Kisaan Ektaa Morcha We Support Farmers

Kisaan Ektaa Morcha We Support Farmers Farmer support Support Farmers india

27/07/2026
ਹੱਦ ਹੀ ਹੋ ਗਈl ‘ਸਤਲੁਜ’ ਤੋਂ ਬਾਅਦ ‘ਦਸਤਾਰ’ ਨੂੰ ਵੀ ਰੋਕਣ ਦੀ ਤਿਆਰੀ ਹੋ ਰਹੀl ਤਰਸੇਮ ਜੱਸੜ ਦੀ ‘ਦਸਤਾਰ’ 17 ਜੁਲਾਈ ਨੂੰ ਰਿਲੀਜ਼ ਹੋਣੀl ਵਿਚਾ...
15/07/2026

ਹੱਦ ਹੀ ਹੋ ਗਈl ‘ਸਤਲੁਜ’ ਤੋਂ ਬਾਅਦ ‘ਦਸਤਾਰ’ ਨੂੰ ਵੀ ਰੋਕਣ ਦੀ ਤਿਆਰੀ ਹੋ ਰਹੀl ਤਰਸੇਮ ਜੱਸੜ ਦੀ ‘ਦਸਤਾਰ’ 17 ਜੁਲਾਈ ਨੂੰ ਰਿਲੀਜ਼ ਹੋਣੀl ਵਿਚਾਲੇ ਸਿਰਫ ਇੱਕ ਦਿਨ ਹੈl ਫ਼ਿਲਮ ਦੀ ਸਕਰੀਨਿੰਗ ਹੋ ਚੁੱਕੀ, ਪਰ ਹਾਲੇ ਤੱਕ ਸੈਂਸਰ ਸਰਟੀਫਿਕੇਟ ਨਹੀਂ ਮਿਲਿਆl
‘ਦਸਤਾਰ’ ਸਾਊਥਾਲ ‘ਚ ਹੋਏ ਸਿੱਖਾਂ ਨਾਲ ਨਸਲੀ ਵਿਤਕਰੇ ਦੀ ਫ਼ਿਲਮ ਹੈl ਸਿੱਖ ਨੌਜਵਾਨ ਕਿਵੇਂ ਲੜਾਈ ਲੜਦੇ ਤੇ ਜਿੱਤਦੇ ਦਿਖਾਇਆ, ਪਰ ਇਹ ਵਿਸ਼ਾ ਵੀ ਮਾਫਕ ਨਹੀਂ ਆ ਰਿਹਾl
- ਸਵਰਨ ਸਿੰਘ ਟਹਿਣਾ

Address

Chandigarh

Alerts

Be the first to know and let us send you an email when Kisaan Ektaa Morcha We Support Farmers posts news and promotions. Your email address will not be used for any other purpose, and you can unsubscribe at any time.

Shortcuts

Share

Category