Jas natural farms

Jas natural farms Jas natural farms grow natural food items without any chemical
(4)

01/06/2026

ਨਿੰਬੂ ਬਾਰੇ

ਫਾਲਸੇ ਦੀ ਤੁੜਾਈ ਸ਼ੁਰੂ ਹੋ ਗਈ ਹੈ।ਕਮਾਲ ਦਾ ਫਲ ਆ ਇਹ ਕਿਉਂਕਿ ਇਸ ਛੋਟੇ ਜਿਹੇ ਫਲ ਵਿੱਚੋਂ ਪੋਟਾਸ਼ੀਅਮ,ਕੈਲਸ਼ੀਅਮ,ਆਇਰਨ ਤੇ ਫਾਸਫੋਰਸ ਵਰਗੇ ਮੁੱਖ...
01/06/2026

ਫਾਲਸੇ ਦੀ ਤੁੜਾਈ ਸ਼ੁਰੂ ਹੋ ਗਈ ਹੈ।ਕਮਾਲ ਦਾ ਫਲ ਆ ਇਹ ਕਿਉਂਕਿ ਇਸ ਛੋਟੇ ਜਿਹੇ ਫਲ ਵਿੱਚੋਂ ਪੋਟਾਸ਼ੀਅਮ,ਕੈਲਸ਼ੀਅਮ,ਆਇਰਨ ਤੇ ਫਾਸਫੋਰਸ ਵਰਗੇ ਮੁੱਖ ਤੱਤ ਸਰੀਰ ਲਈ ਮਿਲਦੇ ਹਨ।ਇਸ ਤੋਂ ਇਲਾਵਾ ਵਿਟਾਮਿਨ ਸੀ ਤੇ ਫਾਈਬਰ ਵੀ ਭਰਪੂਰ ਮਾਤਰਾ ਵਿੱਚ ਮਿਲ ਜਾਂਦੇ ਹਨ।ਮਈ ਜੂਨ ਵਿੱਚ ਮਿਲਣ ਵਾਲਾ ਇਹ ਫਲ ਤੁਹਾਨੂੰ ਜਿਆਦਾ ਫਲਾਂ ਵਾਲੀਆਂ ਦੁਕਾਨਾਂ ਜਾਂ ਰਿਹੜੀਆਂ ਤੇ ਨਹੀਂ ਮਿਲੇਗਾ ਕਿਉਂਕਿ ਛੋਟਾ ਹੋਣ ਕਰਕੇ ਤੁੜਾਈ ਬਹੁਤ ਪੈਂਦੀ ਹੈ ਤੇ ਰੇਟ ਕਾਫੀ ਜ਼ਿਆਦਾ ਬਣ ਜਾਂਦਾ ਹੈ।ਸਾਡੇ ਕੋਲ ਇਸ ਦੇ ਕਾਫ਼ੀ ਪੌਦੇ ਲੱਗੇ ਹਨ ਤੇ 250 ਗ੍ਰਾਮ ਦੀ ਡੱਬੀ 100 ਰੂਪੇ ਮਿਲ ਜਾਉ ਪਰ ਮੌੜ ਮੰਡੀ ਤੇ ਤਲਵੰਡੀ ਸਾਬੋ ਤੱਕ ਪਹੁੰਚ ਹੋ ਸਕਦੀ ਹੈ।ਬਾਕੀ ਪਾਰਸਲ ਕਰਨ ਤੇ ਖਰਾਬ ਹੋਣ ਦਾ ਖਦਸਾ ਹੈ।।ਬਾਕੀ ਤੁਸੀਂ ਫਾਰਮ ਤੇ ਆ ਕੇ ਲਿਜਾ ਸਕਦੇ ਹੋ ਤੇ ਜੇ ਆਪ ਤੋੜ ਕੇ ਲੈ ਕੇ ਜਾਓਗੇ ਤਾਂ ਰੇਟ ਹੋਰ ਘੱਟ ਕਰ ਦੇਵਾਂਗੇ ☺️।ਬਾਕੀ ਆਡਰ ਹੇਠ ਲਿਖੇ ਨੰਬਰ ਤੇ ਵਟਸਐਪ ਕਰਿਓ ਜੀ ਪਤਾ ਪਿੰਡ ਕੁੱਤੀਵਾਲ ਖੁਰਦ ਤਹਿ ਮੌੜ ਜਿਲ੍ਹਾ ਬਠਿੰਡਾ ਮੋਬ ਨੰ 9465266881

01/06/2026

ਬਰਾਊਨ ਟਰਕੀ

ਫਲੇਮ ਸੀਡਲੈੱਸ ਦੇ ਫਲ ਦੀ ਤੁੜਾਈ ਸ਼ੁਰੂ ਹੋ ਗਈ ਹੈ ।ਫਲ ਬਹੁਤ ਸਵਾਦ ਨੇ ਫਲ ਵਿੱਚ ਬੀਜ ਨਾਮਾਤਰ ਨੇ।ਵੇਲਾਂ ਆਪਣੇ ਕੋਲ ਮੌਜੂਦ ਹਨ ਤੇ ਤੁਸੀਂ ਜੁਲਾਈ...
01/06/2026

ਫਲੇਮ ਸੀਡਲੈੱਸ ਦੇ ਫਲ ਦੀ ਤੁੜਾਈ ਸ਼ੁਰੂ ਹੋ ਗਈ ਹੈ ।ਫਲ ਬਹੁਤ ਸਵਾਦ ਨੇ ਫਲ ਵਿੱਚ ਬੀਜ ਨਾਮਾਤਰ ਨੇ।ਵੇਲਾਂ ਆਪਣੇ ਕੋਲ ਮੌਜੂਦ ਹਨ ਤੇ ਤੁਸੀਂ ਜੁਲਾਈ ਅਗਸਤ ਵਿੱਚ ਲਗਾ ਸਕਦੇ ਹੋ ।ਵਧੇਰੇ ਜਾਣਕਾਰੀ ਲਈ ਪਿੰਡ ਕੁੱਤੀਵਾਲ ਖੁਰਦ ਤਹਿ ਮੌੜ ਜਿਲ੍ਹਾ ਬਠਿੰਡਾ ਮੋਬ ਨੰ 9465266881 ਤੇ ਸੰਪਰਕ ਕੀਤਾ ਜਾ ਸਕਦਾ ਹੈ ।

01/06/2026

ਨਿੰਬੂ

31/05/2026

ਬਦਾਮ

31/05/2026

ਠੂਠੀ ਰੋਗ

31/05/2026

ਕੁਦਰਤੀ ਖੇਤੀ

31/05/2026

ਬੇਰੀ ਦੀ ਕਟਾਈ

30/05/2026

ਹਲਦੀ ਬਾਰੇ

Address

Maur Mandi
151509

Website

Alerts

Be the first to know and let us send you an email when Jas natural farms posts news and promotions. Your email address will not be used for any other purpose, and you can unsubscribe at any time.

Contact The Business

Send a message to Jas natural farms:

Share