Pawan vinyik 0007

Pawan vinyik 0007
ਆਮ ਆਦਮੀ ਪਾਰਟੀ (ਹਲਕਾ ਜਲਾਲਾਬਾਦ )
ਬਲਾਕ ਪ੍ਰਧਾਨ ਜਲਾਲਾਬਾਦ

ਪਰਮਾਤਮਾ ਦੀ ਮੇਹਰ ਸਦਕਾ ਆਪਣਾ ਨੰਬਰਦਾਰੀ ਵਾਲਾ ਕੇਸ ਵੀ ਪੰਜਾਬ ਤੇ ਹਰਿਆਣਾ ਹਾਈਕਰੋਟ ਦੇ ਡਬਲ ਬੈਂਚ ਦੇ ਦੋਨਾਂ ਜੱਜਾਂ ਦੀ ਅਦਾਲਤ ਨੇ ਵੀ ਪੰਜਾਬ ਹ...
29/01/2026

ਪਰਮਾਤਮਾ ਦੀ ਮੇਹਰ ਸਦਕਾ ਆਪਣਾ ਨੰਬਰਦਾਰੀ ਵਾਲਾ ਕੇਸ ਵੀ ਪੰਜਾਬ ਤੇ ਹਰਿਆਣਾ ਹਾਈਕਰੋਟ ਦੇ ਡਬਲ ਬੈਂਚ ਦੇ ਦੋਨਾਂ ਜੱਜਾਂ ਦੀ ਅਦਾਲਤ ਨੇ ਵੀ ਪੰਜਾਬ ਹਰਿਆਣਾ ਹਾਈਕੋਰਟ ਦੇ ਪੁਰਾਣੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਤੇ ਆਪਣੇ ਹੱਕ ਵਿੱਚ ਫ਼ੈਸਲਾ ਸੁਣਾਇਆ । ਧੰਨਵਾਦ ਮੇਰੇ ਉਹ ਭਰਾਵਾਂ ਦਾ ਜੋ ਸਾਹ ਬਣਕੇ ਹਰ ਥਾਂ ਨਾਲ ਖੜੇ। ਪਿੰਡ ਤੋਂ ਲੈ ਕੇ ਹਾਈਕੋਰਟ ਤੱਕ, ਤੇ ਹਸਪਤਾਲ ਤੋਂ ਕੈਫੇ ਤੱਕ ; ਹਰ ਥਾਂ, ਹਰ ਹਾਲ , ਭਰਾ ਨਾਲ਼ ਹੀ ਨਾਲ਼ ਰਹੇ ਨੇ ਹਰ ਸੁੱਖ ਦੁੱਖ ਇਕੱਠੇ ਦੇਖੇ ਤੇ ਕਦੇ ਵੀ ਮੇਰੀ ਪਿੱਠ ਨੀ ਲੱਗਣ ਦਿੱਤੀ । ਜੁਗ ਜੁਗ ਜੀਵਣ ਸਾਰੇ ਭਰਾ ! ਕਿਸੇ ਨੇ ਸਹੀ ਹੀ ਕਿਹਾ ਹੈ
- ਨਾਂ ਦੌਲਤ ਨਾਲ, ਨਾਂ ਸ਼ੌਹਰਤ ਨਾਲ, ਨਾਂ ਅਦਾਵਾਂ ਨਾਲ,
ਬੰਦਾ ਆਖਿਰ ਸਜਦਾ ਚਾਰ ਭਰਾਂਵਾਂ ਨਾਲ
ਸਾਰੇ ਭਰਾਵਾਂ ਦਾ ਦਿਲੋ ਧੰਨਵਾਦ ਜੀ. 🙏🏻🙏🏻❤️🧿✌️

ਯਾਰ ਕਿੱਥੇ ਕਿੱਥੇ ਖੜੇ ਨਾਲਗੈਰਾਂ ਨੂੰ ਕੀ ਪਤਾ       🦅♠️
22/08/2025

ਯਾਰ ਕਿੱਥੇ ਕਿੱਥੇ ਖੜੇ ਨਾਲ
ਗੈਰਾਂ ਨੂੰ ਕੀ ਪਤਾ
🦅♠️

ਦਬੇ ਨਹੀ ਟਲੇ ਹੋਏ ਆ…..🦂🚩
22/08/2024

ਦਬੇ ਨਹੀ ਟਲੇ ਹੋਏ ਆ…..🦂🚩

Address

Malout Road Fazilka
Fazilka
152123

Telephone

+918427781366

Website

Alerts

Be the first to know and let us send you an email when Pawan vinyik 0007 posts news and promotions. Your email address will not be used for any other purpose, and you can unsubscribe at any time.

Contact The Business

Send a message to Pawan vinyik 0007:

Share

Category