Dhaliwal DAIRY FARM

Dhaliwal DAIRY FARM murrha & nilli ravi breeding work

20/05/2026

19/05/2026

time

ਕਿਓ ਦੋਸਤੋ ਪਹਿਲਾ ਇੱਕ ਵੀਡੀਓ ਮੈਂ ਪਾਈ ਸੀ ਦੁੱਧ ਦੇ ਰੇਟ ਵਾਰੇ ਕੋਈ ਵੀ ਸਰਕਾਰ ਆਜੇ ਡੇਅਰੀ ਧੰਦੇ ਸਾਰ ਨੀ ਲੈਂਦਾ 1.5 ਰੁਪਏ ਦੁੱਧ ਵਧਾ ਕੇ ਕਿੰਨ...
16/05/2026

ਕਿਓ ਦੋਸਤੋ ਪਹਿਲਾ ਇੱਕ ਵੀਡੀਓ ਮੈਂ ਪਾਈ ਸੀ ਦੁੱਧ ਦੇ ਰੇਟ ਵਾਰੇ ਕੋਈ ਵੀ ਸਰਕਾਰ ਆਜੇ ਡੇਅਰੀ ਧੰਦੇ ਸਾਰ ਨੀ ਲੈਂਦਾ 1.5 ਰੁਪਏ ਦੁੱਧ ਵਧਾ ਕੇ ਕਿੰਨਾ ਫ਼ਾਈਦਾ ਕਰਤਾ ! ਕਿੱਥੇ ਨੇ ਉਹ ਲੋਕ ਹੁਣ ਜੋ ਕਹਿਦੇ ਸੀ ਡੇਅਰੀ ਏਕਤਾ ਬਣਾਈ ਰੱਖੋ । ਆਈ ਕਿਸੀ ਦੀ ਪੋਸਟ । ਆਇਆ ਕਿਸੇ ਦਾ ਬਿਆਨ । ਹੱਥ ਜੋੜ ਕੇ ਬੇਨਤੀ ਆ ਸਾਰੇ ਸ਼ੇਅਰ ਕਰੋ । ਇਕਜੁਟ ਹੋ ਕੇ ਆਪਾ ਹੀ ਕੋਈ ਕਦਮ ਚੁੱਕੋ । ਤਾ ਕਿ ਇਸ ਧੰਦੇ ਨੂੰ ਬਚਿਇਆ ਜਾਵੇ । ਇਕੱਲਾ ਪੇਜ ਬਣਾ ਕੇ views ਪਿੱਛੇ ਨਾ ਭਜੋ ।ਸਾਰੇ ਪੇਜ ਵਾਲਿਆ ਨੂੰ ਅਪੀਲ ਆ ਇਕਜੁਟ ਹੋ ਕੇ ਇਸ ਮੁੱਦੇ ਤੇ ਗੱਲ ਕਰੋ ।
ਧੰਨਵਾਦ 🙏🏻

30/04/2026

27/04/2026

18/04/2026


ਸਤਿ ਸ਼੍ਰੀ ਅਕਾਲ ਦੋਸਤੋ ਆਪਣੇ ਬਹੁਤ ਪਿਆਰੇ ਭਰਾ ਕਰਮਪ੍ਰੀਤ ਸਿੰਘ ਸਮਰਾ ਜਿੰਨਾ ਦਾ you tube ਚੈਨਲ  #ਕਰਮਾFilms ਤੇ (ਖਾਲੀ ਵਿਹੜਾ ) ਵੈਬ ਸੀਰੀ...
17/04/2026

ਸਤਿ ਸ਼੍ਰੀ ਅਕਾਲ ਦੋਸਤੋ ਆਪਣੇ ਬਹੁਤ ਪਿਆਰੇ ਭਰਾ ਕਰਮਪ੍ਰੀਤ ਸਿੰਘ ਸਮਰਾ ਜਿੰਨਾ ਦਾ you tube ਚੈਨਲ #ਕਰਮਾFilms ਤੇ (ਖਾਲੀ ਵਿਹੜਾ ) ਵੈਬ ਸੀਰੀਜ ਸੁਰੂ ਕੀਤੀ ਆ ਸਾਰੇ ਭੈਣ ਭਰਾਵਾ ਨੂੰ ਬੇਨਤੀ 🙏🏻 ਹੈ ਇਕ ਵਾਰ ਜਰੂਰ ਵੇਖੋ ਤੇ ਚੈਨਲ ਨੂੰ suscribe ਕਰੋ
ਧੰਨਵਾਦ 🙏🏻

Address

NANGAL KALAN
Mansa
151505

Website

Alerts

Be the first to know and let us send you an email when Dhaliwal DAIRY FARM posts news and promotions. Your email address will not be used for any other purpose, and you can unsubscribe at any time.

Share