16/09/2025
ਗੁਰੁ ਨਾਨਕੁ ਸਚੁ ਨੀਵ ਸਾਜਿ ਸਤਿਗੁਰ ਸੰਗਿ ਲੀਣਾ ।।
ਮਾਨਵਤਾ ਦੇ ਰਹਿਬਰ, ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ-ਜੋਤਿ ਦਿਵਸ ਮੌਕੇ ਗੁਰੂ ਚਰਨਾਂ ‘ਚ ਨਿਮਰਤਾ ਸਹਿਤ ਸੀਸ ਨਿਵਾਉਂਦਾ ਹਾਂ। ਪਹਿਲੇ ਪਾਤਸ਼ਾਹ ਜੀ ਦਾ ਬਖਸ਼ਿਆ ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਦਾ ਸਿਧਾਂਤ, ਸਮੁੱਚੀ ਮਾਨਵਜਾਤੀ ਲਈ ਉੱਤਮ ਮਨੋਰਥ ਹਿੱਤ ਹਮੇਸ਼ਾ ਵਾਸਤੇ ਪ੍ਰੇਰਨਾਸ੍ਰੋਤ ਰਹੇਗਾ।