GUR ARORA

GUR ARORA Contact information, map and directions, contact form, opening hours, services, ratings, photos, videos and announcements from GUR ARORA, Farmers market, Ludhiana.

ਇੱਕ ਪਿੰਡ ਵਿੱਚ ਇਹ ਘਟਨਾ ਵਾਪਰੀ। ਪਿੰਡ ਦੇ ਲੁਹਾਰ ਨੇ ਆਪਣੇ ਨਵੇਂ ਚੇਲੇ ਨੂੰ ਸਮਝਾਇਆ, "ਦੇਖ, ਇਹ ਗਰਮ ਲੋਹਾ ਹੈ। ਇਹ ਧੌਂਕਨੀ ਹੈ ਅਤੇ ਇਹ ਰਿਹਾ ...
14/10/2025

ਇੱਕ ਪਿੰਡ ਵਿੱਚ ਇਹ ਘਟਨਾ ਵਾਪਰੀ। ਪਿੰਡ ਦੇ ਲੁਹਾਰ ਨੇ ਆਪਣੇ ਨਵੇਂ ਚੇਲੇ ਨੂੰ ਸਮਝਾਇਆ, "ਦੇਖ, ਇਹ ਗਰਮ ਲੋਹਾ ਹੈ। ਇਹ ਧੌਂਕਨੀ ਹੈ ਅਤੇ ਇਹ ਰਿਹਾ ਹਥੌੜਾ। ਜਿਵੇਂ ਹੀ ਮੈਂ ਸਿਰ ਹਿਲਾਵਾਂ, ਨਿਸ਼ਾਨਾ ਸਾਧ ਕੇ ਹਥੌੜਾ ਪੂਰੇ ਜ਼ੋਰ ਨਾਲ ਚਲਾ ਦੇਵੀਂ! ਸਮਝਿਆ?"

ਆਗਿਆਕਾਰੀ ਚੇਲੇ ਨੇ ਸਭ ਕੁਝ ਧਿਆਨ ਨਾਲ ਸੁਣਿਆ ਅਤੇ ਲੁਹਾਰ ਨੇ ਜਿਵੇਂ ਹੀ ਸਿਰ ਹਿਲਾਇਆ, ਠਾਹ, ਹਥੌੜਾ ਉਸਦੇ ਸਿਰ ਉੱਤੇ ਚਲਾ ਦਿੱਤਾ। ਤੇ ਹੁਣ, ਉਹ ਚੇਲਾ ਪਿੰਡ ਦਾ ਨਵਾਂ ਲੁਹਾਰ ਹੈ।

ਮੇਰੀਆਂ ਗੱਲਾਂ ਲੋਕ ਸਮਝ ਨਹੀਂ ਰਹੇ ਹਨ। ਮੈਂ ਕੁਝ ਕਹਿ ਰਿਹਾ ਹਾਂ, ਉਹ ਕੁਝ ਸਮਝ ਰਹੇ ਹਨ। ਕੁਝ ਦਾ ਕੁਝ ਸਮਝ ਰਹੇ ਹਨ!

ਇੱਕ ਮਿਸਰੀ ਮੰਮੀ ਨੂੰ ਮੁੱਲਾ ਨਸਰੂਦੀਨ ਅਤੇ ਚੰਦੂਲਾਲ ਬਹੁਤ ਹੈਰਾਨੀ ਨਾਲ ਦੇਖ ਰਹੇ ਸਨ। ਅਜਾਇਬ ਘਰ ਵਿੱਚ ਰੱਖੀ ਹੋਈ, ਬੜੀ ਸੁੰਦਰ ਪੇਟੀ ਵਿੱਚ ਸੱਜੀ ਹੋਈ ਲਾਸ਼, ਪੇਟੀ ਦੇ ਉੱਪਰ ਲਿਖਿਆ ਸੀ, ਸਟਿੱਕਰ ਲੱਗਾ ਸੀ — ਬੀ.ਸੀ. ਗਿਆਰ੍ਹਾਂ ਸੌ ਸੰਤਾਲੀ। ਚੰਦੂਲਾਲ ਨੇ ਕਾਫ਼ੀ ਸਿਰ ਖੁਰਕਿਆ, ਕਾਫ਼ੀ ਸੋਚਿਆ, ਅਤੇ ਕਿਹਾ ਕਿ ਇਹ ਸ਼ਾਇਦ ਉਸ ਮਕਾਨ ਦਾ ਨੰਬਰ ਹੈ ਜਿਸ ਵਿੱਚ ਇਹ ਆਦਮੀ ਰਹਿੰਦਾ ਸੀ।

ਮੁੱਲਾ ਨੇ ਕਿਹਾ, "ਓਏ ਚੰਦੂਲਾਲ, ਓਏ ਉੱਲੂ ਦੇ ਪੱਠੇ! ਉਸ ਜਮਾਨੇ ਵਿੱਚ ਵੀ ਕਿਤੇ ਮਕਾਨਾਂ ਦੇ ਨੰਬਰ ਹੋਇਆ ਕਰਦੇ ਸੀ? ਉਦੋਂ ਨਾ ਮਿਊਨਸੀਪਲ ਕਮੇਟੀ ਹੁੰਦੀ ਸੀ, ਨਾ ਹੀ ਮਕਾਨਾਂ ਦੇ ਨੰਬਰ ਹੁੰਦੇ ਸਨ। ਮੈਨੂੰ ਤਾਂ ਲੱਗਦਾ ਹੈ, ਇਹ ਉਸ ਕਾਰ ਦਾ ਨੰਬਰ ਹੈ ਜਿਸ ਦੇ ਥੱਲੇ ਆ ਕੇ ਇਸ ਵਚਾਰੇ ਦੀ ਜਾਨ ਗਈ ਹੋਵੇਗੀ।"

ਲੋਕਾਂ ਦਾ ਕੋਈ ਕਸੂਰ ਨਹੀਂ ਹੈ। ਉਹ ਮੇਰੀਆਂ ਗੱਲਾਂ ਦਾ ਅੰਦਾਜ਼ਾ ਲਗਾ ਰਹੇ ਹਨ ਕਿ ਮੈਂ ਕੀ ਕਹਿ ਰਿਹਾ ਹਾਂ। ਅਤੇ ਅੰਦਾਜ਼ਿਆਂ ਵਿੱਚ ਉਨ੍ਹਾਂ ਦੀਆਂ ਆਪਣੀਆਂ ਧਾਰਨਾਵਾਂ, ਉਨ੍ਹਾਂ ਦੀਆਂ ਆਪਣੀਆਂ ਵਿਆਖਿਆਵਾਂ ਸ਼ਾਮਿਲ ਹੋ ਜਾਂਦੀਆ ਹਨ। ਅੰਦਾਜ਼ੇ ਉਹ ਆਪਣੇ ਹੀ ਅਨੁਸਾਰ ਲਗਾਉਂਦੇ ਹਨ। ਇਸ ਲਈ ਉਹਨਾਂ ਦੇ ਮਨਾਂ ’ਚੋਂ ਗਾਲ੍ਹਾਂ ਉੱਠਦੀਆਂ ਹਨ। ਉਹਨਾਂ ਨੂੰ ਲੱਗਦਾ ਹੈ ਕਿ ਮੈਂ ਤਬਾਹ ਕਰ ਰਿਹਾ ਹਾਂ ਉਨ੍ਹਾਂ ਦੇ ਧਰਮ ਨੂੰ, ਜਦੋਂ ਕਿ ਮੈਂ ਸੰਭਵ ਤੌਰ 'ਤੇ ਧਰਮ ਨੂੰ ਬਚਾਉਣ ਦੀ ਇੱਕਮਾਤਰ ਕੋਸ਼ਿਸ਼ ਕਰ ਰਿਹਾ ਹਾਂ। ਤਬਾਹ ਤਾਂ ਉਹ ਕਰ ਹੀ ਚੁੱਕੇ ਹਨ। ਤਬਾਹ ਕਰਨ ਦਾ ਕੰਮ ਤਾਂ ਉਹ ਕਦੋਂ ਦਾ ਪੂਰਾ ਕਰ ਚੁੱਕੇ ਹਨ। ਪਰ ਅਜੇ ਵੀ ਉਸਨੂੰ ਉਹ ਧਰਮ ਸਮਝ ਰਹੇ ਹਨ।

ਮੈਂ ਇੱਕ ਨਵੀਂ ਕਿਸਮ ਦੀ ਧਾਰਮਿਕਤਾ ਨੂੰ ਸੰਸਾਰ ਵਿੱਚ ਲਿਆਉਣਾ ਚਾਹੁੰਦਾ ਹਾਂ, ਜਿਸਨੂੰ ਪੰਡਿਤ, ਪੁਜਾਰੀ, ਮੌਲਵੀ, ਗ੍ਰੰਥੀ, ਭੱਟਾਰਕ, ਮਠਾਦੀਸ਼ ਤਬਾਹ ਨਾ ਕਰ ਸਕਣ। ਧਰਮ ਨੂੰ ਤਾਂ ਤਬਾਹ ਕਰ ਦਿੱਤਾ, ਹੁਣ ਧਾਰਮਿਕਤਾ ਦੀ ਲੋੜ ਹੈ। ਮੈਨੂੰ ਇਹ ਚਿੰਤਾ ਨਹੀਂ ਹੈ ਕਿ ਤੁਸੀਂ ਈਸਾਈ ਬਣੋ, ਹਿੰਦੂ ਬਣੋ, ਜੈਨੀ ਜਾਂ ਬੋਧੀ ਬਣੋ। ਇਹ ਉਨ੍ਹਾਂ ਦੀ ਚਿੰਤਾ ਹੈ। ਮੇਰੀ ਚਿੰਤਾ ਇਹੀ ਹੈ ਕਿ ਤੁਸੀਂ ਧਾਰਮਿਕ ਬਣੋ। ਅਤੇ ਧਾਰਮਿਕ ਹੋਣਾ ਇੱਕ ਬਿਲਕੁਲ ਵੱਖਰੀ ਗੱਲ ਹੈ। ਕੀ ਲੈਣਾ ਹੈ ਈਸਾਈਅਤ ਤੋਂ? ਕੀ ਲੈਣਾ ਹੈ ਇਸਲਾਮ ਤੋਂ? ਕੀ ਲੈਣਾ ਹੈ ਬੁੱਧ ਧਰਮ ਤੋਂ? ਧਾਰਮਿਕ ਵਿਅਕਤੀ ਧਿਆਨ ਸਿੱਖੇਗਾ, ਪ੍ਰਾਰਥਨਾ ਵਿੱਚ ਡੁੱਬੇਗਾ, ਇਸ ਸੰਸਾਰ ਦੀ ਸੁੰਦਰਤਾ ਵਿੱਚ ਨਹਾਏਗਾ, ਇਸ ਸੰਸਾਰ ਦੇ ਸੰਗੀਤ ਦਾ ਅਨੁਭਵ ਕਰੇਗਾ, ਇਸ ਸੰਸਾਰ ਵਿੱਚ ਜਗ੍ਹਾ-ਜਗ੍ਹਾ ਲੱਭੇਗਾ ਅਤੇ ਪਾਵੇਗਾ ਅਦਿੱਖ ਪਰਮਾਤਮਾ ਦੀ ਮੌਜੂਦਗੀ ਅਤੇ ਆਪਣੇ ਅੰਦਰਲਾ ਕਿਰਪਾ ਦਾ ਭਾਵ!

🌺

ਦੁੱਖ ਤਾਂ ਬਥੇਰੇ ਪਰ ਦੱਸਣੇ ਨਹੀਂ ਯਾਰ ਨੂੰ…ਅਰਦਾਸ ਕਰਦੇ ਰਹੋ ਪੰਜਾਬ ਤੇ ਪੰਜਾਬੀਅਤ ਲਈ 🙏🏽 Following Love  Punjab De Follower’s
28/08/2025

ਦੁੱਖ ਤਾਂ ਬਥੇਰੇ ਪਰ ਦੱਸਣੇ ਨਹੀਂ ਯਾਰ ਨੂੰ…ਅਰਦਾਸ ਕਰਦੇ ਰਹੋ ਪੰਜਾਬ ਤੇ ਪੰਜਾਬੀਅਤ ਲਈ 🙏🏽 Following Love Punjab De Follower’s

अब सही गिनती करके बताओ
22/08/2025

अब सही गिनती करके बताओ

18/11/2024

🙏❤️🙏

24/09/2022
Rip 🙏
29/05/2022

Rip 🙏

Address

Ludhiana

Alerts

Be the first to know and let us send you an email when GUR ARORA posts news and promotions. Your email address will not be used for any other purpose, and you can unsubscribe at any time.

Share

Category