Oma Shah Chogawan

Oma Shah Chogawan ਇਥੇ ਹਰ ਪ੍ਰਕਾਰ ਦੀਆਂ ਖ਼ਾਦਾ ਕੀੜੇਮਾਰ ਦਵਈਆਂ ਬਾਇਓ ਅਤੇ ਹਰ ਪ੍ਰਕਾਰ ਦੇ ਬੀਜ ਮਿਲਦੇ ਹਨ

25/02/2025
25/02/2025
ਸਤਿ ਸ੍ਰੀ ਆਕਾਲ ਜੀ 🙏 ਕਿਸਾਨ ਵੀਰੋ ਕਿਸਾਨ ਭਰਾਵਾ ਲਈ ਪੱਠਿਆ ਦਾ ਬੀਜ ਜਿਸਦਾ ਝਾੜ ਘੱਟ ਤੋ ਘੱਟ 200 ਤੋ 250  ਕੁਇੰਟਲ ਅਤੇ ਦਾਣਿਆਂ ਦਾ ਵੱਜਣ ਵੱਧ...
20/02/2025

ਸਤਿ ਸ੍ਰੀ ਆਕਾਲ ਜੀ 🙏 ਕਿਸਾਨ ਵੀਰੋ
ਕਿਸਾਨ ਭਰਾਵਾ ਲਈ ਪੱਠਿਆ ਦਾ ਬੀਜ
ਜਿਸਦਾ ਝਾੜ ਘੱਟ ਤੋ ਘੱਟ 200 ਤੋ 250 ਕੁਇੰਟਲ
ਅਤੇ ਦਾਣਿਆਂ ਦਾ ਵੱਜਣ ਵੱਧ ਤੋਂ ਵੱਧ ਹੈ
ਇਹ ਦੁੱਧ ਵਿੱਚ ਪ੍ਰੋਟੀਨ ਦੀ ਮਾਤਰਾਂ ਨੂੰ ਵੱਧ ਕਰਦੀ ਹੈ
ਏਹ ਦੁੱਧ ਵਧਾਉਣ ਵਿੱਚ ਮੱਦਦ ਕਰਦੀ ਹੈ
ਏਹ ਮੱਝਾਂ ਗਾਵਾਂ ਦੀ ਪਾਚਨ ਸ਼ਕਤੀ ਨੂੰ ਵੀ ਸਹੀ ਕਰਦੀ ਹੈ
ਹੋਰ ਕਈ ਤਰ੍ਹਾਂ ਦੀਆਂ ਮੱਝਾਂ ਗਾਵਾਂ ਦੀਆਂ ਬਿਮਾਰੀਆਂ ਦੂਰ ਕਰਨ ਵਿੱਚ ਵੀ ਮੱਦਦ ਕਰਦੀ ਹੈ

ਇਸ ਕਰਕੇ ਬੀਜ ਦੀ VARIETY
ਸਿਰਫ SIRF
RAAMA SARASWATI 0348

RAAMA KISAN SEEDS 3255
🙏

15/02/2025

ਸਤਿ ਸ੍ਰੀ ਆਕਾਲ 🙏 ਕਿਸਾਨ ਵੀਰੋ ਇਸ ਵੀਡਿਓ ਵਿਚ ਕਣਕ ਦੇ ਝਾੜ ਨੂੰ ਵਧਾਉਣ ਬਾਰੇ ਦਸਿਆ ਗਿਆ ਹੈ। ਬੇਨਤੀ ਹੈ ਕਿ ਵੀਡਿਓ ਨੂੰ ਪੂਰਾ ਦੇਖੋ ਅਤੇ ਇਸ ਵੀਡਿਓ ਨੂੰ ਹੋਰ ਵੀ ਕਿਸਾਨ ਵੀਰਾ ਨਾਲ ਸਾਂਝਾ ਕਰੋ ।

ਸੱਤ ਸ਼੍ਰੀ ਆਕਾਲ ਜੀ 🙏 ਕਿਸਾਨ ਵੀਰੋ ਕਣਕ  ਅਤੇ ਹਰ ਪ੍ਰਕਾਰ ਦੀਆਂ ਫਸਲਾਂ ਦਾ ਝਾੜ ਵਧਾਉਣ ਲਈ ਇਹ ਦਵਾਈਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ । ਵਧੇਰੇ ...
10/02/2025

ਸੱਤ ਸ਼੍ਰੀ ਆਕਾਲ ਜੀ 🙏 ਕਿਸਾਨ ਵੀਰੋ ਕਣਕ ਅਤੇ ਹਰ ਪ੍ਰਕਾਰ ਦੀਆਂ ਫਸਲਾਂ ਦਾ ਝਾੜ ਵਧਾਉਣ ਲਈ ਇਹ ਦਵਾਈਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ । ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਉਮੇ ਸ਼ਾਹ ਚੋਗਾਵਾਂ📞 7009215704 ਕਿਰਪਾ ਕਰਕੇ ਇਹ ਪੋਸਟ ਹੋਰ ਵੀ ਕਿਸਾਨ ਵੀਰਾ ਨਾਲ ਸ਼ੇਅਰ ਕੀਤੀ ਜਾਵੇ ਜੋ ਕਿਸਾਨ ਵੀਰ ਇਹ ਪੋਸਟ ਸਾਂਝੀ ਕਰਨਗੇ ਉਹਨਾਂ ਨੂੰ ਝਾੜ ਵਧਉਣ ਲਈ ਦਵਾਈ ਮੁਫ਼ਤ ਮਿਲੇਗੀ ।

Address

V. P. O CHOGAWAN
Amritsar
143109

Website

Alerts

Be the first to know and let us send you an email when Oma Shah Chogawan posts news and promotions. Your email address will not be used for any other purpose, and you can unsubscribe at any time.

Share

Category