12/08/2026
ਹਵਾ ਵੀ ਕਿਸੇ ਟਾਇਮ ਪੁੱਛ ਕਿ ਲੰਘਦੀ ਸੀ ਗੁਰਜੀਤ ਤੂਤ ਤੋ ,ਕਿਸਮਤਾ ਦੇ ਸੌਦੇ ਨੇ ਕੀ ਤੋ ਕੀ ਜਿੰਦਗੀ ਬਣ ਜਾਂਦੀ ਹੈ ਬੰਦੇ ਦੀ ,ਇੰਨਾ ਤਕੜਾ ਸਰੀਰ ਆਪਾ ਤਾ ਨਹੀ ਕਦੇ ਦੇਖਿਆ ਜਦੋ ਗਰਾਊਡ ਚੋ ਬਾਹਰ ਖੇਡ ਕਿ ਗੱਡੀ ਵੱਲ ਜਾਦਾ ਸੀ ਤਾ ਇਕੱਠ ਨਾਲ ਤੁਰ ਪੈਦਾ ਸੀ ਗੁਰਜੀਤ ਦੇ ,ਗਰਾਊਡ ਚ ਕੱਲੇ ਪਲੇਅਰ ਹੀ ਰਹਿ ਜਾਦੇ ਸੀ ,ਅਰਜਨ ਨੂੰ ਵੀ ਲਿਖਣਾ ਪੈ ਗਿਆ ਸੀ ਸੋਲਡਰ ਜਿਵੇ ਗੁਰਜੀਤ ਤੂਤ ਦੇ ਕੋਈ ਪਤਾ ਨਹੀ ਕਿੱਧਰ ਨੂੰ ਜਾਣੀ ਹੈ ਜਿੰਦਗੀ ,ਵਾਲਾ ਨਰਮ ਬੰਦਾ ਸੀ ਕੋਈ ਹੰਕਾਰ ਹਵਾ ਨਹੀ ਸੀ ਗੁਰਜੀਤ ਚ ,ਸਭ ਫੇਕ ਹੈ ਐਵੇ ਹਵਾ ਨਾ ਕਰੀ ਜਾਇਆ ਕਰੋ ਮੇਰੇ ਕੋਲ ਪੰਜਾਹ ਕਿੱਲੇ ਨੇ ਦਸ ਗੱਡੀਆ ਨੇ ਮੇਰੇ ਧੀ ਪੁੱਤਰ ਜਵਾਨ ਨੇ ਮੇਰੇ ਕੋਲ ਉਹ ਹੈ ਜਾ ਹੈ ,ਟਾਇਮ ਕੱਢਣ ਆਇਆ ਬੰਦਾ ਕੱਢ ਕਿ ਮੁੜ ਜਾਵੇ ਵਾਲਾ ਹੰਕਾਰ ਮਾੜਾ ਹੁੰਦਾ ,ਰੱਬ ਦੇ ਘਰ ਦਾ ਕੋਈ ਪਤਾ ਨੇ ਕਿਤੇ ਅਰਸ ਤੇ ਕਿਤੇ ਫਰਸ ਤੇ ਹੋਈ ਜਾਣੀ ਜਾਣ ਹੈ.ਹਵਾ ਵੀ ਕਿਸੇ ਟਾਇਮ ਪੁੱਛ ਕਿ ਲੰਘਦੀ ਸੀ ਗੁਰਜੀਤ ਤੂਤ ਤੋ ,ਕਿਸਮਤਾ ਦੇ ਸੌਦੇ ਨੇ ਕੀ ਤੋ ਕੀ ਜਿੰਦਗੀ ਬਣ ਜਾਂਦੀ ਹੈ ਬੰਦੇ ਦੀ ,ਇੰਨਾ ਤਕੜਾ ਸਰੀਰ ਆਪਾ ਤਾ ਨਹੀ ਕਦੇ ਦੇਖਿਆ ਜਦੋ ਗਰਾਊਡ ਚੋ ਬਾਹਰ ਖੇਡ ਕਿ ਗੱਡੀ ਵੱਲ ਜਾਦਾ ਸੀ ਤਾ ਇਕੱਠ ਨਾਲ ਤੁਰ ਪੈਦਾ ਸੀ ਗੁਰਜੀਤ ਦੇ ,ਗਰਾਊਡ ਚ ਕੱਲੇ ਪਲੇਅਰ ਹੀ ਰਹਿ ਜਾਦੇ ਸੀ ,ਅਰਜਨ ਨੂੰ ਵੀ ਲਿਖਣਾ ਪੈ ਗਿਆ ਸੀ ਸੋਲਡਰ ਜਿਵੇ ਗੁਰਜੀਤ ਤੂਤ ਦੇ ਕੋਈ ਪਤਾ ਨਹੀ ਕਿੱਧਰ ਨੂੰ ਜਾਣੀ ਹੈ ਜਿੰਦਗੀ ,ਵਾਲਾ ਨਰਮ ਬੰਦਾ ਸੀ ਕੋਈ ਹੰਕਾਰ ਹਵਾ ਨਹੀ ਸੀ ਗੁਰਜੀਤ ਚ ,ਸਭ ਫੇਕ ਹੈ ਐਵੇ ਹਵਾ ਨਾ ਕਰੀ ਜਾਇਆ ਕਰੋ ਮੇਰੇ ਕੋਲ ਪੰਜਾਹ ਕਿੱਲੇ ਨੇ ਦਸ ਗੱਡੀਆ ਨੇ ਮੇਰੇ ਧੀ ਪੁੱਤਰ ਜਵਾਨ ਨੇ ਮੇਰੇ ਕੋਲ ਉਹ ਹੈ ਜਾ ਹੈ ,ਟਾਇਮ ਕੱਢਣ ਆਇਆ ਬੰਦਾ ਕੱਢ ਕਿ ਮੁੜ ਜਾਵੇ ਵਾਲਾ ਹੰਕਾਰ ਮਾੜਾ ਹੁੰਦਾ ,ਰੱਬ ਦੇ ਘਰ ਦਾ ਕੋਈ ਪਤਾ ਨੇ ਕਿਤੇ ਅਰਸ ਤੇ ਕਿਤੇ ਫਰਸ ਤੇ ਹੋਈ ਜਾਣੀ ਜਾਣ ਹੈ.