Punjab Agro's Five Rivers Jalandhar

Punjab Agro's Five Rivers Jalandhar Love organic and agriculture? This page tells you about organic products and organic produce produce

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਲੰਧਰ ਵਲੋਂ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਦੇ ਸਹਿਯੋਗ ਨਾਲ਼ ਸਰਟੀਫਾਈਡ ਔਰਗੈਨਿਕ ਕਿਸਾਨਾਂ ਦੀ ਹਫਤਾਵਰ...
15/06/2025

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਲੰਧਰ ਵਲੋਂ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਦੇ ਸਹਿਯੋਗ ਨਾਲ਼ ਸਰਟੀਫਾਈਡ ਔਰਗੈਨਿਕ ਕਿਸਾਨਾਂ ਦੀ ਹਫਤਾਵਰੀ ਮੰਡੀ

ਦੋਆਬਾ ਕਿਸਾਨ ਮੰਡੀ, ਜਲੰਧਰ
ਹਰ ਐਤਵਾਰ 10 ਤੋਂ 12 ਵਜੇ ਤੱਕ
ਖੇਤੀ ਭਵਨ, ਨੇੜੇ ਪੁਡਾ ਕੰਪਲੈਕਸ, ਲਾਡੋਵਾਲੀ ਰੋਡ, ਜਲੰਧਰ

ਪੰਜਾਬ ਭਰ ਚ ਜੈਵਿਕ ਖੇਤੀ ਜਾਗਰੂਕਤਾ ਅਤੇ ਸਿਖਲਾਈ ਕੈਂਪ, । ਆਉ ਆਪਣੇ ਤੇ ਆਪਣਿਆਂ ਵਾਸਤੇ ਸ਼ੁਰੁਆਤ ਕਰੀਏ।
15/02/2025

ਪੰਜਾਬ ਭਰ ਚ ਜੈਵਿਕ ਖੇਤੀ ਜਾਗਰੂਕਤਾ ਅਤੇ ਸਿਖਲਾਈ ਕੈਂਪ, । ਆਉ ਆਪਣੇ ਤੇ ਆਪਣਿਆਂ ਵਾਸਤੇ ਸ਼ੁਰੁਆਤ ਕਰੀਏ।

Strawberries are now available @ਦੋਆਬਾ ਔਰਗੈਨਿਕ ਮੰਡੀ ਜਲੰਧਰਹਰ ਐਤਵਾਰਦੁਪਹਿਰ 12 ਤੋਂ 2 ਵਜੇ ਤੱਕਖੇਤੀ ਭਵਨ, ਨੇੜੇ ਡੀਸੀ ਕੰਪਲੈਕਸ, ਲਾਡੋ...
31/03/2024

Strawberries are now available @ਦੋਆਬਾ ਔਰਗੈਨਿਕ ਮੰਡੀ ਜਲੰਧਰ
ਹਰ ਐਤਵਾਰ
ਦੁਪਹਿਰ 12 ਤੋਂ 2 ਵਜੇ ਤੱਕ
ਖੇਤੀ ਭਵਨ, ਨੇੜੇ ਡੀਸੀ ਕੰਪਲੈਕਸ, ਲਾਡੋਵਾਲੀ ਰੋਡ, ਜਲੰਧਰ

7 ਜਨਵਰੀ ਤੋਂ ਰੂਪਨਗਰ,  ਹਰ ਐਤਵਾਰ ਦੁਪਹਿਰ 11 ਤੋਂ 1 ਵਜੇ ਖੇਤੀ ਗਿਆਨੀ ਜ਼ੈਲ ਸਿੰਘ ਨਗਰ ਵਿਖੇ ਲਗਾਈ ਜਾਵੇਗੀ।ਮੰਡੀ ਵਿੱਚ ਹਰ ਤਰ੍ਹਾਂ ਦੇ ਪ੍ਰੋਡ...
05/01/2024

7 ਜਨਵਰੀ ਤੋਂ ਰੂਪਨਗਰ, ਹਰ ਐਤਵਾਰ ਦੁਪਹਿਰ 11 ਤੋਂ 1 ਵਜੇ ਖੇਤੀ ਗਿਆਨੀ ਜ਼ੈਲ ਸਿੰਘ ਨਗਰ ਵਿਖੇ ਲਗਾਈ ਜਾਵੇਗੀ।ਮੰਡੀ ਵਿੱਚ ਹਰ ਤਰ੍ਹਾਂ ਦੇ ਪ੍ਰੋਡਕਟ ਜਿਵੇਂ ਮੌਸਮੀ ਸਬਜ਼ੀਆਂ, ਫਲ, ਆਟਾ, ਗੁੜ-ਸ਼ੁਕਰ, ਦਾਲਾਂ, ਆਂਡੇ ਤੇ ਕਈ ਤਰ੍ਹਾਂ ਦੀਆਂ ਐਗਜੋਰਟੇਕ ਸਬਜੀਆਂ ਅਤੇ ਸਲਾਦ ਉਪਲਬਧ ਹਨ। ਆਉਂਦੇ ਹਫਤਿਆਂ ਵਿੱਚ ਪੰਜਾਬ ਦੇ ਹੋਰ ਜਿਲਿਆਂ ਤੋਂ ਸਰਟੀਫਾਈਡ ਕਿਸਾਨ ਇਸ ਮੰਡੀ ਵਿੱਚ ਸਟਾਲ ਲਗਾਉਣਗੇ।

ਵਿਖੇ ਸ਼ੁਰੂ ਕਰਵਾਈ ਜਾਵੇਗੀ ਹਫਤਾਵਾਰੀ ਔਰਗੈਨਿਕ ਮੰਡੀ

ਰੂਪਨਗਰ, 5 ਜਨਵਰੀ: ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ
ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਿਟਡ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਸਾਂਝੇ ਉਪਰਾਲੇ ਨਾਲ ਗਿਆਨੀ ਜ਼ੈਲ ਸਿੰਘ ਨਗਰ ਵਿਖੇ ਸਰਟੀਫਾਈਡ ਔਰਗੈਨਿਕ ਕਿਸਾਨਾਂ ਦੀ ਹਫਤਾਵਾਰੀ ਮੰਡੀ “ਔਰਗੈਨਿਕ ਮੰਡੀ” ਦੀ ਸ਼ੁਰੂਆਤ 7 ਜਨਵਰੀ ਤੋਂ ਕੀਤੀ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੰਡੀ ਹਰ ਐਤਵਾਰ ਦੁਪਹਿਰ 11 ਤੋਂ 1 ਵਜੇ ਖੇਤੀ ਗਿਆਨੀ ਜ਼ੈਲ ਸਿੰਘ ਨਗਰ ਵਿਖੇ ਲਗਾਈ ਜਾਵੇਗੀ। ਇਸ ਮੰਡੀ ਵਿੱਚ ਜ਼ਿਲ੍ਹਾ ਰੂਪਨਗਰ ਤੋਂ ਸਰਟੀਫਾਈਡ ਆਰਗੈਨਿਕ ਕਿਸਾਨ ਮੰਡੀ ਵਿੱਚ ਸਟਾਲ ਲਗਾ ਕੇ ਸਬਜੀਆਂ ਅਤੇ ਹੋਰ ਸਮਾਨ ਵੇਚਣਗੇ। ਔਰਗੈਨਿਕ ਮੰਡੀ ਵਿੱਚ ਪੜਾਅਵਾਰ ਵਾਧਾ ਕੀਤਾ ਜਾਵੇਗਾ ਤਾਂ ਜੋ ਸ਼ਹਿਰ ਵਾਸੀਆਂ ਨੂੰ ਪੌਸ਼ਟਿਕ ਅਤੇ ਕੀਟਨਾਸ਼ਕ ਰਹਿਤ ਸਬਜੀਆਂ ਮੁੱਹਈਆ ਕਰਵਾਈਆਂ ਜਾ ਸਕਣ।

ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਿਟਡ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਸਾਂਝੇ ਉਪਰਾਲੇ ਨਾਲ ਗਿਆਨੀ ਜ਼ੈਲ ਸਿੰਘ ਨਗਰ ਵਿਖੇ ਸਰਟੀਫਾਈਡ ਔਰਗੈਨਿਕ ਕਿਸਾਨਾਂ ਦੀ ਹਫਤਾਵਾਰੀ ਮੰਡੀ ਔਰਗੈਨਿਕ ਮੰਡੀ ਦੀ ਸ਼ੁਰੂਆਤ 7 ਜਨਵਰੀ ਤੋਂ ਕੀਤੀ ਜਾ ਰਹੀ ਹੈ।


ਸਤਿ ਸ਼੍ਰੀ ਆਕਾਲ ਜੀ,ਇਸ ਐਤਵਾਰ 03.12.2023 ਨੂੰ  ਸ਼੍ਰੀ ਮੰਗਲ ਸਿੰਘ ਬਾਸੀ (ਚੇਅਰਮੈਨ,ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ) ਦੋਆਬਾ ਜੈਵ...
01/12/2023

ਸਤਿ ਸ਼੍ਰੀ ਆਕਾਲ ਜੀ,
ਇਸ ਐਤਵਾਰ 03.12.2023 ਨੂੰ ਸ਼੍ਰੀ ਮੰਗਲ ਸਿੰਘ ਬਾਸੀ (ਚੇਅਰਮੈਨ,ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ) ਦੋਆਬਾ ਜੈਵਿਕ ਮੰਡੀ, ਜਲੰਧਰ ਚ ਖ਼ਾਸ ਤੌਰ ਤੇ ਸ਼ਿਰਕਤ ਕਰਨਗੇ।

Every Sunday,
12:00 pm to 02:00 pm at Chief Agriculture Office, Ladhowali Road, Jalandhar.

Click below for Location -

★★★★☆ · State department of agricultural development

ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਲੰਧਰ ਵਲੋਂ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਦੇ ਸਹਿਯੋਗ...
24/11/2023

ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਲੰਧਰ ਵਲੋਂ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਦੇ ਸਹਿਯੋਗ ਨਾਲ਼ ਸਰਟੀਫਾਈਡ ਔਰਗੈਨਿਕ ਕਿਸਾਨਾਂ ਦੀ ਹਫਤਾਵਰੀ ਮੰਡੀ

ਦੋਆਬਾ ਕਿਸਾਨ ਮੰਡੀ, ਜਲੰਧਰ
ਹਰ ਐਤਵਾਰ ਦੁਪਹਿਰ 12 ਤੋਂ 2 ਵਜੇ ਤੱਕ
ਖੇਤੀ ਭਵਨ, ਨੇੜੇ ਪੁਡਾ ਕੰਪਲੈਕਸ, ਲਾਡੋਵਾਲੀ ਰੋਡ, ਜਲੰਧਰ

ਸ਼ੁਰੂ ਕੀਤੀ ਜਾ ਰਹੀ ਹੈ।

ਪਹਿਲੀ ਮੰਡੀ ਮਿਤੀ 26 ਨਵੰਬਰ 2023 ਨੂੰ ਲੱਗੇਗੀ

_ਨਵਾਂਸ਼ਹਿਰ ਚ ਹਫ਼ਤਾਵਾਰੀ ਔਰਗੈਨਿਕ  ਮੰਡੀ_ ਸਿਹਤਮੰਦ, ਨਵਾਂ ਸਾਲ ਮਨਾਈਏਆਓ, ਜ਼ਹਿਰ ਮੁਕਤ ਖਾਣਾ ਖਾਈਏ।ਐਤਵਾਰ (01.01.2023) ਪੰਜਾਬ ਐਗਰੋ ਦੇ  ...
30/12/2022

_ਨਵਾਂਸ਼ਹਿਰ ਚ ਹਫ਼ਤਾਵਾਰੀ ਔਰਗੈਨਿਕ ਮੰਡੀ_

ਸਿਹਤਮੰਦ, ਨਵਾਂ ਸਾਲ ਮਨਾਈਏ
ਆਓ, ਜ਼ਹਿਰ ਮੁਕਤ ਖਾਣਾ ਖਾਈਏ।

ਐਤਵਾਰ (01.01.2023) ਪੰਜਾਬ ਐਗਰੋ ਦੇ ਬੰਗਾ ਰੋਡ ਤੋਂ ਹੀਰਾਂ ਜੱਟਾਂ ਮੁਹੱਲਾ ਰੋਡ, ਕੇਨਰਾ ਬੈਂਕ ਦੇ ਸਾਹਮਣੇ, ਜ਼ਿਲ੍ਹਾ ਦਫ਼ਤਰ, ਨਵਾਂਸ਼ਹਿਰ ਵਿਖੇ *ਸਵੇਰੇ 11.00 ਵਜੇ ਤੋਂ 1.00 ਵਜੇ* ਲੱਗ ਰਹੀ ਹੈ।
ਮੰਡੀ ਦੀ ਲੋਕੇਸ਼ਨ👇
https://maps.app.goo.gl/3XLYU7tLRpkvSJR2A

Helpline 📱9914591920
E-mail-
[email protected]

ਗੁੜ
ਸ਼ੱਕਰ
ਬਰੋਕਲੀ
ਸਾਗ
ਕਾਲੀ ਗਾਜਰ
ਧਨੀਆ
ਮੂਲੀ
ਮੇਥੀ
ਪਾਲਕ
ਸਰੋਂ ਦਾ ਤੇਲ
ਹਲਦੀ ਪਾਊਡਰ
ਅਤੇ ਹੋਰ ਵੀ।

06/08/2021

ਸਾਰੇ ਕਿਸਾਨ ਵੀਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਐਗਰੋ ਵੱਲੋਂ ਗਿੱਲੀ ਲਾਲ ਮਿਰਚ ਦੀ ਖਰੀਦ ਕੀਤੀ ਜਾ ਰਹੀ ਹੈ:
ਵਧੇਰੇ ਜਾਣਕਾਰੀ ਲਈ ਹੇਠ ਲਿਖੇ ਨੰਬਰ ਤੇ ਸੰਪਰਕ ਕਰੋ:
ਸ਼੍ਰੀ ਦੀਪਇੰਦਰ ਸਿੰਘ
Inspector Punjab agro
+91 94175 06616

24/07/2021
It is happy to announce that Pushpa Gujral Science City  in collaboration withPunjab Agri Export Corporation Limited(PAG...
17/02/2021

It is happy to announce that Pushpa Gujral Science City in collaboration with
Punjab Agri Export Corporation Limited
(PAGREXCO) is going to organised Organic Food & Nutritional show on 06 March 2021 11.00AM.
Organic farmers which are registered with Punjab Agri Export Corporation Limited will Sale and Exhibit their Organic product and produce directly to the visitors. Stall fee of farmers will be paid by Punjab Agri Export Corporation Limited, Chandigarh.

Interested farmers please contact before 20 February 2021.

Satwinder Singh
District Supervisior
SBSNAGAR, RUPNAGAR, SASNAGAR
(PAGREXCO)
9915104042

Jaspal Singh
Jr. Executive organic
+91 99156 98509
SAS NAGAR-RUPNAGAR

Or

Balraj Singh
Jr. Executive organic
98772 25045
SBS NAGAR

Address

Jalandhar
144001

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+917717303618

Alerts

Be the first to know and let us send you an email when Punjab Agro's Five Rivers Jalandhar posts news and promotions. Your email address will not be used for any other purpose, and you can unsubscribe at any time.

Share