pendu class

pendu class hard work farmar

19/06/2025
05/09/2023

ਸਾਡਾ ਪਿਆਰ ਚਲਦਿਆ ਕਈ ਸਾਲ ਹੋ ਗਏ,ਦਿਲ ਵਿਚ ਆਉਣੇ ਸ਼ੁਰੂ ਖਿਆਲ ਹੋ ਗਏ, ਸਿਖਰਾਂ ਨੂੰ ਸ਼ੋਨ ਲੱਗਾ ਸਾਡਾ ਪਿਆਰ ਹੋਰਾ ਲਈ ਅਸੀਂ ਮਿਸਾਲ ਹੋ ਗਏ, ਚਲਦਿਆਂ ਕਦਮ ਮਿਲਦੇ ਨੇ ਸਾਡੇ ਪਰ ਹੁਣ ਦੁੱਖ ਸੁਖ ਵੀ ਇਕੋ ਚਾਲ ਹੋ ਗਏ, ਰੱਬਾ ਸਾਨੂੰ ਦਿੱਤਾ ਜ਼ਿੰਦਗੀ ਦਾ ਤੋਫਾ ਦੋਨਾਂ ਦੇ ਤੋਫੇ ਕਮਾਲ ਹੋ ਗਏ। ,ਸੋਨੂੰ ਖੰਗੂੜਾ

29/07/2023

ਕਿਸੇ ਮਾਂ ਦੀ ਸੁਨੀ ਕੁੱਖ ਨਾ ਹੋਵੇ, ਵੇਹੜੇ ਸੁਕਾ ਰੁੱਖ ਨਾ ਹੋਵੇ, ਕੀ ਕਰਨਾ ਇਹੋ ਜਹੇ ਪੁੱਤ ਦਾ, ਜਿਹਦੇ ਹੁੰਦਿਆਂ ਮਾਂ ਨੂੰ ਸੁੱਖ ਨਾ ਹੋਵੇ। ਸੋਨੂੰ ਖੰਗੂੜਾ

24/07/2023
24/07/2023

ਸੁਣਿਆ ਇਨਸਾਨ ਵਿਚ 70% ਪਾਣੀ ਹੁੰਦਾ ਜੇ ਪਾਣੀ ਨਾ ਹੋਵੇ ਇਨਸਾਨ ਜੀਅ ਨੀ ਸਕਦਾ, ਅੱਜ 70% ਧਰਤੀ ਤੇ ਪਾਣੀ ਭਰਿਆ ਪਿਆ ਪਰ ਇਨਸਾਨ ਜੀ ਅੱਜ ਵੀ ਜੀਅ ਨਹੀਂ ਸਕਦਾ। ਸੋਨੂੰ ਖੰਗੂੜਾ

20/07/2023

ਜਦੋਂ ਕੋਈ ਥੋਨੂੰ ਰੱਬ ਦਾ ਦਰਜਾ ਦਵੇ!
ਤਾਂ ਇਹ ਯਾਦ ਰੱਖਿਉ ਕੇ ਰੱਬ ਨੂੰ ਲੋਕ ਮੁਸੀਬਤ ਵਿੱਚ ਹੀ ਯਾਦ ਕਰਦੇ ਆ! ਸੋਨੂੰ ਖੰਗੂੜਾ

ਜਿੰਦਗੀ ਦੇ ਰੰਗ ਸੋਨੂੰ ਖੰਗੂੜਾ
20/07/2023

ਜਿੰਦਗੀ ਦੇ ਰੰਗ ਸੋਨੂੰ ਖੰਗੂੜਾ

29/05/2023

5di moter 5"5 da pakha 16000
7.5 di moter 5"5 da pakha
18000 call
9592399917
9876265966

03/04/2023

Kudrat bhuat balwan hai g

Address

Ludhiana
141126

Telephone

+919877382693

Website

Alerts

Be the first to know and let us send you an email when pendu class posts news and promotions. Your email address will not be used for any other purpose, and you can unsubscribe at any time.

Contact The Business

Send a message to pendu class:

Share

Category