PBx ZONE Please page follow karo

31/10/2024
25/09/2024

13/11/2023

Dhan dhan baba deep singh g

ਕਹਿੰਦੇ! ਜਦੋਂ ਨੈਪੋਲੀਅਨ ਨੇ ਮੁਹੰਮਦ ਕਰੀਮ ਨੂੰ ਜੰਗ ਚ ਹਰਾ ਦਿੱਤਾ ਤੇ ਫੜ ਲਿਆ ਤੇ ਉਸਨੂੰ ਨੈਪੋਲੀਅਨ ਨੇ ਕਿਹਾ ਕਿ "ਮੈ ਇੱਕ ਸੂਰਮੇ ਨੂੰ ਮਾਰਨਾ ...
11/11/2023

ਕਹਿੰਦੇ! ਜਦੋਂ ਨੈਪੋਲੀਅਨ ਨੇ ਮੁਹੰਮਦ ਕਰੀਮ ਨੂੰ ਜੰਗ ਚ ਹਰਾ ਦਿੱਤਾ ਤੇ ਫੜ ਲਿਆ ਤੇ ਉਸਨੂੰ ਨੈਪੋਲੀਅਨ ਨੇ ਕਿਹਾ ਕਿ "ਮੈ ਇੱਕ ਸੂਰਮੇ ਨੂੰ ਮਾਰਨਾ ਨਹੀਂ ਚਾਉਂਦਾ"
ਪਰ ਜੇ ਤੂੰ ਆਪਣੀ ਜਾਨ ਬਚਾਉਣੀ ਹੈ ਤਾਂ 10,000 ਸੋਨੇ ਦੀਆਂ ਮੋਹਰਾਂ ਜੁਰਮਾਨੇ ਤੇ ਤੌਰ ਤੇ ਭਰਨੀਆਂ ਪੈਣਗੀਆਂ ਕਿਉਂਕਿ ਤੂੰ ਮੇਰੇ ਸਿਪਾਹੀ ਮਾਰੇ ਆ
ਜੰਜ਼ੀਰਾਂ ਚ ਜਕੜਿਆ ਮੁਹੰਮਦ ਕਰੀਮ ਅਲੈਕਸੰਡਰੀਆ(ਜਿੱਥੇ ਦੇ ਲੋਕਾਂ ਵਾਸਤੇ ਉਹ
ਲੜਿਆ) ਦੇ ਬਜ਼ਾਰ ਚ ਲਿਜਾਇਆ ਗਿਆ, ਉਸਦੇ ਆਪਣੇ ਲੋਕ ਉਸਦੇ ਖਿਲਾਫ਼ ਹੋ ਗਏ ਕਹਿੰਦੇ ਕੀ ਲੋੜ ਸੀ ਲੜਨ ਦੀ ਤੇਰੀ ਵਜ੍ਹਾ ਨਾਲ ਸਾਡਾ ਕਿੰਨਾ ਨੁਕਸਾਨ ਹੋ ਗਿਆ !।ਦੁਕਾਨਾਂ ਬੰਦ ਰਹੀਆਂ ਕਾਰੋਬਾਰ ਬੰਦ ਹੋਗੇ ਤਰ੍ਹਾਂ ਤਰ੍ਹਾਂ ਮਿਹਣੇ ਮਾਰੇ ।
ਜਦੋਂ ਮੁਹੰਮਦ ਕਰੀਮ ਖਾਲੀ ਹੱਥ ਵਾਪਿਸ ਆਇਆ ਤਾਂ ਨੈਪੋਲੀਅਨ ਨੇ ਉਸਨੂੰ ਮੌਤ ਦੀ ਸਜ਼ਾ ਸੁਣਾਈ!
ਪਰ ਨਾਲ ਹੀ ਕਿਹਾ ਕਿ ਤੇਰੀ ਮੌਤ ਦੀ ਸਜ਼ਾ ਦੀ ਵਜਾਹ ਮੇਰੇ ਸਿਪਾਹੀਆ ਦੀ ਮੌਤ ਨਹੀਂ ਬਲਕਿ ਇਹ ਹੈ ਕਿ ਤੂੰ!... ਉਹਨਾਂ ਗੁਲਾਮ ਲੋਕਾਂ ਵਾਸਤੇ ਲੜਿਆ ! ਜਿਹਨਾਂ ਨੂੰ ਅਜ਼ਾਦੀ ਦੀ ਕੀਮਤ ਤੱਕ ਨਹੀ ਪਤਾ...ਤੇ ਨਫੇ ਨੁਕਸਾਨ ਦੀ ਪਈ ਆ ।

10/11/2023

03/11/2023

02/11/2023

Address

Ludhiana
Ludhiana Industrial Area B

Website

Alerts

Be the first to know and let us send you an email when PBx ZONE posts news and promotions. Your email address will not be used for any other purpose, and you can unsubscribe at any time.

Share

Category