Sekhon milk products

Sekhon milk products All fresh & pure milk products &sweets pls keep following

05/07/2023
ਅਸੀ ਇਹਨਾਂ ਪਿਛੇ ਆਪ ਆਪਣਿਆ ਨੂੰ ਬੁਰਾ ਭਲਾ ਬੋਲਦੇ ਥੱਕਦੇ ਨਹੀਂ ਅਜੇ ਵੀ ਟਾਈਮ ਹੈ ਗੂੜੀ ਨੀਂਦ ਚੋ ਜਾਗਣ ਦਾ 🙏🏻 ਧੰਨਵਾਦ ‘ਰਾਜੇ ਪਾਪ ਕਮਾਵਦੇ ਉਲਟ...
04/06/2023

ਅਸੀ ਇਹਨਾਂ ਪਿਛੇ ਆਪ ਆਪਣਿਆ ਨੂੰ ਬੁਰਾ ਭਲਾ ਬੋਲਦੇ ਥੱਕਦੇ ਨਹੀਂ ਅਜੇ ਵੀ ਟਾਈਮ ਹੈ ਗੂੜੀ ਨੀਂਦ ਚੋ ਜਾਗਣ ਦਾ 🙏🏻 ਧੰਨਵਾਦ ‘ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕੋ ਖਾਵੇ 🙏🏻 ਵਹਿਗੁਰੂ ਜੀ

ਜੂਨ ਚੁਰਾਸੀ ਵਾਲਾ ਤੀਜਾ ਵੱਡਾ ਘੱਲੂਘਾਰਾ (ਸਿਖ ਕਤਲੇਆਮ), ਹਕੂਮਤ ਦੇ ਨਸ਼ੇ ਵਿਚ ਚੂਰ ਹੋਈ ਉਸ ਵੇਲੇ ਦੀ ਕਾਤਲ ਹੁਕਮਰਾਨ ਸਿਰਮੁਨੀ ਇੰਦਰਾ ਗਾਂਧੀ ਨ...
01/06/2023

ਜੂਨ ਚੁਰਾਸੀ ਵਾਲਾ ਤੀਜਾ ਵੱਡਾ ਘੱਲੂਘਾਰਾ (ਸਿਖ ਕਤਲੇਆਮ), ਹਕੂਮਤ ਦੇ ਨਸ਼ੇ ਵਿਚ ਚੂਰ ਹੋਈ ਉਸ ਵੇਲੇ ਦੀ ਕਾਤਲ ਹੁਕਮਰਾਨ ਸਿਰਮੁਨੀ ਇੰਦਰਾ ਗਾਂਧੀ ਨੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਹਿੰਦੂ ਸ਼ੈਤਾਨੀਆਂ ਦੀ ਫੌਜ ਟੈਂਕਾਂ ਤੋਪਾਂ ਨਾਲ ਗੁਰੂ ਰਾਮਦਾਸ ਜੀ ਦੇ ਦਰ ਤੇ ਚਾੜ੍ਹ ਕੇ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਤੇ ਉਚੇ ਸੁੱਚੇ ਤਖ਼ਤ ਨੂੰ ਤੋਪਾਂ ਨਾਲ ਢਹਿ ਢੇਰੀ ਕੀਤਾ ਤੇ ਬੇਕਸੂਰ ਸ਼ਰਧਾਲੂਆਂ ਦਾ ਕਤਲੇਆਮ ਕੀਤਾ।ਅੱਜ ਉਸ ਕਤਲੇਆਮ ਦਾ ਪਹਿਲਾ ਦਿਨ ਸੀ ਜਦੋਂ ਭਾਈ ਮਹਿੰਗਾ ਸਿੰਘ ਬੱਬਰ ਦੀ ਪਹਿਲੇ ਦਿਨ ਹੀ ਸ਼ਹੀਦੀ ਜਾਮ ਪੀਤਾ। ਸਿਖ ਕੌਮ ਇਹ ਕਤਲੇਆਮ ਕਦੇ ਵੀ ਨਹੀਂ ਭੁੱਲੇਗੀ

28/05/2023

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻

27/05/2023

ਤਰਸੇਮ ਜੱਸੜ ਨਿਊ ਮੂਵੀ

27/05/2023

ਬਿਲਕੁਲ ਸਹੀ ਕਿਹਾ 👍

25/05/2023
25/05/2023

ਬਿਲਕੁਲ ਸਹੀ ਕਿਹਾ ਵੀਰ ਨੇ 🙏🏻🙏🏻

ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਕੋਟਨ ਕੋਟ ਪ੍ਰਣਾਮ 🙏🙏
23/05/2023

ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਕੋਟਨ ਕੋਟ ਪ੍ਰਣਾਮ 🙏🙏

Address

Inside Chatiwind Gate Near Baba Deep Singh Ji Clony
Amritsar
143001

Opening Hours

Monday 6am - 10pm
Tuesday 6am - 11pm
Wednesday 6am - 11pm
Thursday 6am - 11pm
Friday 6am - 11pm
Saturday 6am - 10pm
Sunday 6am - 10pm

Telephone

+919592807771

Website

Alerts

Be the first to know and let us send you an email when Sekhon milk products posts news and promotions. Your email address will not be used for any other purpose, and you can unsubscribe at any time.

Contact The Business

Send a message to Sekhon milk products:

Share

Category