SADA CM- ਭਗਵੰਤ ਮਾਨ

SADA CM- ਭਗਵੰਤ ਮਾਨ Bhagwant Singh Mann ( also known as Comedy King ) and 17th Cheif Minister of Punjab, DOB.17-10-1973

03/11/2023
ਹੈ ਕੋਈ ਹੋਰ .....
08/10/2023

ਹੈ ਕੋਈ ਹੋਰ .....

ਦੇਖਦੇ ਆ ਫਿਰ ....☺️
13/09/2023

ਦੇਖਦੇ ਆ ਫਿਰ ....☺️

ਐਥੇ ਰੱਖ 🤘👍ਕਰਲੋ ਕਲਮਛੋੜ ਹੜਤਾਲ,, ਨਵੇਂ ਬੰਦੇ ਭਰਤੀ ਕਰੂ ਸਰਕਾਰ,, ਪੇਜ ਲਾਇਕ ਤੇ ਸ਼ੇਅਰ ਜਰੂਰ ਕਰੋ !
01/09/2023

ਐਥੇ ਰੱਖ 🤘👍
ਕਰਲੋ ਕਲਮਛੋੜ ਹੜਤਾਲ,, ਨਵੇਂ ਬੰਦੇ ਭਰਤੀ ਕਰੂ ਸਰਕਾਰ,, ਪੇਜ ਲਾਇਕ ਤੇ ਸ਼ੇਅਰ ਜਰੂਰ ਕਰੋ !

ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਆ ਪਰ ਦੱਬਦਾ ਕਿੱਥੇ ਆ ....
31/08/2023

ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਆ ਪਰ ਦੱਬਦਾ ਕਿੱਥੇ ਆ ....

ਹੈ ਦਮ ਕਿਸੇ ਵਿੱਚ ਸਿੱਦੀ ਗੱਲ ਕਰਨ ਦਾ ! ਇਹ ਹੁੰਦੀ ਆ ਸਿਰਾ ਗੱਲ ਬਾਤ .....
30/08/2023

ਹੈ ਦਮ ਕਿਸੇ ਵਿੱਚ ਸਿੱਦੀ ਗੱਲ ਕਰਨ ਦਾ ! ਇਹ ਹੁੰਦੀ ਆ ਸਿਰਾ ਗੱਲ ਬਾਤ .....

ਪੰਜਾਬ ‘ਚ ਹੜ੍ਹਾਂ ਨੇ ਦੁਬਾਰਾ ਦਸਤਕ ਦਿੱਤੀ ਹੈ..ਪਰ ਮੈਂ ਹਰ ਰੋਜ਼ ਸਥਿਤੀ ਬਾਰੇ ਜਾਣੂ ਹੋ ਰਿਹਾ ਹਾਂ..ਅੱਜ ਹੁਸ਼ਿਆਰਪੁਰ ਦੇ ਹੜ੍ਹ ਪ੍ਰਭਾਵਿਤ ਇਲਾ...
17/08/2023

ਪੰਜਾਬ ‘ਚ ਹੜ੍ਹਾਂ ਨੇ ਦੁਬਾਰਾ ਦਸਤਕ ਦਿੱਤੀ ਹੈ..ਪਰ ਮੈਂ ਹਰ ਰੋਜ਼ ਸਥਿਤੀ ਬਾਰੇ ਜਾਣੂ ਹੋ ਰਿਹਾ ਹਾਂ..ਅੱਜ ਹੁਸ਼ਿਆਰਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਗਰਾਊਂਡ ਜ਼ੀਰੋ ‘ਤੇ ਜਾ ਕੇ ਜਾਇਜ਼ਾ ਲਿਆ…ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਤੇ ਹੌਂਸਲਾ ਹਿੰਮਤ ਬਰਕਰਾਰ ਰੱਖਣ ਦੀ ਅਪੀਲ ਕੀਤੀ…ਸਮਾਂ ਔਖਾ ਜ਼ਰੂਰ ਹੈ ਪਰ ਇੱਕ ਦੂਜੇ ਦੇ ਸਾਥ ਨਾਲ ਲੰਘ ਜਾਵੇਗਾ…ਸਰਕਾਰ ਵਾਅਦੇ ਮੁਤਾਬਕ ਲੋਕਾਂ ਦੇ ਹਰ ਨੁਕਸਾਨ ਦੀ ਭਰਪਾਈ ਜ਼ਰੂਰ ਕਰੇਗੀ…ਜਲਦੀ ਹਾਲਾਤ ਆਮ ਵਾਂਗ ਹੋਣਗੇ…

🙏🙏🙏
28/07/2023

🙏🙏🙏

ਏਹੀ ਫਰਕ ਆ ਬੱਸ ,,,,
07/07/2023

ਏਹੀ ਫਰਕ ਆ ਬੱਸ ,,,,

ਵਿਆਹ ਦੀ ਪਹਿਲੀ ਵਰ੍ਹੇਗੰਢ ਦੀਆਂ ਮੁਬਾਰਕਾਂ ਜੀ…ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ..
07/07/2023

ਵਿਆਹ ਦੀ ਪਹਿਲੀ ਵਰ੍ਹੇਗੰਢ ਦੀਆਂ ਮੁਬਾਰਕਾਂ ਜੀ…
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ..

06/07/2023

#ਜ਼ਰੂਰੀ_ਸੂਚਨਾ : ਬਠਿੰਡਾ ਦੇ ਮਲੋਟ ਰੋਡ ਤੇ 16 ਏਕੜ ਜਮੀਨ ਤੇ 100 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਬਠਿੰਡਾ ਦਾ ਨਵਾਂ ਬੱਸ ਸਟੈਂਡ , ਪੁਰਾਣਾ ਬੱਸ ਸਟੈਂਡ ਬੰਦ ਨਹੀਂ ਕੀਤਾ ਜਾਵੇਗਾ , ਬਲਕਿ ਇੱਥੇ ਡੱਬਾਵਾਲੀ ਤੇ ਮਾਨਸਾ ਜਾਣ ਵਾਲੀਆਂ ਬੱਸਾਂ ਚੱਲਣਗੀਆਂ , ਬਾਕੀ ਸਾਰੀਆਂ ਬੱਸਾਂ ਨਵੇਂ ਬੱਸ ਸਟੈਂਡ ਤੇ ਚੱਲਣਗੀਆਂ , ਦੋਨਾਂ ਬੱਸ ਅੱਡਿਆਂ ਵਿਚਕਾਰ ਇਲੈਕਟਰਿਕ ਬੱਸਾਂ ਚੱਲਣੀਆਂ , ਜੋ ਕਿ ਬਿਨਾਂ ਕਿਰਾਏ ਤੋਂ ਇੱਕ ਬੱਸੇ ਅੱਡੇ ਤੋਂ ਦੂਸਰੇ ਬੱਸ ਅੱਡੇ ਲੈ ਕੇ ਜਾਣਗੀਆ, 3 ਮਹੀਨਿਆ ਬਾਅਦ ਨਵੇਂ ਬੱਸ ਅੱਡੇ ਦਾ ਨੀਂਹ ਪੱਥਰ ਰੱਖਣਗੇ ਮੁੱਖ ਮੰਤਰੀ ਭਗਵੰਤ ਮਾਨ
Source : PRO Bathinda

ਆਪ ਨੂੰ ਪਿਆਰ ਕਰਨ ਆਲਿਓ ਮੈ ਦਾਵੇ ਨਾਲ ਨਈ ਯਕੀਨ ਨਾਲ ਆਖਦਾ, ਐਥੇ ਪੰਜਾਬ ਬਿੱਚ ਓਹਵੀ ਕੰਮ ਹੋਣਗੇ ਜੋ ਆਪਾ ਕਦੀ ਸੋਚੇ ਵੀ ਨਈ ਹੋਣੇ. ਤਿੰਨ ਸਾਲ ਦੇ...
05/07/2023

ਆਪ ਨੂੰ ਪਿਆਰ ਕਰਨ ਆਲਿਓ ਮੈ ਦਾਵੇ ਨਾਲ ਨਈ ਯਕੀਨ ਨਾਲ ਆਖਦਾ, ਐਥੇ ਪੰਜਾਬ ਬਿੱਚ ਓਹਵੀ ਕੰਮ ਹੋਣਗੇ ਜੋ ਆਪਾ ਕਦੀ ਸੋਚੇ ਵੀ ਨਈ ਹੋਣੇ. ਤਿੰਨ ਸਾਲ ਦੇ ਅੰਦਰ-ਅੰਦਰ ਤੋਹਨੂੰ ਆਪ ਪਤਾ ਲੱਗ ਜਾਣਾ..

Address

Bathinda
151001

Alerts

Be the first to know and let us send you an email when SADA CM- ਭਗਵੰਤ ਮਾਨ posts news and promotions. Your email address will not be used for any other purpose, and you can unsubscribe at any time.

Share

Category