ਪਿੰਡ ਬਖਤਗੜ੍ਹ Pind Bakhatgarh

ਪਿੰਡ ਬਖਤਗੜ੍ਹ Pind Bakhatgarh Contact information, map and directions, contact form, opening hours, services, ratings, photos, videos and announcements from ਪਿੰਡ ਬਖਤਗੜ੍ਹ Pind Bakhatgarh, Grocers, ਪਿੰਡ ਬਖਤਗੜ੍ਹ ਹਲਕਾ ਮਹਿਲ ਕਲਾਂ ਜਿਲ੍ਹਾ ਬਰਨਾਲਾ, Barnala.

24/07/2025
 #ਪਿੰਡ_ਬਖਤਗੜ੍ਹ_ਦੀ_ਰੌਣਕ_ਜੂਪਾ ।  #ਖੁਸ਼_ਰਹਿਣ_ਵਾਲਾ_ਦੁੱਖੀ  #ਬੰਦੇ_ਨੂੰ_ਹਸਾ_ਦੇਣ_ਵਾਲ਼ਾ_ਕਦੇ_ਕਦੇ_ਜਿੰਨੇ_ਵੀ_ਸਰਕਲ_ਉਹ  #ਰਿਹਾ_ਮਾਣਕ_ਦੀਆ_ਕ...
18/05/2025

#ਪਿੰਡ_ਬਖਤਗੜ੍ਹ_ਦੀ_ਰੌਣਕ_ਜੂਪਾ । #ਖੁਸ਼_ਰਹਿਣ_ਵਾਲਾ_ਦੁੱਖੀ #ਬੰਦੇ_ਨੂੰ_ਹਸਾ_ਦੇਣ_ਵਾਲ਼ਾ_ਕਦੇ_ਕਦੇ_ਜਿੰਨੇ_ਵੀ_ਸਰਕਲ_ਉਹ #ਰਿਹਾ_ਮਾਣਕ_ਦੀਆ_ਕਲੀਆਂ_ਵੀ_ਸਣਾ_ਦਿੰਦਾ_ਸੀ। #ਪਿੰਡ_ਹਰ #ਖੁਸੀ_ਗਮੀ_ਦੇ_ਮੌਕੇ_ਤੇ_ਸਭ_ਤੋਂ_ਪਹਿਲਾਂ_ਹੋਣਾ। ੋਈ #ਸੈਲੀਬ੍ਰਿਟੀ_ਨੀ_ਸੀ_ਪਰ_ਬਖਤਗੜ੍ਹ_ਪਿੰਡ_ਦੀ_ਸਭ_ਵੱਡੀ #ਸੈਲੀ੍ਰਿਟੀਜ਼_ਵਿੱਚ_ਆਉਂਦਾ_ਸੀ। #ਕਿਸੇ_ਨਾਲ਼_ਕੋਈ_ਵੈਰ_ਵਿਰੋਧ #ਨੀ_ਸੀ_ਕਿਸੇ_ਨਾਲ਼_ਕੋਈ_ਈਰਖਾ_ਨੀ_ਅਪਣੀ_ਮੌਜ_ਮਸਤ #ਰਹਿਣ_ਵਾਲਾ_8_10_ਕਿਲੋਮੀਟਰ_ਹਰ_ਰੋਜ਼_ਪੈਦਲ_ਯਾਤਰਾ_ਕਰ_ਜਾਂਦਾ_ਸੀ। #ਲਿਖਣ_ਨੂੰ_ਬਹੁਤ_ਕੁੱਛ_ਪਰ_ਅੱਲਵਿਦਾ_ਜੁਪੇ_ਬਾਈ। #ਅੱਜ_ਭੋਗ #ਤੇ_ #ਹਾਜ਼ਰੀ_ਜਰੂਰ ਲਵਾਓ।

18/05/2025

ਮੇਰੇ ਵੱਲੋਂ ਇੱਕ ਵਾਰ ਲਿਖ ਕੇ ਦੇਣ ਤੇ MLA ਸ੍ਰ ਕਲਵੰਤ ਸਿੰਘ ਪੰਡੋਰੀ ਸਾਹਿਬ ਜੀ ਨੂੰ ਤੇ ਦਿਲੋਂ ਸਲੂਟ ਆ ਮਾਨ ਸਰਕਾਰ ਨੂੰ ਜੀ ਮੇਰੇ ਪਿੰਡ ਬਖਤਗੜ੍ਹ ਦੇ ਨਹਿਰੀ ਖਾਲਾ ਨੂੰ ਪੱਕੇ ਕਰਨ ਲਈ 1 ਕਰੋੜ 49 ਲੱਖ ਦੀ ਗ੍ਰਾਂਟ ਜਾਰੀ ਕਰਨ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਸ੍ਰ ਕਲਵੰਤ ਸਿੰਘ ਪੰਡੋਰੀ ਸਾਹਿਬ ਜੀ ਦਾ PA ਮਾਸਟਰ ਹਰਮਨ ਸਿੰਘ ਜੀ PA ਸਰਦਾਰ ਬਿੰਦਰ ਸਿੰਘ ਜੀ ਖਾਲਸਾ ਤੇ PA ਡਾ ਲਖਵੀਰ ਸਿੰਘ ਜੀ ਦਾ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਸਾਰਿਆਂ ਦਾ ਹੀ ਦਿਲ ਦੀਆਂ ਗਹਿਰਾਈਆਂ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਸਮੂਹ ਗ੍ਰਾਮ ਪੰਚਾਇਤ ਬਖਤਗੜ੍ਹ ਤੇ ਕਲੱਬ ਤੇ ਸਾਰੀਆਂ ਹੀ ਧਾਰਮਿਕ ਕਮੇਟੀਆਂ ਦਾ Kulwant Singh Pandori ਆਮ ਆਦਮੀ ਪਾਰਟੀ

ਡਾਕਟਰ ਪਾਲੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਪਿੰਡ ਬਖਤਗੜ੍ਹ ਨੂੰ ਪਾਲੀ ਡਾਕਟਰ ਦਾ ਬਹੁਤ ਵੱਡੀ ਦੇਣ ਸੀ। ਆਪਣੇ ਡਾਕਟਰੀ ਵਾਲ਼ੇ ਗੁਣ ਨਾਲ਼...
15/05/2025

ਡਾਕਟਰ ਪਾਲੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਪਿੰਡ ਬਖਤਗੜ੍ਹ ਨੂੰ ਪਾਲੀ ਡਾਕਟਰ ਦਾ ਬਹੁਤ ਵੱਡੀ ਦੇਣ ਸੀ। ਆਪਣੇ ਡਾਕਟਰੀ ਵਾਲ਼ੇ ਗੁਣ ਨਾਲ਼ ਬਹੁਤ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ। ਬਖਤਗੜ੍ਹ ਨੂੰ ਤੇ ਪਰਿਵਾਰ ਨੂੰ ਨਾ ਪੁਰਾ ਹੋਣ ਵਾਲਾ ਘਾਟਾ ਪੇ ਗਿਆ। ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
#ਪਾਲੀ_ਡਾਕਟਰ_ਬਖਤਗੜ੍ਹ

26/04/2025

ਤਰੀਕ 28/4/2025 ਨੂੰ ਗ੍ਰਾਮ ਪੰਚਾਇਤ ਬਖਤਗੜ੍ਹ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਕੀਤੀ ਜਾਵੇਗੀ ਜਿਹੜੇ ਵੀ ਕਿਸਾਨ ਵੀਰ ਪੰਚਾਇਤੀ ਜ਼ਮੀਨ ਲੈਣ ਦੇ ਚਾਹਵਾਨ ਹਨ ਉਹ ਜਰੂਰ ਪਹੁੰਚਣ ਹੱਥ ਜੋੜ ਕੇ ਬੇਨਤੀ ਜੀ ਵੱਲੋਂ ਸਮੂਹ ਗ੍ਰਾਮ ਪੰਚਾਇਤ ਬਖਤਗੜ੍ਹ

Address

ਪਿੰਡ ਬਖਤਗੜ੍ਹ ਹਲਕਾ ਮਹਿਲ ਕਲਾਂ ਜਿਲ੍ਹਾ ਬਰਨਾਲਾ
Barnala

Website

Alerts

Be the first to know and let us send you an email when ਪਿੰਡ ਬਖਤਗੜ੍ਹ Pind Bakhatgarh posts news and promotions. Your email address will not be used for any other purpose, and you can unsubscribe at any time.

Share

Category