BKU Ekta Sidhupur Barnala ਬੀਕੇਯੂ ਏਕਤਾ ਸਿੱਧੂਪੁਰ ਬਰਨਾਲਾ

  • Home
  • India
  • Barnala
  • BKU Ekta Sidhupur Barnala ਬੀਕੇਯੂ ਏਕਤਾ ਸਿੱਧੂਪੁਰ ਬਰਨਾਲਾ

BKU Ekta Sidhupur Barnala ਬੀਕੇਯੂ ਏਕਤਾ ਸਿੱਧੂਪੁਰ ਬਰਨਾਲਾ Balwinder Singh Bindu

30/06/2026

ਬੀ ਕੇ ਯੂ ਏਕਤਾ ਸਿੱਧੂਪੁਰ ਦੇ ਜੁਝਾਰੂ ਵਰਕਰ ਮੁੱਖ ਮੰਤਰੀ, ਭਗਵੰਤ ਸਿੰਘ ਮਾਨ ਦੀ ਲੋਕ ਮਿਲਣੀ ਮੌਕੇ ਸਵਾਲ ਜਵਾਬ ਕਰਨ ਲਈ ਰਵਾਨਾ ਹੁੰਦੇ ਹੋਏ, ਜ਼ਿਲ੍ਹਾ ਬਰਨਾਲਾ

29/06/2026

CM ਭਗਵੰਤ ਮਾਨ ਦੀ ਲੋਕ ਮਿਲਣੀ ਤੇ 30 ਜੂਨ 2026 ਨੂੰ ਮਹਿਲ ਕਲਾਂ, ਕਿਸਾਨ ਯੁਨੀਅਨ ਸਿੱਧੂਪੁਰ ਦੇ ਆਗੂ ਵੀ ਰੱਖਣਗੇ ਅਪਣੇ ਸਵਾਲ ਅਤੇ ਅਪਣੀਆ ਮੰਗਾਂ....

17/06/2026

ਜਥੇਬੰਦੀ ਸਿੱਧੂਪੁਰ ਦੇ ਪੁਰਾਣੇ ਥੰਮ ਮੋਹਣ ਸਿੰਘ ਜੀ ਫੌਜੀ ਉੱਨਾਂ ਦੇ ਘਰ ਪਹੁੰਚ ਕੇ ਉਨ੍ਹਾਂ ਦਾ ਹਾਲ ਚਾਲ ਜਾਨਣ ਲਈ ਕਰਨੈਲ ਸਿੰਘ ਗਾਂਧੀ ਤੇ ਜਗਪਾਲ ਸਿੰਘ ਸਹਿਜੜਾ ! ਉੱਨਾਂ ਨਾਲ ਪੋਤਰੇ ਦੇ ਵਿਆਹ ਦੀਆਂ ਖੁਸ਼ੀਆਂ ਵੀ ਸਾਂਝੀਆਂ ਕੀਤੀਆਂ! ਵਾਹਿਗੁਰੂ ਮੋਹਨ ਸਿੰਘ ਜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ 🙏🏻

13/06/2026

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਹਿਸਾਬ ਕਿਤਾਬ ਦਾ ਵੇਰਵਾ, ਦਾਨੀ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ!

11/06/2026

ਪਿਛਲੇ ਦਿਨੀ 4 6 2026 ਨੂੰ ਡੀਸੀ ਦਫਤਰ ਬਰਨਾਲਾ ਲਈ ਰਵਾਨਾ ਹੋਣ ਸਮੇਂ ਪਿੰਡ ਸਹਿਜੜਾ ਦੇ ਸੰਘਰਸੀ ਯੋਧੇ, ਅਮਰੀਕਾ ਤੇ ਭਾਰਤ ਦੇ ਸਮਝੌਤੇ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਤੇ ਪੁਤਲੇ ਫੂਕੇ ਗਏ, ਕਿਸਾਨਾਂ ਦੀਆਂ ਮੋਟਰਾਂ ਤੋ ਤਾਰਾਂ ਚੋਰੀ ਤੇ ਟਰਾਸਫਾਰਮਾ ਵਿੱਚੋਂ ਹੁੰਦੇ ਤੇਲ ਚੋਰੀ ਦੇ ਖਿਲਾਫ ਮੰਗ ਪੱਤਰ ਦਿੱਤੇ ਗਏ!

10/04/2026

ਪਿੰਡ ਖੇੜੀ ਬਲਾਕ ਸ਼ੇਰਪੁਰ ਜ਼ਿਲਾ ਸੰਗਰੂਰ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਨਵੀ ਇਕਾਈ ਦੀ ਚੋਣ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਤੇ ਹਰ ਤਰ੍ਹਾਂ ਦੇ ਸਹਿਯੋਗ ਦੀ ਗੱਲ ਕਹੀ! ਸਰਦਾਰ ਜਗਜੀਤ ਸਿੰਘ ਡੱਲੇਵਾਲ ਤੋ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਇਹ ਫੈਸਲਾ ਲਿਆ 🙏🏻

09/04/2026

ਪਿੰਡ ਖੇੜੀ ਬਲਕ ਸ਼ੇਰਪੁਰ ਜਿਲਾ ਸੰਗਰੂਰ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਨਵੀਂ ਇਕਾਈ ਦੀ ਚੋਣ ਕੀਤੀ ਗਈ! ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਸ਼ਾਮਲ ਹੋਏ 🙏🏻ਸਰਦਾਰ ਜਗਜੀਤ ਸਿੰਘ ਡੱਲੇਵਾਲ ਸੂਬਾ ਪ੍ਰਧਾਨ ਪੰਜਾਬ

ਅੱਜ ਬਲਾਕ ਮਹਿਲ ਕਲਾਂ ਜਿਲਾ ਬਰਨਾਲਾ ਵਿਖੇ ਮੌਜੂਦਾ ਸਰਕਾਰ ਦਾ ਪੁਤਲਾ ਫੂਕਿਆ ਗਿਆ, ਮੋਗੇ ਤੋ ਇਕਾਈ ਪ੍ਰਧਾਨਾਂ ਤੇ ਜ਼ਿਲਾ ਪ੍ਰਧਾਨਾਂ ਨੂੰ ਗਿ੍ਰਫਤਾ...
04/04/2026

ਅੱਜ ਬਲਾਕ ਮਹਿਲ ਕਲਾਂ ਜਿਲਾ ਬਰਨਾਲਾ ਵਿਖੇ ਮੌਜੂਦਾ ਸਰਕਾਰ ਦਾ ਪੁਤਲਾ ਫੂਕਿਆ ਗਿਆ, ਮੋਗੇ ਤੋ ਇਕਾਈ ਪ੍ਰਧਾਨਾਂ ਤੇ ਜ਼ਿਲਾ ਪ੍ਰਧਾਨਾਂ ਨੂੰ ਗਿ੍ਰਫਤਾਰ ਕੀਤਾ ਗਿਆ ਉੱਨਾਂ ਨੂੰ ਰਿਹਾ ਕਰਵਾਉਣ ਲਈ ਤੇ ਖਨੌਰੀ ਤੇ ਹੋਰ ਬਾਡਰਾਂ ਤੋ ਚੋਰੀ ਹੋਏ ਸਮਾਨ ਦੀ ਪੂਰਤੀ ਲਈ ਅਵਾਜ ਬੁਲੰਦ ਕੀਤੀ ਗਈ

04/04/2026

ਸਰਦਾਰ ਪਿਆਰਾ ਸਿੰਘ ਬਾਜਵਾ ਜੋ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ ਉੱਨਾਂ ਦਾ ਅੰਤਿਮ ਸਸਕਾਰ ਪਿੰਡ ਸਹਿਜੜਾ ਵਿਖੇ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਮਿ੍ਰਤਕ ਦੇਹ ਨੂੰ ਜਥੇਬੰਦੀ ਦਾ ਝੰਡਾ ਪਾ ਸ਼ਮਸ਼ਾਨਘਾਟ ਤੱਕ ਲਿਜਾਇਆ ਗਿਆ! ਵਾਹਿਗੁਰੂ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ 🙏🏻

18/03/2026

ਬਲਾਕ ਮਹਿਲ ਕਲਾਂ ਜਿਲਾ ਬਰਨਾਲਾ ਦੇ ਆਗੂ ਗੱਡੀ ਰਾਹੀਂ ਸਮੁੱਚੇ ਬਲਾਕ ਦੇ ਪਿੰਡਾਂ ਵਿੱਚ ਪ੍ਰਚਾਰ ਕਰਦੇ ਹੋਏ ਅੱਜ ਦਿੱਲੀ ਲਈ ਰਵਾਨਾ ਹੋਣਗੇ, ਵੱਧ ਤੋਂ ਵੱਧ ਵੱਡੀ ਗਿਣਤੀ ਵਿੱਚ ਪਹੁੰਚੋ 🙏🏻

Address

Sehjra
Barnala
148101

Website

Alerts

Be the first to know and let us send you an email when BKU Ekta Sidhupur Barnala ਬੀਕੇਯੂ ਏਕਤਾ ਸਿੱਧੂਪੁਰ ਬਰਨਾਲਾ posts news and promotions. Your email address will not be used for any other purpose, and you can unsubscribe at any time.

Shortcuts

Share

Category