Singh Gurmeet PB-o4

Singh Gurmeet PB-o4 ਸੈਦੇਕੇ ਪੀਬੀ 04

17/03/2026
14/03/2026
08/03/2026

🏵️ਸ੍ਰੀ ਅਨੰਦਪੁਰ ਸਾਹਿਬ 🏵️
#ਅਕਾਲ @..........

ਪੰਜਾਬ ਪੁਲਿਸ ਦੀਆਂ ਅਸਾਮੀਆਂ -2026  ਲਈ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ. ਜੋ ਵੀ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਦੇ ਚਾਹਵਾਨ ਹਨ ਉਹਨਾਂ ਲਈ ਜ...
07/03/2026

ਪੰਜਾਬ ਪੁਲਿਸ ਦੀਆਂ ਅਸਾਮੀਆਂ -2026 ਲਈ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ. ਜੋ ਵੀ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਦੇ ਚਾਹਵਾਨ ਹਨ ਉਹਨਾਂ ਲਈ ਜਰੂਰੀ ਹੈ ਕਿ ਆਨਲਾਈਨ ਫਾਰਮ ਭਰਨ ਤੋਂ ਇਲਾਵਾ ਆਪਣੀ ਤਿਆਰੀ ਵੱਲ ਪੂਰਾ ਧਿਆਨ ਦੇਣ.! ਸਭ ਤੋਂ ਪਹਿਲਾਂ ਜਰੂਰੀ ਹੈ ਫਿਜ਼ੀਕਲ ਟੈਸਟ, ਇਸ ਲਈ ਤੁਹਾਡੀ ਪੂਰੀ ਤਿਆਰੀ ਹੋਣੀ ਚਾਹੀਦੀ ਹੈ। ਇਸ ਵਿਚ ਤੁਸੀ ਮੇਨ ਦੌੜ ਲਈ ਵਰਕ ਕਰਨਾ ਹੈ ਤੇ ਹਾਈ ਜੰਪ ਪਰੈਕਟਿਸ ਜਰੂਰੀ ਕਰਨੀ ਹੈ.! ਉਸ ਤੋਂ ਅਗਲਾ ਪੜਾਅ ਹੋਵੇਗਾ ਲਿਖਤੀ ਪੇਪਰ,ਇਸ ਲਈ ਤੁਹਾਡੀ ਮੁੱਢਲੇ (ਬੇਸਿਕ) ਵਿਗਿਆਨ, ਸਮਾਜਿਕ ਵਿਗਿਆਨ ਅਤੇ ਗਣਿਤ ਵਿੱਚ ਨਿਪੁੰਨਤਾ ਹੋਣੀ ਚਾਹੀਦੀ ਹੈ ਅਤੇ ਇਸ ਤੋਂ ਇਲਾਵਾ ਜਨਰਲ ਨੌਲੇਜ ਲਈ ਤੁਸੀਂ ਅਖਬਾਰ ਅਤੇ ਸੋਸ਼ਲ ਮੀਡੀਆ ਜਾਂ ਗੂਗਲ ਤੇ ਵੀ ਪੜ੍ਹ ਸਕਦੇ ਹੋ.! ਸੋ ਸਭ ਤੋਂ ਪਹਿਲਾਂ ਜਰੂਰੀ ਹੈ ਕਿ ਆਨਲਾਈਨ ਫਾਰਮ ਅਪਲਾਈ ਕਰਨਾ ਤੇ ਤੁਹਾਡਾ ਫਿਜੀਕਲ ਟੈਸਟ ਵਿੱਚੋਂ ਪਾਸ ਹੋਣਾ. ਇਸ ਲਈ ਤੁਸੀਂ ਸਵੇਰੇ ਰਨਿੰਗ ਕਰੋ ਤੇ ਤੇ ਪ੍ਰੈਕਟਿਸ ਲਈ ਹਾਈ ਜੰਪ ਆਦਿ ਲਗਾਓ.

05/03/2026

@

04/03/2026

@ copy paste

ਵਾਹਿਗੁਰੂ ਜੀ। 🙏
02/04/2024

ਵਾਹਿਗੁਰੂ ਜੀ। 🙏

Address

Faridkot Road
Area

Website

Alerts

Be the first to know and let us send you an email when Singh Gurmeet PB-o4 posts news and promotions. Your email address will not be used for any other purpose, and you can unsubscribe at any time.

Share

Category