18/06/2026
🙏 ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਪੁਰਬ ਨੂੰ ਕੋਟਿ-ਕੋਟਿ ਪ੍ਰਣਾਮ 🙏
ਸੰਗਤਾਂ ਦੀ ਸੇਵਾ ਲਈ Thukral Di Hatti ਵਿਖੇ ਹਰ ਤਰ੍ਹਾਂ ਦੇ ਸ਼ਰਬਤ, ਖੰਡ ਅਤੇ ਲੰਗਰ ਦਾ ਸਮੂਹ ਮਟੀਰੀਅਲ ਥੋਕ ਭਾਵਾਂ ‘ਤੇ ਉਪਲਬਧ ਹੈ।
✅ ਸਾਰੇ ਸ਼ਰਬਤ ਅਤੇ ਲੰਗਰ ਸਮਾਨ ਹੋਲਸੇਲ ਰੇਟਾਂ ‘ਤੇ
✅ ਖੰਡ (Sugar) ਰੇਟ ਤੋਂ ਰੇਟ
✅ ਸ਼ੁੱਧਤਾ, ਗੁਣਵੱਤਾ ਅਤੇ ਭਰੋਸੇ ਦੀ ਪਹਿਚਾਣ
ਲੰਗਰ ਦੀ ਸੇਵਾ ਲਈ ਹਰ ਸਮਾਨ ਇੱਕ ਹੀ ਥਾਂ ਤੋਂ ਪ੍ਰਾਪਤ ਕਰੋ।
📍 Thukral Di Hatti
ਸੇਵਾ ਹੀ ਸਾਡਾ ਧਰਮ ਹੈ। 🙏