mooofarm Punjab

mooofarm Punjab Dairy farming cattle feed and Milk collection

19/09/2023

Part 2 Mooofarm opening Feed Hub in Fazlika

19/09/2023

Mooofarm Distributor opening in Bajidpur katianwali (Fazlika) By Gurpreet Singh Chahal AMM

18/09/2023

24/07/2023

16/06/2023
07/06/2023

Mooofarm Feed Plant Khanna

31/05/2023
28/05/2023
28/05/2023

Vet camp mooofarm
ਪਸ਼ੂਆਂ ਦੀ ਸਾਂਭ ਸੰਭਾਲ ਤੇ ਬਿਮਾਰੀਆਂ ਤੋਂ ਬਚਾਅ ਸਬੰਧੀ ਫ਼ਰੀਦਕੋਟ ਦੇ ਪਿੰਡਾਂ ਵਿੱਚ ਕੈਂਪ ਲਗਾਇਆ ਗਿਆ ।
ਮੂ ਫੀਡ ਦੇ ਫ਼ਾਇਦੇ, ਮੂ ਫ਼ਾਰਮ ਦੀ ਡੇਅਰੀ ਸਥਾਪਤ ਕਰਨ, BMC ਲਾਉਣ ਤੇ vlcc ਲਾਉਣ ਦੀ ਜਾਣਕਾਰੀ ਦਿੱਤੀ।
ਹੁਣ ਤੁਸੀਂ play store ਤੋਂ mooofarm ਐਪ ਡਾਉਂਨਲੋਡ ਕਰਕੇ ਚੰਗੀ ਨਸਲ ਦੇ ਰਿਕਾਰਡ ਵਾਲ਼ੇ ਪਸੂ ਖ਼ਰੀਦ ਸਕਦੇ ਓ।
ਮੂ ਫੀਡ ਵਿੱਚ ਯੂਰੀਆ ਦੀ ਮਾਤਰਾ 1% ਤੋਂ ਘੱਟ ਹੈ ਅਤੇ aflatoxin (ਉੱਲੀ) ਦੀ ਮਾਤਰਾ 20 PPB ਤੋਂ ਵੀ ਘੱਟ ਹੈ। ਜਿਸ ਨਾਲ ਤੁਹਾਡੇ ਪਸੂਆਂ ਦੀ ਸਿਹਤ ਚੰਗੀ ਬਣਦੀ ਹੈ ਤੇ ਦੁੱਧ ਦੀ ਕੁਆਲਿਟੀ ਵੀ ਵਧੀਆ ਬਣਦੀ ਹੈ।।
#ਮੂ

24/05/2023

ਹੁਣ ਮੁਨਾਫ਼ਾ ਹੋਵੇਗਾ ਦੋਗੁਣਾ, ਜੁੜੋ ਮੂ ਫਾਰਮ ਦੇ ਨਾਲ, ਆਪਣੇ ਡੇਅਰੀ ਫਾਰਮ ਦੇ ਤਜੁਰਬੇ ਨੂੰ ਕਰੋ ਹੋਰ ਵੀ ਬਿਹਤਰ ਤੇ ਫ਼ਾਇਦਾ ਲਓ ਫ੍ਰੀ ਡਾਕਟਰ ਸਹੂਲਤ ਦੇ ਨਾਲ ਨਾਲ ਡੇਅਰੀ ਮਿਲਕ ਕਲੈਕਸ਼ਨ ਸੈਂਟਰ ਖੋਲਣ ਦਾ ਤੇ ਕਮਾਓ ਲੱਖਾਂ ਰੁਪਏ।
ਹੁਣ ਤੁਸੀਂ ਮੂ ਫਾਰਮ ਐਪ ਤੋਂ PDS ਦੁਆਰਾ ਜਾਂਚ ਪਰਖ਼ ਕੀਤੇ ਪਸੂ ਵੀ ਖਰੀਦ ਸੱਕਦੇ ਹੋ ਚੰਗੀ ਨਸਲ ਅਤੇ ਜਿਆਦਾ ਦੁੱਧ ਦੇਣ ਵਾਲ਼ੇ ਬਿਮਾਰੀ ਰਹਿਤ ਪਸੂ।
ਚੰਗਾ ਖਵਾਓ ਚੋਖਾ ਕਮਾਉ।

10/05/2023

ਦੇਖੋ ਮੂ ਫੀਡ ਇਨਾਮ ਜੇਤੂਆਂ ਦੀ ਸੂਚੀ।
ਸਾਰਿਆਂ ਨੂੰ ਲੱਖ ਲੱਖ ਵਧਾਈਆਂ।

09/05/2023

ਹੁਣ ਮੁਨਾਫ਼ਾ ਹੋਵੇਗਾ ਦੋਗੁਣਾ ਮੂ ਫਾਰਮ ਦੇ ਨਾਲ

Address

Gurugram
122001

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+919876264146

Website

Alerts

Be the first to know and let us send you an email when mooofarm Punjab posts news and promotions. Your email address will not be used for any other purpose, and you can unsubscribe at any time.

Contact The Business

Send a message to mooofarm Punjab:

Share

Category