Mera Mansa

Mera Mansa Let's Explore mansa
Featuring Best of News/Entertainment

ਗਊਸ਼ਾਲਾ ਬੈਕ ਸਾਈਡ ਦਾ ਸੀਨ ਗਊਸ਼ਾਲਾ ਦੀ ਬੈਕ ਸਾਈਡ ਰਵੀਦਾਸ ਮੰਦਰ ਕੋਲ ਅੱਜ ਨਗਰ ਕੌਂਸਲ ਨੇ ਬਹੁਤ ਹੀ ਵਧੀਆ ਕੰਮ ਕੀਤਾ ਜੋ ਇੱਕ ਸਾਲ ਦੀ ਸੁੱਤਾ ਪ...
11/10/2025

ਗਊਸ਼ਾਲਾ ਬੈਕ ਸਾਈਡ ਦਾ ਸੀਨ
ਗਊਸ਼ਾਲਾ ਦੀ ਬੈਕ ਸਾਈਡ ਰਵੀਦਾਸ ਮੰਦਰ ਕੋਲ ਅੱਜ ਨਗਰ ਕੌਂਸਲ ਨੇ ਬਹੁਤ ਹੀ ਵਧੀਆ ਕੰਮ ਕੀਤਾ ਜੋ ਇੱਕ ਸਾਲ ਦੀ ਸੁੱਤਾ ਪਿਆ ਸੀ ਉਹ ਅੱਜ ਉੱਠ ਗਿਆ ਅੱਜ ਉੱਠਦੇ ਸਾਰ ਇਹਨਾਂ ਨੇ ਸਫਾਈ ਦਾ ਅਭਿਆਨ ਸ਼ੁਰੂ ਕਰਿਆ ਤਾਂ ਅਸੀਂ ਧੰਨਵਾਦ ਕਰਦੇ ਨਗਰ ਕੌਂਸਲ ਪ੍ਰਧਾਨ ਜੀ ਦਾ ਜਿਨਾਂ ਨੇ ਸਾਡੇ ਏਰੀਏ ਵੱਲ ਨਿਗਾਹ ਮਾਰੀ ਬਹੁਤ ਬਹੁਤ ਧੰਨਵਾਦ council Lic Mansa
#ਪੰਜਾਬ
#ਪੰਜਾਬ #1987年

ਅੰਤਰਰਾਸ਼ਟਰੀ ਬਾਡੀ ਬਿਲਡਰ ਅਤੇ ਅਦਾਕਾਰ ਵਰਿੰਦਰ ਘੁੰਮਣ ਦੇ ਸਦੀਵੀ ਵਿਛੋੜੇ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਪਰਮਾਤਮਾ ਵਿਛੜੀ ਰੂਹ ਨੂੰ ਅਪਣੇ ਚਰਨ...
10/10/2025

ਅੰਤਰਰਾਸ਼ਟਰੀ ਬਾਡੀ ਬਿਲਡਰ ਅਤੇ ਅਦਾਕਾਰ ਵਰਿੰਦਰ ਘੁੰਮਣ ਦੇ ਸਦੀਵੀ ਵਿਛੋੜੇ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਪਰਮਾਤਮਾ ਵਿਛੜੀ ਰੂਹ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ |

08/10/2025

ਸਾਡੇ ਵਿੱਚ ਨਹੀ ਰਿਹਾ ਸਾਡਾ ਥਹੁਤ ਹੀ ਅਜੀਜ ਰਾਜਵੀਰ ਜਵੰਦਾ। ਅੱਜ ਦੁਨੀਆ ਤੇ ਇੱਕ ਅਣਮੁੱਲਾ ਹੀਰਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਅੱਜ ਇੱਕ ਮਾਂ ਦਾ ਪੁੱਤ ਇੱਕ ਭੈਣ ਦਾ ਵੀਰ ਇੱਕ ਘਰਵਾਲੀ ਦਾ ਸੁਹਾਗ ਬੱਚਿਆ ਦਾ ਥਾਪ ਤੇ ਯਾਰਾ ਦਾ ਯਾਰ ਸਭ ਨੂੰ ਅਲਵਿਦਾ ਆਖ ਗਿਆ। ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ

#ਪੰਜਾਬ

ਗਊਸ਼ਾਲਾ ਬੈਕ ਸਾਈਡ ਦਾ ਸੀਨ ਇਕ ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਇਸ ਰੋਡ ਦੇ ਉੱਪਰ ਪਾਣੀ ਖੜੇ ਨੂੰ ਸੀਵਰੇਜ ਬੋਰਡ ਤੇ ਨਗਰ ਕੌਂਸਲ  ਸੁੱਤਾ ਕੁ...
06/10/2025

ਗਊਸ਼ਾਲਾ ਬੈਕ ਸਾਈਡ ਦਾ ਸੀਨ

ਇਕ ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਇਸ ਰੋਡ ਦੇ ਉੱਪਰ ਪਾਣੀ ਖੜੇ ਨੂੰ ਸੀਵਰੇਜ ਬੋਰਡ ਤੇ ਨਗਰ ਕੌਂਸਲ ਸੁੱਤਾ ਕੁੰਭ ਕਰਨੀ ਨੀਂਦ ਲੋਕ ਪਰੇਸ਼ਾਨ ਤੇ ਬਿਮਾਰੀਆਂ ਤੇ ਸ਼ਿਕਾਰ ਇੱਕ ਸਾਲ ਦੇ ਲੋਕ ਉਡੀਕ ਰਹੇ ਨੇ ਨਗਰ ਕੌਂਸਲ ਦੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਕਦੋਂ ਉੱਠਣਗੇ ਗੁੜੀ ਨੀਂਦ ਚੋਂ
#ਪੰਜਾਬ
#ਪੰਜਾਬ #1987年

ਜੈ ਬਾਬਾ ਭਾਈ ਗੁਰਦਾਸ ਜੀ ਮਾਨਸਾ 🙏🏻💫🌟                                 #1987年
06/10/2025

ਜੈ ਬਾਬਾ ਭਾਈ ਗੁਰਦਾਸ ਜੀ ਮਾਨਸਾ 🙏🏻💫🌟

#1987年

Address

Pb31
Mansa
151505

Website

Alerts

Be the first to know and let us send you an email when Mera Mansa posts news and promotions. Your email address will not be used for any other purpose, and you can unsubscribe at any time.

Share

Category