ਆਜ਼ਾਦ ਕਿਸਾਨ ਮੋਰਚਾ

ਆਜ਼ਾਦ ਕਿਸਾਨ ਮੋਰਚਾ ਆਜ਼ਾਦ ਕਿਸਾਨ ਮੋਰਚਾ ਅਬੋਹਰ
ਪ੍ਰਧਾਨ ਮਨੋਜ ਕੁਮਾਰ
ਫੋਨ ਨੰਬਰ । 7650000029

09/06/2021
10/05/2021
ਅੱਜ ਅਬੋਹਰ ਆੜਤੀਆ ਭਰਾਵਾਂ ਨੇ ਮੀਟਿੰਗ ਸੱਦੀ  ਜੋ ਸਰਕਾਰ ਕਿਸਾਨਾਂ ਨਾਲ ਧੱਕਾ ਕਰ ਰਹੀ ਸੀ । ਹੁਣ ਆੜ੍ਹਤੀਏ ਨਾਲ ਵੀ ਧੱਕਾ ਹੋ ਰਿਹਾ ਹੈ । ਆੜਤੀਆ ...
09/04/2021

ਅੱਜ ਅਬੋਹਰ ਆੜਤੀਆ ਭਰਾਵਾਂ ਨੇ ਮੀਟਿੰਗ ਸੱਦੀ ਜੋ ਸਰਕਾਰ ਕਿਸਾਨਾਂ ਨਾਲ ਧੱਕਾ ਕਰ ਰਹੀ ਸੀ । ਹੁਣ ਆੜ੍ਹਤੀਏ ਨਾਲ ਵੀ ਧੱਕਾ ਹੋ ਰਿਹਾ ਹੈ । ਆੜਤੀਆ ਐਸੋਸੀਏਸ਼ਨ ਅੱਜ ਫੈਸਲਾ ਲਿਆ ਹੈ । ਕੱਲ ਨੂੰ ਆੜਤੀਆ ਐਸੋਸੀਏਸ਼ਨ ਧਰਨੇ ਤੇ ਬੈਠੇ ਦੀ ਅਬੋਹਰ । ਵੱਧ ਤੋਂ ਵੱਧ ਕਿਸਾਨ ਭਰਾ ਸਾਥ ਦਿਉਂ
ਕਿਸਾਨ ਯੂਨੀਅਨ ਏਕਤਾ ਜ਼ਿੰਦਾਬਾਦ

4/4/2021 ਦਿਨ ਐਂਤਵਾਰ ਅਬੋਹਰ ਅਨਾਜ ਮੰਡੀ ਵਿਸ਼ਾਲ ਰੈਲੀ ਹੋ ਰਹੀ ਹੈ ਸਾਰਿਆਂ ਜਥੇਬੰਦੀਆਂ ਦੇ ਪ੍ਰਧਾਨ ਪਹੁੰਚ ਰਹੇ ਨੇ   ਸਾਰੇ ਇਲਾਕੇ  ਨਿਵਾਸੀਆਂ...
02/04/2021

4/4/2021 ਦਿਨ ਐਂਤਵਾਰ ਅਬੋਹਰ ਅਨਾਜ ਮੰਡੀ ਵਿਸ਼ਾਲ ਰੈਲੀ ਹੋ ਰਹੀ ਹੈ ਸਾਰਿਆਂ ਜਥੇਬੰਦੀਆਂ ਦੇ ਪ੍ਰਧਾਨ ਪਹੁੰਚ ਰਹੇ ਨੇ
ਸਾਰੇ ਇਲਾਕੇ ਨਿਵਾਸੀਆਂ ਬੇਨਤੀ ਕੀਤੀ ਜਾਂਦੀ ਹੈ ਵੱਧ ਤੋਂ ਵੱਧ ਕਰੋ ਰੈਲੀ ਵਿੱਚ ਪਹੁੰਚੋ ! ਅਬੋਹਰ ਦੀ ਰੈਲੀ ਦਾ ਇਤਿਹਾਸ ਬਣ ਜਾਵੇ । ਸਾਰਿਆਂ ਨੂੰ ਪਤਾ ਲੱਗ ਜਾਵੇ ਅਬੋਹਰ ਵਿੱਚ ਰੈਲੀ ਹੋਈ ਏ ।
ਆਜ਼ਾਦ ਕਿਸਾਨ ਮੋਰਚਾ ਅਬੋਹਰ
ਕਿਸਾਨ ਯੂਨੀਅਨ ਏਕਤਾ ਜ਼ਿੰਦਾਬਾਦ
.tikait

ढाणी सुच्चा सिंह में सदस्यता अभियान जय जवान जय किसान आजाद किसान मोर्चा
18/03/2021

ढाणी सुच्चा सिंह में सदस्यता अभियान
जय जवान जय किसान
आजाद किसान मोर्चा

ਕੱਲ ਪਿੰਡ ਪੱਟੀ ਸਦੀਕ ਵਿੱਚ ਆਜ਼ਾਦ ਕਿਸਾਨ ਮੋਰਚਾ ਦੀ ਇਕਾਈ ਬਣਾਉਣ ਤੇ ਸਮੂਹ ਪਿੰਡ ਵਾਸੀਆਂ ਨੂੰ ਵਧਾਈ ਦੇ ਪਾਤਰ ਹੈ । ਉਮੀਦ ਕਰ ਦਾ ਹਾਂ ਆਉਣ ਵਾਲ...
12/03/2021

ਕੱਲ ਪਿੰਡ ਪੱਟੀ ਸਦੀਕ ਵਿੱਚ ਆਜ਼ਾਦ ਕਿਸਾਨ ਮੋਰਚਾ ਦੀ ਇਕਾਈ ਬਣਾਉਣ ਤੇ ਸਮੂਹ ਪਿੰਡ ਵਾਸੀਆਂ ਨੂੰ ਵਧਾਈ ਦੇ ਪਾਤਰ ਹੈ । ਉਮੀਦ ਕਰ ਦਾ ਹਾਂ ਆਉਣ ਵਾਲੇ ਦਿਨਾਂ ਵਿੱਚ ਸਾਡਾ ਇਸ ਤਰ੍ਹਾਂ ਹੀ ਸਾਥ ਦਿਓਗੇ ।
ਆਜ਼ਾਦ ਕਿਸਾਨ ਮੋਰਚਾ ਅਬੋਹਰ

ਕੱਲ੍ਹ ਕਿਸਾਨ ਆਜ਼ਾਦ ਮੋਰਚਾ ਦੀ ਪਿੰਡ ਝੂਰੜ ਖ਼ੇੜਾ ਵਿੱਚ ਇਕਾਈ ਬਣਾਉਣ ਤੇ ਪਿੰਡ ਸਾਰਾ ਵਧਾਈ ਦਾ ਪਾਤਰ ਹੈ ਤੁਸੀਂ ਬਹੁਤ ਭਾਰੀ੍ ਇਕੱਠ ਕੀਤਾ ਹੈ ਤੇ...
11/03/2021

ਕੱਲ੍ਹ ਕਿਸਾਨ ਆਜ਼ਾਦ ਮੋਰਚਾ ਦੀ ਪਿੰਡ ਝੂਰੜ ਖ਼ੇੜਾ ਵਿੱਚ ਇਕਾਈ ਬਣਾਉਣ ਤੇ ਪਿੰਡ ਸਾਰਾ ਵਧਾਈ ਦਾ ਪਾਤਰ ਹੈ ਤੁਸੀਂ ਬਹੁਤ ਭਾਰੀ੍ ਇਕੱਠ ਕੀਤਾ ਹੈ ਤੇ ਬਹੁਤ ਵੱਡੀ ਟਰੈਕਟਰ ਰੈਲੀ ਕੱਢੀ ਹੈ ਉਮੀਦ ਕਰ ਦੇ ਹਾਂ ਆਉਣ ਵਾਲੇ ਟੈਮ ਤੁਸੀਂ ਆਜ਼ਾਦ ਕਿਸਾਨ ਮੋਰਚਾ ਸਾਰੇ ਪਿੰਡ ਸਾਥ ਦਿਓਗੇ |
ਅਜ਼ਾਦ ਕਿਸਾਨ ਮੋਰਚਾ ਅਬੋਹਰ

ਅੱਜ ਦੀ ਮਹਾ  ਪੰਚਾਇਤ ਰੈਲੀ ਦੀ ਮੀਟਿੰਗ ਪਿੰਡ ਰੁੜਿਆਂ ਵਾਲੀ ਤੇ ਪਿੰਡ  ਹੀਰਾਂ ਵਾਲੀ ਵਿੱਚ ਬਹੁਤ ਭਰਵਾਂ ਹੁੰਗਾਰਾ ਮਿਲਿਆ । ਮਹਾ ਪੰਚਾਇਤ ਦੀ ਮਿਤ...
07/03/2021

ਅੱਜ ਦੀ ਮਹਾ ਪੰਚਾਇਤ ਰੈਲੀ ਦੀ ਮੀਟਿੰਗ ਪਿੰਡ ਰੁੜਿਆਂ ਵਾਲੀ ਤੇ ਪਿੰਡ ਹੀਰਾਂ ਵਾਲੀ ਵਿੱਚ ਬਹੁਤ ਭਰਵਾਂ ਹੁੰਗਾਰਾ ਮਿਲਿਆ । ਮਹਾ ਪੰਚਾਇਤ ਦੀ ਮਿਤੀ ਬਹੁਤ ਜਲਦੀ ਦੱਸਾਂਗਾ ਕਿਸ ਦਿਨ ਤੇ ਕਿੱਥੇ ਕਰਵਾਉਣੀ ਹੈ ।
ਕਿਸਾਨ ਆਜ਼ਾਦ ਮੋਰਚਾ ਅਬੋਹਰ
7650000029
9915835952

ਅੱਜ ਦੀ ਮੀਟਿਗ ਚਾਰ ਪਿੰਡ ਪੰਜਾਵਾਂ,ਦਲਮੀਰ ਖੇੜਾ,ਤੂਤਾਂ ਤੇ ਆਲਮਗੜ ਵਿੱਚ ਹੋਈ । ਪਿੰਡਾਂ ਨੇ ਕਿਸਾਨ ਮਹਾਂ ਪੰਚਾਇਤ ਅਬੋਹਰ  ਲਈ ਭਰਵਾ ਹੁੰਗਾਰਾ ਦੀ...
03/03/2021

ਅੱਜ ਦੀ ਮੀਟਿਗ ਚਾਰ ਪਿੰਡ ਪੰਜਾਵਾਂ,ਦਲਮੀਰ ਖੇੜਾ,ਤੂਤਾਂ ਤੇ ਆਲਮਗੜ ਵਿੱਚ ਹੋਈ । ਪਿੰਡਾਂ ਨੇ ਕਿਸਾਨ ਮਹਾਂ ਪੰਚਾਇਤ ਅਬੋਹਰ ਲਈ ਭਰਵਾ ਹੁੰਗਾਰਾ ਦੀਤਾ । ਸੋ ਕੋਈ ਵੀ ਕਿਸਾਨ ਵੀਰ ਇਹ ਮੀਟਿਗ ਆਪਣੇ ਪਿੰਡ ਕਰਵਾਉਣਾ ਚਾਹੁਦਾ ਉਹ ਸਾਡੇ ਨਾਲ ਸਮਪਰਕ ਕਰ ਸਕਦਾ ਹੈ । ਇਹ ਮਹਾਪੰਚਾਇਤ ਸਾਰੀਆ ਦੀ ਸਾਝੀ ਹੈ । ਸੰਪਰਕ 7650000029

03/03/2021

ਅੱਜ ਦੀ ਮੀਟਿੰਗ ਪਿੰਡ ਤੂਤਾਂ ਪੰਜਾਵਾ

Address

Abohar
152116

Website

Alerts

Be the first to know and let us send you an email when ਆਜ਼ਾਦ ਕਿਸਾਨ ਮੋਰਚਾ posts news and promotions. Your email address will not be used for any other purpose, and you can unsubscribe at any time.

Share

Category