PIND JEOND

PIND JEOND ਪੰਜਾਬੀ ਦੂਰਦਰਸਨ

ਕੀ ਵਿਚਾਰ ਆ
31/05/2024

ਕੀ ਵਿਚਾਰ ਆ

29/05/2024

ਸ਼ੇਅਰ ਕਰਦੋ ਵਿਡੀਓ ਵੱਧ ਤੋਂ ਵੱਧ

29/05/2024

Kar gal

03/02/2024
ਸ਼ੇਅਰ ਕਰ ਕੇ ਦਿਉ ਜਨਮ ਦਿਨ ਦੀਆਂ ਵਿਧਾਈ 🎂
18/01/2024

ਸ਼ੇਅਰ ਕਰ ਕੇ ਦਿਉ ਜਨਮ ਦਿਨ ਦੀਆਂ ਵਿਧਾਈ 🎂

17/12/2023
09/12/2023

ਮਜਬੂਰ ਹੋਈ ਭਗਵੰਤ ਮਾਨ ਦੀ ਧੀ ਫਰੋਲਿਆ ਉਹਦੇ ਦਿਲ ਦਾ ਦਰਦ

ਅੱਜ ਮਿਤੀ 30/09/2023 ਨੂੰ ਮੋੜ ਰੋੜ ਤੇ ਸਥਿਤ ਪਿੰਡ ਰਾਮਪੁਰਾ ਤੇ ਭੂੰਦੜ ਨੂੰ ਜਾਂਦੀ ਲਿੰਕ ਸੜਕ ਦੇ ਨਜ਼ਦੀਕ ਖੇਤ ਵਿੱਚ ਲੱਗੇ ਦਰੱਖ਼ਤ ਨਾਲ਼ ਰੱਸ...
30/09/2023

ਅੱਜ ਮਿਤੀ 30/09/2023 ਨੂੰ ਮੋੜ ਰੋੜ ਤੇ ਸਥਿਤ ਪਿੰਡ ਰਾਮਪੁਰਾ ਤੇ ਭੂੰਦੜ ਨੂੰ ਜਾਂਦੀ ਲਿੰਕ ਸੜਕ ਦੇ ਨਜ਼ਦੀਕ ਖੇਤ ਵਿੱਚ ਲੱਗੇ ਦਰੱਖ਼ਤ ਨਾਲ਼ ਰੱਸੀ ਬੰਨ੍ਹ ਕੇ ਇੱਕ 22 ਸਾਲ ਦੇ ਨੋਜਵਾਨ ਵੱਲੋ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਪੁਲਿਸ ਜਾਂਚ ਵਿੱਚ ਜੁਟੀ ਮ੍ਰਿਤਕ ਨੌਜਵਾਨ ਨੂੰ ਸਹਾਰਾ ਸਮਾਜ ਸੇਵਾ ਰਾਮਪੁਰਾ ਫੂਲ ਨੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ

26/09/2023



































































#


















chef

12/09/2023

ਅਲਵਿਦਾ ਜਨਾਬ 'ਪਾਲ ਗੁੜ੍ਹੱਦੀ'🙏😢ਮੇਰੇ ਪਰਿਵਾਰ  ਵਿੱਚੋਂ ਕਲਾਕਾਰੀ ਦੀ ਪਹਿਲੀ ਪੀੜ੍ਹੀ ਚੱਲ ਵਸੀ..ਲਿਖਣ, ਗਾਉਣ ਦੀ ਗੁੜ੍ਹਤੀ ਦੇਣ  ਵਾਲੇ ਉਸਤਾਦ ਚ...
01/09/2023

ਅਲਵਿਦਾ ਜਨਾਬ 'ਪਾਲ ਗੁੜ੍ਹੱਦੀ'🙏😢

ਮੇਰੇ ਪਰਿਵਾਰ ਵਿੱਚੋਂ ਕਲਾਕਾਰੀ ਦੀ ਪਹਿਲੀ ਪੀੜ੍ਹੀ ਚੱਲ ਵਸੀ..
ਲਿਖਣ, ਗਾਉਣ ਦੀ ਗੁੜ੍ਹਤੀ ਦੇਣ ਵਾਲੇ ਉਸਤਾਦ ਚਾਚਾ ਜੀ
ਅਲਵਿਦਾ..😢😢

ਤੇਰੀ ਅਰਥੀ ਦੇ ਪਿੱਛੇ ਵੀ ਨਹੀਂ ਆਏ,
ਜਿੰਨ੍ਹਾਂ ਪਿੱਛੇ ਤੂੰ ਮਰਿਆ....ਲਿਖਣ ਵਾਲਾ
ਸੱਚ ਸਾਬਿਤ ਕਰ ਗਿਆ ਆਪਣੇ ਹੀ ਲਿਖੇ ਬੋਲ..
ਚੱਲ ਵਸਿਆ... ਹਰਪਾਲ ਸਿੰਘ (ਪਾਲ ਗੁੜ੍ਹੱਦੀ),
ਰਿਟਾ.. ਹਰਿਆਣਾ ਪੁਲਿਸ ਕਾਂਸਟੇਬਲ
..ਹਿੱਟ ਗੀਤ..
1.ਵਿਕਜੇ ਦੇ ਅਣਖ਼ ਕਿਸੇ ਦੀ (ਲੋਕ ਤੱਥ)...ਲਾਭ ਹੀਰਾ
2.ਤੇਰੀ ਅਰਥੀ ਦੇ ਪਿੱਛੇ ਵੀ ਨਹੀਂ ਆਏ..ਲਾਭ ਹੀਰਾ
3.ਗਿੱਧੇ ਵਿੱਚ (ਛੜਾ)... ਕਰਤਾਰ ਰਮਲਾ
4.ਪੁੱਤ ਗੱਭਰੂ ਦੀ ਅਰਥੀ.. ਬਲਵੀਰ ਚੋਟੀਆਂ
5.ਮਾਂ...(ਤੈਨੂੰ ਖਾ ਖਾ ਪਾਲ਼ਿਆ,ਵੇ ਪੁੱਤ ਧੱਕੇ ਮਾਰਦੈਂ) ..ਸਿੱਧੂ ਹਸਨਪੁਰੀ
6.ਭਰ ਭਰ ਇਹੀਓ ਅੱਖਾਂ... ਰੁਪਿੰਦਰ ਰਿੰਪੀ..ਹੋਰ ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਗੀਤ
ਜਿੰਨ੍ਹਾਂ ਗੀਤ ਗਾਏ...ਹੋਰ ਲੋਕ ਗਾਇਕ-- ਅੰਮ੍ਰਿਤਾ ਵਿਰਕ,ਗੁਰਜੀਤ ਧਾਲੀਵਾਲ,ਗੁਰਦੇਵ ਚਹਿਲ, ਬੀਨਾ ਸਾਗਰ
ਹੋਰ ਕਲਾਵਾਂ....
ਗੁਰੂ ਨਾਨਕ ਕਾਲਜ ਬੁਢਲਾਡਾ ਦਾ, ਬੈਸਟ ਕਲਾਕਾਰ (ਥੀਏਟਰ),ਗਾਇਕ
ਕਹਾਣੀਕਾਰ...ਜਾਦੂਗਰ

🙏ਮਾਲਕ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ🙏
🙏 ਜਗਜੀਤ ਗੁੜ੍ਹੱਦੀ🙏

Address

Jeond
Bathinda
53011

Website

Alerts

Be the first to know and let us send you an email when PIND JEOND posts news and promotions. Your email address will not be used for any other purpose, and you can unsubscribe at any time.

Contact The Business

Send a message to PIND JEOND:

Share

Category