦੀ ਟੀਮ ਵਿੱਚ ਖੇਡ ਚੁੱਕੇ ਹਨ ਅਤੇ ਕਈ ਅੰਤਰਰਾਸ਼ਟਰੀ ਟੂਰਨਾਮੈਂਟਾਂ ਵਿੱਚ ਭਾਗ ਲੈ ਚੁੱਕੇ ਹਨ।

ਕੀਪਾ ਸੱਦੋਵਾਲ ਨੇ ਆਪਣੇ ਇੰਟਰਵਿਊ ਵਿੱਚ ਆਪਣੇ ਖੇਡ ਅਨੁਭਵਾਂ ਅਤੇ ਰੱਖਿਆਕਾਰੀ ਤਕਨੀਕਾਂ ਬਾਰੇ ਗੱਲ ਕੀਤੀ ਹੈ। ਉਹ ਕਹਿੰਦੇ ਹਨ ਕਿ ਕਬੱਡੀ ਸਿਰਫ਼ ਇੱਕ ਖੇਡ ਨਹੀਂ, ਸਗੋਂ ਇੱਕ ਜੀਵਨ ਸ਼ੈਲੀ ਹੈ ਜੋ ਦਿਲੋਂ ਖੇਡੀ ਜਾਂਦੀ ਹੈ। ਉਹ ਆਪਣੇ ਇੰਟਰਵਿਊ ਵਿੱਚ ਦੱਸਦੇ ਹਨ ਕਿ ਕਿਵੇਂ ਉਨ੍ਹਾਂ ਨੇ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕੀਤਾ ਅਤੇ ਕਿਵੇਂ ਉਨ੍ਹਾਂ ਨੇ ਆਪਣੀ ਮਿਹਨਤ ਅਤੇ ਦ੍ਰਿੜ਼ ਨਿਸ਼ਚੇ ਨਾਲ ਕਾਮਯਾਬੀ ਹਾਸਲ ਕੀਤੀ।

ਉਹ ਕਹਿੰਦੇ ਹਨ ਕਿ ਕਬੱਡੀ ਵਿੱਚ ਰੱਖਿਆਕਾਰੀ ਸਿਰਫ਼ ਸ਼ਰੀਰਕ ਤਾਕਤ ਨਹੀਂ, ਸਗੋਂ ਦਿਮਾਗੀ ਚੁਸਤਾਈ ਅਤੇ ਤਕਨੀਕੀ ਸਮਝ ਦੀ ਵੀ ਲੋੜ ਹੁੰਦੀ ਹੈ। ਉਹ ਨੌਜਵਾਨ ਖਿਡਾਰੀਆਂ ਨੂੰ ਸਲਾਹ ਦਿੰਦੇ ਹਨ ਕਿ ਉਹ ਆਪਣੀ ਫਿਟਨੈੱਸ, ਤਕਨੀਕ ਅਤੇ ਖੇਡ ਪ੍ਰਤੀ ਸਮਰਪਣ 'ਤੇ ਧਿਆਨ ਦੇਣ।

ਕੀਪਾ ਸੱਦੋਵਾਲ ਦੀ ਕਹਾਣੀ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਹੈ, ਜੋ ਦੱਸਦੀ ਹੈ ਕਿ ਮਿਹਨਤ, ਲਗਨ ਅਤੇ ਦ੍ਰਿੜ਼ ਇਰਾਦੇ ਨਾਲ ਕੋਈ ਵੀ ਮਕਸਦ ਹਾਸਲ ਕੀਤਾ ਜਾ ਸਕਦਾ ਹੈ।
ਕੌਣ ਕੌਣ ਫ਼ੈਨ ਕੀਪਾ ਸੱਦੋਵਾਲ ਦੇ।।

ਇੱਕ ਪੁਰਾਣੀ ਯਾਦਗਾਰ ਬਲਵਿੰਦਰ ਸਿੰਘ ਫਿੱਡਾ ਤੇ ਗੁਰਜੀਤ ਤੂਤ  ਤੁਸੀਂ ਪਹਿਲਾ ਬਾਰ ਕਿੱਥੇ ਖੇਡ ਦੇਖ ਗੁਰਜੀਤ ਤੂਤ ਨੂੰ ਕਬੱਡੀ ਨੂੰ ਪਿਆਰ ਕਰਨ ਵਾਲੇ...
08/09/2026

ਇੱਕ ਪੁਰਾਣੀ ਯਾਦਗਾਰ ਬਲਵਿੰਦਰ ਸਿੰਘ ਫਿੱਡਾ ਤੇ ਗੁਰਜੀਤ ਤੂਤ ਤੁਸੀਂ ਪਹਿਲਾ ਬਾਰ ਕਿੱਥੇ ਖੇਡ ਦੇਖ ਗੁਰਜੀਤ ਤੂਤ ਨੂੰ ਕਬੱਡੀ ਨੂੰ ਪਿਆਰ ਕਰਨ ਵਾਲੇ ਕਰੋ ਕਮੈਂਟ

08/09/2026
ਗੁਰਜੀਤ ਤੂਤ ਬਾਈ 2005 ਵਿੱਚ ਜਿੰਨੇ ਮੈਚ ਤੂਤ ਦੀ ਟੀਮ ਨੇ ਜਿੱਤੇ ਸੀ ਸਾਰਿਆਂ ਟਰਾਫੀਆਂ ਸੀਜਨ ਖਤਮ ਹੋਣ ਬਾਅਦ ਬਾਈ ਸਾਰੇ ਪਲੇਅਰਾਂ ਵਿੱਚ ਵੰਡ ਦਿੰ...
08/09/2026

ਗੁਰਜੀਤ ਤੂਤ ਬਾਈ 2005 ਵਿੱਚ ਜਿੰਨੇ ਮੈਚ ਤੂਤ ਦੀ ਟੀਮ ਨੇ ਜਿੱਤੇ ਸੀ ਸਾਰਿਆਂ ਟਰਾਫੀਆਂ ਸੀਜਨ ਖਤਮ ਹੋਣ ਬਾਅਦ ਬਾਈ ਸਾਰੇ ਪਲੇਅਰਾਂ ਵਿੱਚ ਵੰਡ ਦਿੰਦਾ ਸੀ 🙏ਨਾਲ ਬਾਈ ਅਰਵਿੰਦਰ ਰੂਬੀ

ਗੱਲ 91 ਜਾ 92 ਦੀ
07/09/2026

ਗੱਲ 91 ਜਾ 92 ਦੀ

ਆ ਮੁੰਡੇ ਨੇ ਵੀ ਬਹੁਤ ਤਕੜੀ ਕਬੱਡੀ ਖੇਡੀ ਆ ਅੱਜ ਕੱਲ ਅਮਰੀਕਾ 🇺🇸 ਵਿੱਚ ਰਹਿੰਦਾ ਦੱਸੋ ਫੇਰ ਕਿਹੜਾ ਪਲੇਅਰ ਆ ਮਿੱਤਰੋ
07/09/2026

ਆ ਮੁੰਡੇ ਨੇ ਵੀ ਬਹੁਤ ਤਕੜੀ ਕਬੱਡੀ ਖੇਡੀ ਆ ਅੱਜ ਕੱਲ ਅਮਰੀਕਾ 🇺🇸 ਵਿੱਚ ਰਹਿੰਦਾ ਦੱਸੋ ਫੇਰ ਕਿਹੜਾ ਪਲੇਅਰ ਆ ਮਿੱਤਰੋ

06/09/2026

ਗੁਰਜੀਤ ਤੂਤ ਤਾ ਮੱਖਣ ਸੈਦੋਕੋ ਪਾਲਾ ਜਲਾਲਪੁਰ ਸੁੱਖਾ ਹੋਰ ਨਾਮੀ ਖਿਡਾਰੀ ਜੱਫੇ ਤਾ ਜੱਫੇ ਬਹੁਤ ਤਕੜਾ ਮੈਚ ਰਾਮਪੁਰਾ ਪਿੰਡ (ਬਠਿੰਡਾ)

ਅੱਜ ਗੱਲ ਕਰਦੇ ਆ ਕੀਪਾ ਤਾਂ ਸ਼ੀਰਾ ਨਾਲ ਉਸਦੇ ਕਬੱਡੀ ਦੇ ਸਫਰ ਬਾਰੇ ਲੱਮੀ ਪਾਰੀ ਖੇਡੀਆ ਅੱਜ ਕੱਲ ਕੀ ਕਰਦਾ ਮੁੰਡਾ ਸਾਡੀ ਮਾਂ ਖੇਡ ਦਾ ਸਸਟਾਰ ਜਾਫ...
06/09/2026

ਅੱਜ ਗੱਲ ਕਰਦੇ ਆ ਕੀਪਾ ਤਾਂ ਸ਼ੀਰਾ ਨਾਲ ਉਸਦੇ ਕਬੱਡੀ ਦੇ ਸਫਰ ਬਾਰੇ ਲੱਮੀ ਪਾਰੀ ਖੇਡੀਆ ਅੱਜ ਕੱਲ ਕੀ ਕਰਦਾ ਮੁੰਡਾ ਸਾਡੀ ਮਾਂ ਖੇਡ ਦਾ ਸਸਟਾਰ ਜਾਫੀ ਕਰੋ ਕਮੈਂਟ

ਆਪਣਾ ਟਾਈਮ ਵਿੱਚ ਆ ਖਿਡਾਰੀ ਸਿਰਾ ਕੀਤਾ ਦੱਸੋ ਕਿਓ ਇਨਾ ਯਾਦਗਾਰ ਮੈਚ ਕਰੋ ਕਮੈਂਟ
06/09/2026

ਆਪਣਾ ਟਾਈਮ ਵਿੱਚ ਆ ਖਿਡਾਰੀ ਸਿਰਾ ਕੀਤਾ ਦੱਸੋ ਕਿਓ ਇਨਾ ਯਾਦਗਾਰ ਮੈਚ ਕਰੋ ਕਮੈਂਟ

Address

Mehraj
Rampura Phul
151105

Telephone

+919056048916

Website

Alerts

Be the first to know and let us send you an email when ਸ਼ੀਰਾ ਮਹਿਰਾਜ posts news and promotions. Your email address will not be used for any other purpose, and you can unsubscribe at any time.

Contact The Business

Send a message to ਸ਼ੀਰਾ ਮਹਿਰਾਜ:

Shortcuts

Share