02/07/2026
A year ago, everything changed.
This was the place where Panjab Pressery began. One small shop, one wood-pressed oil machine and a dream that felt much bigger than us.
Then, all of a sudden, we had to leave.
As we packed everything and prepared to move, we had no idea what the next chapter would bring. We didn’t know if the new place would help us grow or bring even bigger challenges. All we had was faith and the courage to keep moving forward.
When we started, we knew nothing about these machines. Every problem became a lesson, every repair taught us something new and slowly, we learned to handle everything ourselves.
Looking back today, this place gave us more than a business. It gave us experience, resilience and the confidence to believe in ourselves.
It’s been one year since we moved and every step we’ve taken since then has been built on the foundation that started here.
We’ll always be grateful for where it all began.
And this is just the beginning of our journey.
Thank you for walking this path with us.
___________________________
ਇੱਕ ਸਾਲ ਪਹਿਲਾਂ…
ਸਭ ਕੁਝ ਬਦਲ ਗਿਆ ਸੀ।
ਇਹ ਉਹ ਥਾਂ ਸੀ ਜਿੱਥੋਂ Panjab Pressery ਦੀ ਸ਼ੁਰੂਆਤ ਹੋਈ ਸੀ। ਇੱਕ ਛੋਟੀ ਜਿਹੀ ਦੁਕਾਨ, ਇੱਕ ਲੱਕੜੀ ਦੀ ਘਾਣੀ ਤੇ ਇੱਕ ਐਸਾ ਸੁਪਨਾ ਜੋ ਸਾਡੇ ਤੋਂ ਵੀ ਵੱਡਾ ਲੱਗਦਾ ਸੀ।
ਫਿਰ ਅਚਾਨਕ… ਸਾਨੂੰ ਇਹ ਥਾਂ ਛੱਡਣੀ ਪਈ।
ਜਦੋਂ ਅਸੀਂ ਹਰ ਮਸ਼ੀਨ ਸਮੇਟ ਰਹੇ ਸੀ ਅਤੇ ਨਵੀਂ ਥਾਂ ਵੱਲ ਵੱਧ ਰਹੇ ਸੀ, ਸਾਨੂੰ ਬਿਲਕੁਲ ਵੀ ਨਹੀਂ ਪਤਾ ਸੀ ਕਿ ਅੱਗੇ ਕੀ ਹੋਵੇਗਾ। ਨਵੀਂ ਥਾਂ ਸਾਨੂੰ ਅੱਗੇ ਲੈ ਕੇ ਜਾਵੇਗੀ ਜਾਂ ਹੋਰ ਵੱਡੀਆਂ ਚੁਣੌਤੀਆਂ ਦੇਵੇਗੀ… ਸਾਨੂੰ ਕੁਝ ਨਹੀਂ ਪਤਾ ਸੀ। ਸਾਡੇ ਕੋਲ ਸਿਰਫ਼ ਇੱਕ ਵਿਸ਼ਵਾਸ ਸੀ ਅਤੇ ਅੱਗ�