Rinku kotli

Rinku kotli ਰੰਘਰੇਟੇ ਗੁਰੂ ਕੇ ਬੇਟੇ

21/07/2024
ਚਾਹ ਵਾਲੀ ਕੁੜੀ ਦੀ ਬਣਾਈ ਕਹਾਣੀ ਦਾ ਅਸਲ ਸੱਚ‼️ਪਿਤਾ ਤੇ ਲਗਾਏ ਸਾਰੇ ਇਲਜ਼ਾਮ ਨਿਕਲੇ ਝੂਠੇ,ਗੁਰਸਿੱਖ ਪਿਤਾ ਨੂੰ ਮਾਂ ਦੇ ਪਿੱਛੇ ਲੱਗ ਦੱਸਿਆ ਨਸ਼ੇ...
11/07/2024

ਚਾਹ ਵਾਲੀ ਕੁੜੀ ਦੀ ਬਣਾਈ ਕਹਾਣੀ ਦਾ ਅਸਲ ਸੱਚ‼️
ਪਿਤਾ ਤੇ ਲਗਾਏ ਸਾਰੇ ਇਲਜ਼ਾਮ ਨਿਕਲੇ ਝੂਠੇ,ਗੁਰਸਿੱਖ ਪਿਤਾ ਨੂੰ ਮਾਂ ਦੇ ਪਿੱਛੇ ਲੱਗ ਦੱਸਿਆ ਨਸ਼ੇੜੀ❗
ਕੁੱਝ ਦਿਨ ਪਹਿਲਾਂ ਇੱਕ ਕੁੜੀ ਦੀ ਵੀਡਿਉ ਵਾਇਰਲ ਹੁੰਦੀ ਜਿਹੜੀ ਚਾਹ ਵੇਚਦੀ ਹੈ ਤੇ ਖ਼ੁਦ ਨੂੰ ਜੱਟਾਂ ਦੀ ਧੀ ਦੱਸਦੀ ਹੈ ਨੇ ਆਪਣੇ ਪਿਤਾ ਨੂੰ ਇਹਨਾਂ ਹਲਾਤਾ ਦਾ ਕਾਰਨ ਦੱਸਿਆ ਸੀ ਪਰ ਪਿਤਾ ਨੇ ਜੋ ਦੱਸਿਆ ਸੁਣਕੇ ਤੁਹਾਡੇ ਹੋਸ਼ ਉੱਡ ਜਾਣਗੇ,ਪਿਤਾ ਦਾ ਕਹਿਣਾ ਹੈ ਕਿ ਮੇਰੇ ਘਰਵਾਲੀ ਮੇਰੀ ਗੈਰ ਹਾਜ਼ਰੀ ਵਿੱਚ ਗੈਰ ਮਰਦ ਘਰ ਬਲਾਉਂਦੀ ਸੀ ਤੇ ਬੱਚੇ ਨੂੰ ਕੁਰਕਰੇ ਦੇਕੇ ਬਾਹਰ ਭੇਜ ਦਿੰਦੀ ਸੀ,ਜਦੋਂ ਇਹ ਗੱਲ ਆਂਡ ਗਵਾਂਡ ਤੇ ਬੱਚਿਆਂ ਨੇ ਖੁਦ ਦੱਸੀ ਫਿਰ ਮੇਰੀ ਪਤਨੀ ਨੇ ਮੈਨੂੰ ਇਸ ਕੰਮ ਤੋਂ ਰੋਕਣ ਤੇ ਜਾ:ਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਕਿਉਂ ਕੇ ਜੋ ਨੌਜਵਾਨ ਮੇਰੀ ਪਤਨੀ ਕੋਲ ਆਉਂਦੇ ਸਨ ਉਹਨਾਂ ਵਿੱਚੋ ਇੱਕ ਕੋਲ ਪਿਸਟਲ ਸੀ।
ਬਾਕੀ ਸਾਰਾ ਘਟਨਾ ਕ੍ਰਮ ਕੂਮੈਂਟ ਵਿੱਚ ਦੇਖੋ

Address

Kotli Surat Malhi

143605

Telephone

+919876201303

Website

Alerts

Be the first to know and let us send you an email when Rinku kotli posts news and promotions. Your email address will not be used for any other purpose, and you can unsubscribe at any time.

Contact The Business

Send a message to Rinku kotli:

  • Want your business to be the top-listed Grocery Store?

Share