Sukh gill

Sukh gill Contact information, map and directions, contact form, opening hours, services, ratings, photos, videos and announcements from Sukh gill, Grocers, Live to ludhiana, Ludhiana.

18/11/2025

ਸੁੱਖ ਦੇ ਸਾਰੇ ਰਿਸ਼ਤੇਦਾਰਾਂ ਯਾਰਾਂ ਮਿੱਤਰਾ ਸਕੇ ਸਬੰਧੀਆਂ ਨੂੰ ਜਾਣੂ ਕਰਵਾਇਆ ਜਾਂਦਾ ਹੈ ਕਿ ਸੁਖ ਕਰਨ ਸਿੰਘ ਗਿੱਲ ਸਨ ਆਫ ਨਿਰਮਲ ਸਿੰਘ ਪਿੰਡ ਨੱਥੂ ਕੇ ਤਹਿਸੀਲ ਬਾਗਾ ਪੁਰਾਣਾ ਡਿਸਟਰਿਕ ਆਫ ਮੋਗਾ ਦਾ ਰਹਿਣ ਵਾਲਾ ਹੈ। ਜੋ ਕਿ ਅੱਜ ਤੋਂ ਮੇਰੇ ਕੋਲੋਂ ਚਲਾ ਗਿਆ ਹੈ। ਸਵੇਰੇ ਉਸਨੇ ਮੈਡੀਕਲ ਨਸ਼ਾ ਕੀਤਾ ਤੇ ਮੇਰੇ ਨਾਲ ਕੁੱਟਮਾਰ ਕੀਤੀ ਮੈਂ ਚਾਹ ਪੀ ਰਹੀ ਸੀ ਤੇ ਮੈਂ ਉਸ ਦੇ ਮੂੰਹ ਤੇ ਚਾ ਦਾ ਗਲਾਸ ਹੀ ਮਾਰਿਆ। ਸੁੱਕ ਗਿੱਲ ਬਹੁਤ ਦਿਨਾਂ ਤੋਂ ਚਿੱਟਾ ਲਾ ਰਿਹਾ ਹੈ। ਬਹੁਤ ਸਮਝਾ ਲਿਆ ਨਹੀਂ ਬੰਦਾ ਬਣਦਾ ਬਹੁਤ ਕੰਪਲੇਂਟਾਂ ਦੇ ਲਈਆਂ 112 ਤੇ ਕੰਪਲੇਟਾਂ ਪਾਈਆਂ ਹਨ ਪਰ ਕੋਈ ਫਰਕ ਨਹੀਂ ਪਿਆ ਇਸ ਬੰਦੇ ਨੂੰ ਹੁਣ ਇਹ ਆਪਣੇ ਪ੍ਰਾਈਵੇਟ ਪਾਰਟ ਤੇ ਵੀ ਚਿੱਟੇ ਦਾ ਟੀਕੇ ਲਾਉਣ ਲੱਗ ਗਿਆ ਹੈ ਜੇ ਕੱਲ ਨੂੰ ਕੁਛ ਵੀ ਸੋ ਕਰਨ ਸਿੰਘ ਗਿੱਲ ਜੋ ਕਿ ਮੇਰਾ ਘਰ ਵਾਲਾ ਹੈ ਉਸ ਨੂੰ ਹੁੰਦਾ ਹੈ ਤਾਂ ਮੇਰੀ ਕੋਈ ਜਿੰਮੇਵਾਰੀ ਨਹੀਂ ਮੈਂ ਠਾਣੇ ਵੀ ਇਸ ਦੀ ਕੰਪਲੇਂਟ ਦੇ ਦੇਣੀ ਹੈ। ਕਿਉਂਕਿ ਰੋਜ਼ ਰੋਜ਼ ਦਾ ਕਲਾ ਕਲੇਸ਼ ਚੰਗਾ ਨਹੀਂ ਲੱਗਦਾ। ਪੂਰਾ ਇੱਕ ਮਹੀਨਾ ਹੋ ਗਿਆ ਸੁੱਖ ਨੂੰ ਆਪਣੇ ਪ੍ਰਾਈਵੇਟ ਪਾਰਟ ਤੇ ਚਿੱਟਾ ਲਾਉਂਦੇ ਨੂੰ ਮੇਰੇ ਹੱਥ ਹੁਣ ਖੜੇ ਹਨ। ਅੱਜ ਤੋਂ ਮੇਰੀ ਉਸ ਦੀ ਕੋਈ ਜਿੰਮੇਵਾਰੀ ਨਹੀਂ ।

ਕੀ ਕਰਾਂ ਮੈਂ ਰੱਬਾ ਵੇਖ ਕੀ ਹਾਲ ਹੈ ਮੇਰਾ ਸਿਆਣੇ ਕਰਕੇ। ਏਦਾਂ ਦੀ ਜ਼ਿੰਦਗ਼ੀ ਨਾਲੋਂ ਚੰਗਾ ਰੱਬ ਚਕ ਲਵੇ। ਨਰਕ ਕੀਤੀ ਹੋਈ ਹੈ ਮੇਰੀ ਸੱਸ ਨੇ ਸਾਡੀ...
27/08/2025

ਕੀ ਕਰਾਂ ਮੈਂ ਰੱਬਾ ਵੇਖ ਕੀ ਹਾਲ ਹੈ ਮੇਰਾ ਸਿਆਣੇ ਕਰਕੇ। ਏਦਾਂ ਦੀ ਜ਼ਿੰਦਗ਼ੀ ਨਾਲੋਂ ਚੰਗਾ ਰੱਬ ਚਕ ਲਵੇ। ਨਰਕ ਕੀਤੀ ਹੋਈ ਹੈ ਮੇਰੀ ਸੱਸ ਨੇ ਸਾਡੀ ਜ਼ਿਦੰਗੀ

ਇਹ ਦੇਖਲੋ ਇਹਦੀ ਮਾਂ ਦੀਆਂ ਕਰਤੂਤਾਂ ਮੈਂਨੂੰ ਜਾਤੀ ਸੂਚਕ ਸ਼ਬਦ ਬੋਲਦੀ ਹੈ। ਮੈਨੂੰ ਗੰਦੇ ਬੋਲਦੀ  ਆ।
27/08/2025

ਇਹ ਦੇਖਲੋ ਇਹਦੀ ਮਾਂ ਦੀਆਂ ਕਰਤੂਤਾਂ ਮੈਂਨੂੰ ਜਾਤੀ ਸੂਚਕ ਸ਼ਬਦ ਬੋਲਦੀ ਹੈ। ਮੈਨੂੰ ਗੰਦੇ ਬੋਲਦੀ ਆ।

ਦੱਸੋ ਕੀ ਹਾਲ ਹੈ ਨਾ ਮੈਂ ਜਿਉਂਦਿਆਂ ਜਹੇ ਤੇ ਨਾ ਮੈਂ ਮਰਿਆ ਜਾ ਜੇ ਇਹਦੀ ਮਾਂ ਨੂੰ ਘਰੇ ਵਾੜਿਆ ਇਸ ਵਾਰ ਬਹੁਤ ਕੁਝ ਹੋਏਗਾ ਉਸੇ ਨੇ ਹੀ ਸਾਡੀ ਜਿੰਦ...
27/08/2025

ਦੱਸੋ ਕੀ ਹਾਲ ਹੈ ਨਾ ਮੈਂ ਜਿਉਂਦਿਆਂ ਜਹੇ ਤੇ ਨਾ ਮੈਂ ਮਰਿਆ ਜਾ ਜੇ ਇਹਦੀ ਮਾਂ ਨੂੰ ਘਰੇ ਵਾੜਿਆ ਇਸ ਵਾਰ ਬਹੁਤ ਕੁਝ ਹੋਏਗਾ ਉਸੇ ਨੇ ਹੀ ਸਾਡੀ ਜਿੰਦਗੀ ਬਰਬਾਦ ਕੀਤੀ ਹੋਈ ਹ ਅਤੇ ਨਾਲ ਹੀ ਉਸਨੇ ਧੀ ਦੀ ਵੀ ਕਰ ਦਿੱਤੀ ਹੈ ਵੱਡੇ ਵੱਡੇ ਅਖਬਾਰਾਂ ਵਿੱਚ ਕੁੜੀ ਦੀਆਂ ਖਬਰਾਂ ਲਵਾ ਦਿੱਤੀਆਂ ਹਨ ਇਸ ਗੰਦੀ ਜਨਾਨੀ ਨੇ ਇਹ ਕਿਸੇ ਦੀ ਸਕੀ ਨਹੀਂ ਹੋਈ ਨਾ ਇਹ ਧੀ ਦਾ ਘਰ ਵਸਣ ਦਿੱਤਾ ਨਾ ਇਸ ਨੇ ਪੁੱਤ ਦਾ

ਅੱਜ ਗਿੱਲ ਸਾਬ ਫ਼ਿਰ ਤੋਂ ਚਿੱਟਾ ਲਾਉਣੇ ਲਈ ਮੇਰੇ ਨਾਲ ਲੜਕੇ ਘਰੋਂ ਚਲੇ ਗੇ ਨੇ ਸਮਝ ਨਹੀਂ ਆਉਂਦੀ ਮੈਨੂੰ ਇਸ ਬੰਦੇ ਦੀ ਜਦੋਂ ਇਸ ਦਾ ਜੀ ਕਰਦਾ ਹੈ ...
27/08/2025

ਅੱਜ ਗਿੱਲ ਸਾਬ ਫ਼ਿਰ ਤੋਂ ਚਿੱਟਾ ਲਾਉਣੇ ਲਈ ਮੇਰੇ ਨਾਲ ਲੜਕੇ ਘਰੋਂ ਚਲੇ ਗੇ ਨੇ ਸਮਝ ਨਹੀਂ ਆਉਂਦੀ ਮੈਨੂੰ ਇਸ ਬੰਦੇ ਦੀ ਜਦੋਂ ਇਸ ਦਾ ਜੀ ਕਰਦਾ ਹੈ ਮੇਰੇ ਕੋਲ ਆ ਜਾਂਦਾ ਹੈ ਜਦੋਂ ਜੀ ਕਰਦਾ ਹੈ ਮੇਰੇ ਤੇ ਗਲਤ ਮਲਤ ਐਲੀਗੇਸ਼ਨ ਲਾ ਕੇ ਚਲੇ ਜਾਂਦੇ ਹਨ। ਇਹਦੀ ਮਾਂ ਸਿਆਣਿਆਂ ਦੇ ਜਾਣੋ ਨਹੀਂ ਹਟਦੀ। ਜਿਸ ਦੀ ਸਜ਼ਾ ਮੈਨੂੰ ਤੇ ਮੇਰੇ ਘਰ ਵਾਲੇ ਨੂੰ ਭੁਗਤ ਨਹੀਂ ਪੈ ਰਹੀ ਹੈ ਮੇਰਾ ਬਹੁਤ ਮਾੜਾ ਹਾਲ ਹੈ ਜੂਨ ਵਿੱਚ ਮੈਨੂੰ ਇਨਾ ਨੇ ਇਨਾ ਜਿਆਦਾ ਕੁੱਟਿਆ ਸੀ ਜਿਸ ਦੀ ਨਾਲ ਮੇਰੇ ਸਿਰ ਚ ਖੂਨ ਜੰਮਣ ਲੱਗ ਗਿਆ ਹੈ ਅਤੇ ਮੈਨੂੰ ਬਾਲ ਕਟਵਾਉਣੇ ਪਏ ਹਨ ਨਜ਼ਰ ਘੱਟ ਗਈ ਹੈ ਮੇਰੀ ਅੱਜ ਵੀ ਮੈਂ ਬਹੁਤ ਮਿੰਨਤਾਂ ਕੀਤੀਆਂ ਗਿੱਲ ਸਾਹਿਬ ਕਹਿੰਦੇ ਕਿ ਜੋ ਮੇਰੇ ਹਿੱਸੇ ਵਿੱਚ ਤੇਰਾ ਹਿੱਸਾ ਬਣਦਾ ਹੈ ਮੈਂ ਤੈਨੂੰ ਦੇ ਦੇਣਾ ਹੈ ਮੇਰਾ ਖੈੜਾ ਛੱਡ ਮੈਨੂੰ ਤਲਾਕ ਦੇ ਦੇ ਚਾਰ ਸਾਲ ਤੱਕ ਇਸ ਬੰਦੇ ਨੂੰ ਮੈਂ ਫੁੱਲਾਂ ਵਾਂਗ ਇਸ ਬੰਦੇ ਨੂੰ ਸਾਂਭ ਸਾਂਭ ਰੱਖਿਆ ਪਰ ਇਸ ਦੇ ਗਲਤ ਵਿਹਾਰ ਦੀ ਵਜਾ ਕਰਕੇ ਬੋਲੀ ਦੀ ਵਜਹਾ ਕਰਕੇ ਅੱਜ ਫੇਰ ਮੈਨੂੰ ਕੱਲੀ ਨੂੰ ਘਰੇ ਛੱਡ ਕੇ ਕਿਸੇ ਜੋਤੀ ਨਾਮ ਦੀ ਕੁੜੀ ਕੋਲ ਚਲਾ ਗਿਆ ਹੈ ਕਹਿੰਦਾ ਮੈਂ ਆਪਣਾ ਸਭ ਕੁਝ ਉਸ ਦੇ ਨਾਮ ਕਰਵਾ ਦੇਣਾ ਹੈ । ਮੈਨੂੰ ਇਸ ਨੇ ਚਾਰ ਸਾਲ ਵਿੱਚ ਇੰਨਾ ਕੁ ਰੋਲ ਦਿੱਤਾ ਇਸ ਤੇ ਜਿੰਨੇ ਵੀ ਪਰਚੇ ਚੱਲਦੇ ਹਨ । ਉਹਨਾਂ ਦੀ ਜਿੰਮੇਵਾਰ ਮੈਂ ਹਾਂ ਮੇਰੇ ਸਾਈਨ ਹੋਏ ਹਨ। ਜੇਕਰ ਇਹ ਪਿੰਡ ਆਇਆ ਤਾਂ ਮੈਂ ਵੀ ਇਸ ਦੇ ਨਾਲ ਪਿੰਡ ਹੀ ਰਹੂਗੀ ਹੁਣ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਨਾ ਕਿਸੇ ਸੱਸ ਦੀ ਤੇ ਨਾ ਕਿਸੇ ਸੋਹਰੇ ਦੀ ਮੈਨੂੰ ਫੋਨ ਤੇ ਕਿਹਾ ਜਾਂਦਾ ਹੈ ਕੀ ਤੂੰ ਜੇ ਪਿੰਡ ਆਗੇ ਬੜੀ ਤਾਂ ਆਪਣੀ ਜਿੰਮੇਵਾਰ ਆਪ ਹੋਏਗੀ ਤੇ ਮੈਂ ਪਿੰਡ ਹੀ ਰਹਿਣਾ ਜੇ ਮੇਰਾ ਘਰ ਵਾਲਾ ਸੁੱਖਕਰਨ ਸਿੰਘ ਗਿੱਲ ਪਿੰਡ ਆ ਕੇ ਰਹੇਗਾ। ਤੁਸੀਂ ਵੀ ਸਿਆਣੇ ਹੋ ਦੱਸੋ ਧੀ ਜਾਂ ਪੇਕੇ ਹੁੰਦੀ ਆ ਸਹੁਰੇ ਜਦੋਂ ਮੇਰੇ ਗਿੱਲ ਸਾਹਿਬ ਹੀ ਆਪਣੇ ਘਰੇ ਰਹਿੰਦੇ ਹਨ ਤੇ ਮੈਂ ਪੇਕੇ ਕਿਉਂ ਰਹਾਂ। ਫਿਰ ਮੈਨੂੰ ਮੇਰੇ ਘਰ ਵਾਲੇ ਦੇ ਯਾਰ ਦੋਸਤ ਕਮੈਂਟ ਪਾ ਦਿੰਦੇ ਹਨ ਕੀ ਤੂੰ ਸੋਸ਼ਲ ਮੀਡੀਆ ਤੇ ਕਿਉਂ ਸਭ ਕੁਝ ਪਾ ਦਿੰਦੀ ਹ ਕਿਉਂਕਿ ਮੇਰਾ ਪੱਖ ਸੁਣਨ ਵਾਲਾ ਕੋਈ ਨਹੀਂ। ਅੱਜ ਵੀ ਮੈਂ ਬਹੁਤ ਸਮਝਾਇਆ ਕਿ ਨਾ ਜਾਓ ਬਰਸਾਤ ਦੇ ਦਿਨ ਹਨ ਰਾਤ ਦਾ ਡੇਢ ਵੱਜਿਆ ਹੋਇਆ ਹੈ ਪਰ ਗਿੱਲ ਸਾਹਿਬ ਕਹਿੰਦੇ ਮੈਂ ਤਾਂ ਜੋਤੀ ਕੋਲ ਜਾਣਾ ਹੀ ਜਾਣਾ ਹੈ ਤੂੰ ਮੈਨੂੰ ਨਾ ਰੋਕ ਹੁਣ ਜੋਤੀ ਪਤਾ ਨਹੀਂ ਕੌਣ ਹੈ ਜਿਸ ਕਰਕੇ ਮੇਰੇ ਘਰੇ ਬਹੁਤ ਕਲੇਸ਼ ਹੁੰਦਾ ਹੈ।

09/05/2025
Dekho insaan de roop ch janwar Sukhkarn Singh Gill
06/05/2025

Dekho insaan de roop ch janwar Sukhkarn Singh Gill

Address

Live To Ludhiana
Ludhiana

Website

Alerts

Be the first to know and let us send you an email when Sukh gill posts news and promotions. Your email address will not be used for any other purpose, and you can unsubscribe at any time.

Share

Category