Guru Nanak Da Sacha Sauda Welfare Society PB

Guru Nanak Da Sacha Sauda Welfare Society PB A Welfare Society to Help the Needful

05/01/2026

ਗੁਰੂ ਨਾਨਕ ਦਾ ਸੱਚਾ ਸੌਦਾ ਵੈਲਫ਼ੇਅਰ ਸੋਸੈਇਟੀ ਵੱਲੋਂ12 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਸੇਵਾ ਦਿੱਤੀ ਗਈ

22/12/2025

ਅੱਜ 22ਦਸੰਬਰ 2025 ਨੂੰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਮੁੱਖ ਰੱਖਦੇ ਹੋਏ35 ਲੋੜਵੰਦ ਪਰਿਵਾਰਾਂ ਨੂੰ ਗੁਰੂ ਨਾਨਕ ਦਾ ਸੱਚਾ ਸੌਦਾ ਵੈਲਫ਼ੇਅਰ ਸੰਸਥਾਂ ਵੱਲੋਂ ਰਾਸ਼ਨ ਦੀ ਸੇਵਾ ਦਿੱਤੀ ਗਈ ਦਾਨੀ ਸੱਜਣਾ ਦਾ ਬਹੁਤ ਬਹੁਤ ਧੰਨਵਾਦ

12/12/2025

ਪਿੰਡ ਕੋਟਲਾ ਦੇ ਇੱਕ ਲੋੜਵੰਦ ਪਰਿਵਾਰ ਨੂੰ 50000 ਰੁਪਏ ਦੀ ਮਦਦ ਮਕਾਨ ਬਣਾਉਣ ਲਈ ਗੁਰੂ ਨਾਨਕ ਦਾ ਸੱਚਾ ਸੌਦਾ ਸੁਸੈਇਟੀ ਵੱਲੋਂ ਕੀਤੀ ਗਈ ਦਾਨੀ ਸੱਜਣਾ ਦਾ ਧੰਨਵਾਦ

15/11/2025
15/11/2025

1100 ਲੀਟਰ ਡੀਜ਼ਲ ਦੀ ਸੇਵਾ ਹੜ ਪੀੜਤ ਪਰਿਵਾਰਾਂ ਨੂੰ ਕਣਕ ਦੀ ਬੀਜਾਈ ਲਈ ਗੁਰੂ ਨਾਨਕ ਦਾ ਸੱਚਾ ਸੌਦਾ ਵੈਲਫ਼ੇਅਰ ਸੁਸੈਇਟੀ ਵੱਲੋਂ ਕੀਤੀ ਗਈ ਦਾਨੀ ਸੱਜਣਾ ਦਾ ਬਹੁਤ ਬਹੁਤ ਧੰਨਵਾਦ

05/11/2025

5ਨਵੰਬਰ 2025 ਗੁਰੂ ਨਾਨਕ ਦੇਵ ਜੀ ਦੇ ਪ੍ਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਗੁਰੂ ਨਾਨਕ ਦਾ ਸੱਚਾ ਵੈਲਫੇਅਰ ਸੋਸੈਇਟੀ ਵੱਲੋਂ 16 ਲੌੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਸੇਵਾ ਦਿੱਤੀ ਗਈ ਦਾਨੀ ਸੱਜਣਾ ਦਾ ਬਹੁਤ ਬਹੁਤ ਧੰਨਵੰਦ

26/10/2025

ਲੱਤ ਦੇ ਜ਼ਖਮ ਦੇ ਇਲਾਜ਼ ਲਈ 15000 ਰੁਪਏ ਦੀ ਮਦਦ ਗੁਰੂ ਨਾਨਕ ਦਾ ਸੱਚਾ ਸੌਦਾ ਵੈਲਫ਼ੇੰਅਰ ਸੋਸੈਇਟੀ ਵੱਲੋਂ ਕੀਤੀ ਗਈ ਦਾਨੀ ਸੱਜਣਾਂ ਦਾ ਧੰਨਵਾਦ

08/10/2025

ਅੱਜ ਗੁਰੂ ਰਾਮਦਾਸ ਦੇ ਸਬੰਧ ਨੂੰ ਮੁੱਖ ਰੱਖਦੇ ਹੋਏ ਗੁਰੂ ਨਾਨਕ ਦਾ ਸੱਚਾ ਸੌਦਾ ਵੈਲਫੇਅਰ ਸੁਸੈਇਟੀ ਵੱਲੋਂ 20 ਲੌੜਵੰਦ ਪਰਿਵਾਰਾਂ ਨੂੰ ਰਸੋਈ ਦਾ ਰਾਸ਼ਨ ਦਿੱਤਾ ਗਿਆ ਦਾਨੀ ਸੱਜਣਾ ਦਾ ਧੰਨਵਾਦ

28/09/2025

ਬਜ਼ੂਰਗ ਜੋੜੇ ਨੂੰ ਗੁਰੂ ਨਾਨਕ ਦਾ ਸੱਚਾ ਸੌਦਾ ਵੈਲ ਫੇਅਰ ਸੁਸੈਇਟੀ ਵੱਲੋਂ 5000 ਰੁਪਏ ਦੀ ਮਦਦ ਕੀਤੀ ਗਈ

26/09/2025

Address

VPO: BHADAS
Kapurthala
144621

Website

Alerts

Be the first to know and let us send you an email when Guru Nanak Da Sacha Sauda Welfare Society PB posts news and promotions. Your email address will not be used for any other purpose, and you can unsubscribe at any time.

Share

Category