17/04/2026
ਅਸੀਂ ਸੱਚ ਦੇ ਨਾਲ ਖੜ੍ਹੇ ਹਾਂ ਤੇ ਹਰ ਪੱਧਰ ‘ਤੇ ਲੜਾਂਗੇ।
CM Bhagwant Mann ਨੇ ਭਾਜਪਾ ਵੱਲੋਂ ED ਦੇ ਛਾਪਿਆਂ ਰਾਹੀਂ ਡਰਾਉਣ ਦੀ ਕਾਰਵਾਈ ਦੀ ਨਿੰਦਾ ਕੀਤੀ। ਕਿਹਾ, ਲੋਕਾਂ ਦੀ ਇਕਜੁਟਤਾ ਅੱਗੇ ਇਹ ਸਾਰੀਆਂ ਚਾਲਾਂ ਫੇਲ ਹਨ—ਚੋਣਾਂ ਲੋਕਾਂ ‘ਚ ਜਾ ਕੇ ਲੜੋ, ਨਾ ਕਿ ਏਜੰਸੀਆਂ ਦੇ ਸਹਾਰੇ।
Arvind Kejriwal
Manish Sisodia
Amritpal Singh Sukhanand
Brar Rajiania