ਤੋਂਗਰੀਆ ਇੰਡੇਨ ਸਰਵਿਸ ਮਾਨਸਾ 151505 Tongaria Indane Service Mansa 151505

  • Home
  • India
  • Mansa
  • ਤੋਂਗਰੀਆ ਇੰਡੇਨ ਸਰਵਿਸ ਮਾਨਸਾ 151505 Tongaria Indane Service Mansa 151505

ਤੋਂਗਰੀਆ ਇੰਡੇਨ ਸਰਵਿਸ ਮਾਨਸਾ 151505 Tongaria Indane Service Mansa 151505 Liquid Petroleum Gas Distributor

22/06/2025
22/06/2025

*ਤੋਂਗਰੀਆ ਇੰਡੇਨ ਸਰਵਿਸ ਮਾਨਸਾ ਦੇ ਘਰੇਲੂ ਗੈਸ ਗ੍ਰਾਹਕਾਂ ਲਈ ਵਿਸ਼ੇਸ਼ ਸੂਚਨਾ*

ਕਿਰਪਾ ਕਰਕੇ 30 ਜੂਨ 2025 ਤੋਂ ਪਹਿਲਾਂ ਆਪਣੇ ਘਰੇਲੂ ਗੈਸ ਕੁਨੈਕਸ਼ਨ ਦੀ e KYC ਕਰਵਾਉਣਾ ਯਕੀਨੀ ਬਣਾਇਆ ਜਾਵੇ ਜੀ | e KYC ਮਕੁੰਮਲ ਨਾ ਹੋਣ 'ਤੇ ਆਪ ਜੀ ਦੇ ਘਰੇਲੂ ਗੈਸ ਸਿਲੰਡਰ ਦੀ ਸਪਲਾਈ ਰੁਕ ਸਕਦੀ ਹੈ | ਇਸਨੂੰ ਅਤਿ ਜ਼ਰੂਰੀ ਸਮਝਿਆ ਜਾਵੇ ਜੀ |

e KYC ਲਈ ਆਪਣੇ ਡਿਲਿਵਰੀ ਮੈੱਨ ਜਾਂ ਗੈਸ ਏਜੰਸੀ ਦੇ ਦਫ਼ਤਰ (ਨੇੜੇ ਹੋਟਲ 4 ਸੀਜ਼ਨ , ਸਿਰਸਾ ਰੋਡ ਮਾਨਸਾ) ਵਿਖੇ ਸੰਪਰਕ ਕੀਤਾ ਜਾਵੇ|

ਧੰਨਵਾਦ ਸਹਿਤ
ਪ੍ਰੋ: ਇੰਜੀ: ਰੂਪ ਚੰਦ ਤੋਂਗਰੀਆ
ਸੰਪਰਕ :- 9815295967, 7696804398

07/06/2025

ਇੰਡੀਆਨ ਆਇਲ ਕਾਰਪੋਰੇਸ਼ਨ ਲਿਮਿਟਡ ਵਲੋਂ ਇੱਕ ਮਹੱਤਵਪੂਰਨ ਘੋਸ਼ਣਾ!

ਸਭ ਵਪਾਰਕ ਲਾਭਪਾਤਰੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਘਰੇਲੂ LPG ਸਿਲੰਡਰ ਨੂੰ ਵਪਾਰਕ ਕਾਰਜਾਂ ਲਈ ਵਰਤਣਾ ਸਖਤ ਮਨਾਹ ਹੈ। ਇਹ ਨਿਯਮ ਨਾਂ ਸਿਰਫ ਕਾਨੂੰਨੀ ਤੌਰ ਤੇ ਲਾਗੂ ਹੈ, ਪਰ ਸੁਰੱਖਿਆ ਦੇ ਪੱਖੋਂ ਵੀ ਬਹੁਤ ਜ਼ਰੂਰੀ ਹੈ।

ਘਰੇਲੂ LPG ਸਿਰਫ ਘਰੇਲੂ ਵਰਤੋਂ ਲਈ ਹੀ ਤਿਆਰ ਕੀਤਾ ਜਾਂਦਾ ਹੈ। ਅਣਉਚਿਤ ਵਰਤੋਂ ਨਾਂ ਸਿਰਫ ਤੁਹਾਡੀ ਆਪਣੀ ਸੁਰੱਖਿਆ ਲਈ ਖਤਰਾ ਹੈ, ਸਗੋਂ ਹੋਰਾਂ ਦੀ ਭਲਾਈ ਨੂੰ ਵੀ ਖਤਰੇ ਵਿੱਚ ਪਾ ਸਕਦੀ ਹੈ। ਵਪਾਰਕ ਵਰਤੋਂ ਲਈ, ਕਿਰਪਾ ਕਰਕੇ ਸਿਰਫ ਵਪਾਰਕ LPG ਸਿਲੰਡਰ ਹੀ ਵਰਤੋ, ਜੋ ਕਿ ਸਰਕਾਰੀ ਹਦਾਇਤਾਂ ਅਨੁਸਾਰ ਸੁਰੱਖਿਅਤ ਤੇ ਵਿਧਾਨਿਕ ਤਰੀਕੇ ਨਾਲ ਉਪਲਬਧ ਹਨ।

ਕਾਨੂੰਨੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਲਈ, ਇਸ ਨਿਯਮ ਦੀ ਪਾਲਣਾ ਕਰੋ ਅਤੇ ਸੁਰੱਖਿਆ ਨੂੰ ਪ੍ਰਾਥਮਿਕਤਾ ਦਿਓ।

ਇੰਡੀਆਨ ਆਇਲ ਕਾਰਪੋਰੇਸ਼ਨ ਤੁਹਾਡੀ ਸਹਿਯੋਗ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।

ਧੰਨਵਾਦ! 🚫🔥✔️

10/03/2025

*ਤੋਂਗਰੀਆ ਇੰਡੇਨ ਸਰਵਿਸ ਮਾਨਸਾ ਦੇ ਘਰੇਲੂ ਗੈਸ ਦੇ ਗ੍ਰਾਹਕਾਂ ਲਈ ਵਿਸ਼ੇਸ਼ ਸੂਚਨਾ*

ਕਿਰਪਾ ਕਰਕੇ ਆਪਣੇ ਘਰੇਲੂ ਗੈਸ ਸਿਲੰਡਰ ਦੀ ਬੁਕਿੰਗ ਕਰਵਾਕੇ ਅਧਿਕਾਰਤ ਵਿਅਕਤੀ ਤੋਂ ਹੀ ਆਪਣੇ ਰਜਿਸਟਰਡ ਮੋਬਾਈਲ ਉੱਪਰ ਆਏ OTP ਰਾਹੀਂ ਹੀ ਸਿਲੰਡਰ ਦੀ ਡਿਲਿਵਰੀ ਲਵੋ ਤਾਂ ਕਿ ਤੁਹਾਨੂੰ ਸਬਸਿਡੀ ਆਦਿ ਜਿਹੇ ਲਾਭ ਮਿਲ ਸਕਣ |
ਆੱਨ ਲਾਈਨ ਬੁਕਿੰਗ ਲਈ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ 84549 55555 'ਤੇ ਮਿਸ ਕਾੱਲ ਕਰੋ

ਧੰਨਵਾਦ ਸਹਿਤ
ਪ੍ਰੋ: ਇੰਜੀ: ਰੂਪ ਚੰਦ ਤੋਂਗਰੀਆ
ਸੰਪਰਕ :- 9815295967, 7696804398

ਗੈਸ ਸਿਲੰਡਰ ਦੇ ਭਾਰ ਦੀ ਚੰਗੀ ਤਰ੍ਹਾਂ ਜਾਂਚ ਕਰਕੇ,ਤਸੱਲੀ ਕਰਕੇ ਲਿਆ ਜਾਵੇ, ਪੂਰੇ ਵਜ਼ਨ ਦਾ ਗੈਸ ਸਿਲੰਡਰ ਪ੍ਰਾਪਤ ਕਰਨਾ ਗ੍ਰਾਹਕ ਦਾ ਅਧਿਕਾਰ ਹੈ ...
09/03/2025

ਗੈਸ ਸਿਲੰਡਰ ਦੇ ਭਾਰ ਦੀ ਚੰਗੀ ਤਰ੍ਹਾਂ ਜਾਂਚ ਕਰਕੇ,ਤਸੱਲੀ ਕਰਕੇ ਲਿਆ ਜਾਵੇ, ਪੂਰੇ ਵਜ਼ਨ ਦਾ ਗੈਸ ਸਿਲੰਡਰ ਪ੍ਰਾਪਤ ਕਰਨਾ ਗ੍ਰਾਹਕ ਦਾ ਅਧਿਕਾਰ ਹੈ ਜੀ |

ਧੰਨਵਾਦ ਸਹਿਤ
ਪ੍ਰੋ: ਇੰਜੀ: ਰੂਪ ਚੰਦ ਤੋਂਗਰੀਆ
ਸੰਪਰਕ :- 9815295967, 7696804398

*ਘਰੇਲੂ ਗੈਸ ਦੇ ਗ੍ਰਾਹਕਾਂ ਲਈ ਵਿਸ਼ੇਸ਼ ਸੂਚਨਾ*ਕਿਰਪਾ ਕਰਕੇ ਆਪਣੇ ਘਰੇਲੂ ਗੈਸ ਸਿਲੰਡਰ ਦੀ ਬੁਕਿੰਗ ਕਰਵਾਕੇ ਅਧਿਕਾਰਤ ਵਿਅਕਤੀ ਤੋਂ ਹੀ ਆਪਣੇ ਰਜਿ...
06/03/2025

*ਘਰੇਲੂ ਗੈਸ ਦੇ ਗ੍ਰਾਹਕਾਂ ਲਈ ਵਿਸ਼ੇਸ਼ ਸੂਚਨਾ*

ਕਿਰਪਾ ਕਰਕੇ ਆਪਣੇ ਘਰੇਲੂ ਗੈਸ ਸਿਲੰਡਰ ਦੀ ਬੁਕਿੰਗ ਕਰਵਾਕੇ ਅਧਿਕਾਰਤ ਵਿਅਕਤੀ ਤੋਂ ਹੀ ਆਪਣੇ ਰਜਿਸਟਰਡ ਮੋਬਾਈਲ ਉੱਪਰ ਆਏ OTP ਰਾਹੀਂ ਹੀ ਸਿਲੰਡਰ ਦੀ ਡਿਲਿਵਰੀ ਲਵੋ ਤਾਂ ਕਿ ਤੁਹਾਨੂੰ ਸਬਸਿਡੀ ਆਦਿ ਜਿਹੇ ਲਾਭ ਮਿਲ ਸਕਣ |

ਇਸ ਤੋਂ ਇਲਾਵਾ ਗੈਸ ਸਿਲੰਡਰ ਦੇ ਭਾਰ ਦੀ ਚੰਗੀ ਤਰ੍ਹਾਂ ਜਾਂਚ ਕਰਕੇ,ਤਸੱਲੀ ਕਰਕੇ ਲਿਆ ਜਾਵੇ, ਗੈਸ ਸਿਲੰਡਰ ਦਾ ਭਾਰ ਘੱਟ ਹੋਣ ਦੀ ਸੂਰਤ ਵਿੱਚ ਹੇਠ ਲਿਖੇ ਨੰਬਰਾਂ 'ਤੇ ਸੰਪਰਕ ਕੀਤਾ ਜਾਵੇ |

ਤੋਂਗਰੀਆ ਇੰਡੇਨ ਸਰਵਿਸ ਮਾਨਸਾ ਆਪਣੇ ਗ੍ਰਾਹਕਾਂ ਨੂੰ ਸਮੇਂ ਸਿਰ ਅਤੇ ਪੂਰੇ ਵਜ਼ਨ ਦੇ ਗੈਸ ਸਿਲੰਡਰ ਮਹੁੱਈਆ ਕਰਵਾਉਣ ਲਈ ਵਚਨਬੱਧ ਹੈ |

ਆੱਨ ਲਾਈਨ ਬੁਕਿੰਗ ਲਈ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ 84549 55555 'ਤੇ ਮਿਸ ਕਾੱਲ ਕਰੋ

ਧੰਨਵਾਦ ਸਹਿਤ
ਪ੍ਰੋ: ਇੰਜੀ: ਰੂਪ ਚੰਦ ਤੋਂਗਰੀਆ
ਸੰਪਰਕ :- 9815295967, 7696804398

Address

Near Ramditta Chowk , Sirsa Road Mansa
Mansa
151505

Website

Alerts

Be the first to know and let us send you an email when ਤੋਂਗਰੀਆ ਇੰਡੇਨ ਸਰਵਿਸ ਮਾਨਸਾ 151505 Tongaria Indane Service Mansa 151505 posts news and promotions. Your email address will not be used for any other purpose, and you can unsubscribe at any time.

Share

Category