ਸਰਦਾਰ saab

ਸਰਦਾਰ saab Contact information, map and directions, contact form, opening hours, services, ratings, photos, videos and announcements from ਸਰਦਾਰ saab, Grocers, ਨਵਾਂ rana, Fazilka.

21/11/2025
07/11/2025

ਇੱਕ ਖੂਬਸੂਰਤ ਪਿੰਡ ਦਾ ਨਜ਼ਾਰਾ

29/10/2025

ਇੱਕ ਅਪੀਲ ਹੱਥ ਜੋੜ ਕੇ ਇਹ ਬੱਚਾ ਦਿਵਾਲੀ ਵਾਲੇ ਦਿਨ ਪਟਾਕਿਆਂ ਦੇ ਧਮਾਕੇ ਵਿੱਚ ਆ ਗਿਆ ਅਤੇ ਤਕਰੀਬਨ ਅੱਧਾ ਸਰੀਰ ਸੜ ਗਿਆ ਹੈ ਇਸ ਦੇ ਮਦਦ ਦੀ ਅਪੀਲ ਪਿੰਡ ਹਸਤਾ ਕਲਾਂ ਜ਼ਿਲਾ ਫਾਜ਼ਿਲਕਾ6283907597

27/10/2025

ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੋਵਾਂਗੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਲਈ ਕਿਉਂਕਿ ਸਾਡਾ ਪਿੰਡ ਰਾਣਾ ਜਿਲਾ ਫਾਇਲਕਾ ਇਸ ਸਮੇਂ ਬਿਮਾਰੀਆਂ ਦੇ ਘੁੰਮਣ ਘੇਰੀਆਂ ਵਿੱਚ ਫਸਦਾ ਜਾ ਰਿਹਾ ਪਰ ਸਾਡੇ ਖੁਦ ਦੇ ਪਿੰਡ ਵਾਲੇ ਜਾਗਣ ਦਾ ਨਾਮ ਨਹੀਂ ਲੈ ਰਹੇ ਨਾ ਹੀ ਪ੍ਰਸ਼ਾਸਨ ਨਾ ਹੀ ਇੱਥੋਂ ਦੇ ਜੋ ਗਡਾਊਨ ਅਤੇ ਸੈਲਰ ਜਿਨਾਂ ਦੇ ਕਰਕੇ ਸੁਸਰੀ ਪੈਦਾ ਹੋ ਰਹੀ ਹੈ ਜਿੱਥੇ ਕਿ ਬਹੁਤ ਜਿਆਦਾ ਪੁਰਾਣਾ ਸਟਾਕ ਸ਼ਾਇਦ ਪਿਆ ਹੈ। ਬਾਕੀ ਤੁਸੀਂ ਵੀਡੀਓ ਨੂੰ ਸ਼ੇਅਰ ਕਰੋ ਅਤੇ ਸਾਥ ਦਿਓ

Address

ਨਵਾਂ Rana
Fazilka

Website

Alerts

Be the first to know and let us send you an email when ਸਰਦਾਰ saab posts news and promotions. Your email address will not be used for any other purpose, and you can unsubscribe at any time.

Share

Category