ਯਾਰਾਂ ਦਾ ਯਾਰ ਲੰਬੜਦਾਰ

  • Home
  • India
  • Moga
  • ਯਾਰਾਂ ਦਾ ਯਾਰ ਲੰਬੜਦਾਰ

ਯਾਰਾਂ ਦਾ ਯਾਰ ਲੰਬੜਦਾਰ Contact information, map and directions, contact form, opening hours, services, ratings, photos, videos and announcements from ਯਾਰਾਂ ਦਾ ਯਾਰ ਲੰਬੜਦਾਰ, Grocers, Moga.

ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਦੇ ਪੱਤਰਿਆਂ ਦੀ ਧੁਆਈ ਦੀ ਸੇਵਾ ਸ਼ੁਰੂ, ਬਰਮਿੰਘਮ ਤੋਂ ਪਹੁੰਚਿਆ ਜੱਥਾਰੀਠੇ ਅਤੇ ਨਿੰਬੂ ਦੇ ਕੁਦਰਤੀ ਮਿਸ਼ਰਣ ਨ...
06/03/2026

ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਦੇ ਪੱਤਰਿਆਂ ਦੀ ਧੁਆਈ ਦੀ ਸੇਵਾ ਸ਼ੁਰੂ, ਬਰਮਿੰਘਮ ਤੋਂ ਪਹੁੰਚਿਆ ਜੱਥਾ
ਰੀਠੇ ਅਤੇ ਨਿੰਬੂ ਦੇ ਕੁਦਰਤੀ ਮਿਸ਼ਰਣ ਨਾਲ ਹੋਵੇਗੀ ਧੁਆਈ; 10-12 ਦਿਨ ਚੱਲੇਗੀ ਸੇਵਾ

ਵਰਿੰਦਰ ਘੁੰਮਣ ਦੀ ਮੈਡੀਕਲ ਰਿਪੋਰਟ ਨੇ ਹਸਪਤਾਲ ਦੀ ਲਾਪ੍ਰਵਾਹੀ ਨੂੰ ਨੰ++ਗਾ ਕਰ ਦਿੱਤਾ ਲੋਕ ਤਾਂ ਡਾਕਟਰਾਂ ਨੂੰ ਦੂਜਾ ਰਬ ਰੱਬ ਮੰਨਦੇ ਆ ਸਾਨੂੰ ਪ...
02/03/2026

ਵਰਿੰਦਰ ਘੁੰਮਣ ਦੀ ਮੈਡੀਕਲ ਰਿਪੋਰਟ ਨੇ ਹਸਪਤਾਲ ਦੀ ਲਾਪ੍ਰਵਾਹੀ ਨੂੰ ਨੰ++ਗਾ ਕਰ ਦਿੱਤਾ ਲੋਕ ਤਾਂ ਡਾਕਟਰਾਂ ਨੂੰ ਦੂਜਾ ਰਬ ਰੱਬ ਮੰਨਦੇ ਆ ਸਾਨੂੰ ਪਰ ਇਹ ਤਾਂ ਜ/ਲਾ/ਦ ਨਿਕਲੇ

ਵਰਿੰਦਰ ਸਿੰਘ ਘੁੰਮਣ ਦੀ ਮੌ++3 ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਵਰਿੰਦਰ ਸਿੰਘ ਘੁੰਮਣ ਦੀ ਮੈਡੀਕਲ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਹਸਪਤਾਲ ਦੀ ਲਾਪਰਵਾਹੀ ਕਾਰਨ ਉਨ੍ਹਾਂ ਦੀ ਮੌ+++3 ਹੋਈ। ਵਰਿੰਦਰ ਸਿੰਘ ਘੁੰਮਣ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਨਗੇ ਅਤੇ ਕਾਨੂੰ/ਨੀ ਕਾਰਵਾਈ ਕੀਤੀ ਜਾਵੇਗੀ। ਪਰਿਵਾਰ ਨੇ 17 ਅਕਤੂਬਰ, 2025 ਨੂੰ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਇਆ ਗਿਆ। ਹੁਣ ਤਾਂ ਇਹਨਾਂ ਡਾਕਟਰਾਂ ਜ//ਲਾ//ਦਾਂ ਤੋਂ ਪਰਮਾਤਮਾ ਹੀ ਬਚਾਵੇ ਸਭ ਨੂੰ 😢 (ਯਾਰਾਂ ਦਾ ਯਾਰ ਨੰਬਰਦਾਰ)

ਆ ਘੜੰਮ ਚੌਧਰੀ ਪਹਿਲਾਂ ਗੁਲਾਬ ਸਿੱਧੂ ਪਿੱਛੇ ਪਏ ਰਹੇ ਸਮੇਤ ਉਸਦੇ ਮਾਂ ਬਾਪ ਤੋਂ ਮੁਆਫ਼ੀਆਂ ਮੰਗਵਾ ਕੇ ਵੀ ਠੰਡੇ ਨਹੀਂ ਹੋਏ ਸੀ ਪਰ ਜਦੋਂ ਜਨਤਾ ਪਿੱ...
02/03/2026

ਆ ਘੜੰਮ ਚੌਧਰੀ ਪਹਿਲਾਂ ਗੁਲਾਬ ਸਿੱਧੂ ਪਿੱਛੇ ਪਏ ਰਹੇ ਸਮੇਤ ਉਸਦੇ ਮਾਂ ਬਾਪ ਤੋਂ ਮੁਆਫ਼ੀਆਂ ਮੰਗਵਾ ਕੇ ਵੀ ਠੰਡੇ ਨਹੀਂ ਹੋਏ ਸੀ ਪਰ ਜਦੋਂ ਜਨਤਾ ਪਿੱਛੇ ਪੈ ਗਈ ਫਿਰ ਸਾਰੇ ਪਤਲੀ ਗਲੀ ਖਿਸਕ ਗਏ ਸੀ ਹੁਣ ਵਿਚਾਰੇ ਪਿੱਛੇ ਪੈ ਗਈ ਪਿੰਡ ਦੀ ਪੰਚਾਇਤ ਬਾਈ ਤੇਰਾ ਗੁਨਾਹ ਇਹ ਐ ਕਿ ਤੂੰ ਤਰੱਕੀ ਕਰ ਗਿਆ ਜਿਸ ਪਿੰਡ ਨੂੰ 20 30 ਕਿਲੋਮੀਟਰ ਤੋਂ ਦੂਰ ਦੇ ਲੋਕ ਜਾਣਦੇ ਵੀ ਨਹੀਂ ਸੀ ਤੂੰ ਉਸ ਪਿੰਡ ਦਾ ਨਾਮ ਦੁਨੀਆਂ ਪੱਧਰ ਤੇ ਲੈ ਗਿਆ ਤੇਰੇ ਪਿੰਡ ਦੀ ਪੰਚਾਇਤ ਉਸ ਦਿਨ ਦੀ ਊਡੀਕ ਕਰਦੀ ਜਦੋਂ ਤੂੰ ਕੋਈ ਗਲਤ ਕਦਮ ਚੁੱਕੇਂ ਤੈਨੂੰ ਮਰਵਾ ਕੇ ਫਿਰ ਇਹੀ ਪੰਚਾਇਤ ਤੇਰਾ ਬੁੱਤ ਲਾਵੇ
ਪਰ ਵੀਰ ਕੋਈ ਗਲਤ ਕਦਮ ਨਾਂ ਚੱਕ ਬੈਠੀਂ ਸਾਰਾ ਪੰਜਾਬ ਤੇਰੇ ਨਾਲ ਹੈ ਤੂੰ ਆਪਣਾਂ ਪਰਿਵਾਰ ਸੰਭਾਲ ਪੰਜਾਬ ਦੇ ਲੋਕ ਅਜਿਹੇ 100 ਘਰ ਵਾਰ ਦੇਣਗੇ ਤੇਰੇ ਤੋਂ ਜਿਉਂਦਾ ਰਹਿ ਵੀਰ ਮੇਰਿਆ -ਯਾਰਾਂ ਦਾ ਯਾਰ ਨੰਬਰਦਾਰ
💯✅️🤝✊️

📱 160 ਮੋਬਾਈਲ ਫੋਨ ਲੱਭ ਕੇ ਮਾਲਕਾਂ ਨੂੰ ਵਾਪਸ — ਮੋਗਾ ਪੁਲਿਸ ਦੀ ਵੱਡੀ ਸਫਲਤਾ📱 ਮੋਗਾ ਪੁਲਿਸ ਦੇ ਟੈਕਨੀਕਲ ਸੈੱਲ ਵੱਲੋਂ 1 ਜਨਵਰੀ 2026 ਤੋਂ ਲੈ...
02/03/2026

📱 160 ਮੋਬਾਈਲ ਫੋਨ ਲੱਭ ਕੇ ਮਾਲਕਾਂ ਨੂੰ ਵਾਪਸ — ਮੋਗਾ ਪੁਲਿਸ ਦੀ ਵੱਡੀ ਸਫਲਤਾ📱
ਮੋਗਾ ਪੁਲਿਸ ਦੇ ਟੈਕਨੀਕਲ ਸੈੱਲ ਵੱਲੋਂ 1 ਜਨਵਰੀ 2026 ਤੋਂ ਲੈ ਕੇ ਹੁਣ ਤੱਕ CEIR ਪੋਰਟਲ ਦੀ ਸਹਾਇਤਾ ਨਾਲ 160 ਗੁੰਮ ਹੋਏ ਮੋਬਾਈਲ ਫੋਨ ਟ੍ਰੇਸ ਕਰਕੇ ਉਨ੍ਹਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਗਏ ਹਨ। ਇਸ ਮਹੱਤਵਪੂਰਨ ਸਫਲਤਾ ਦੇ ਮੌਕੇ ‘ਤੇ ਅੱਜ ਐਸ.ਐਸ.ਪੀ. ਮੋਗਾ ਵੱਲੋਂ ਇੱਕ ਵਿਸ਼ੇਸ਼ ਕੈਂਪ ਆਯੋਜਿਤ ਕੀਤਾ ਗਿਆ, ਜਿਸ ਦੌਰਾਨ ਬਰਾਮਦ ਕੀਤੇ ਮੋਬਾਈਲ ਫੋਨ ਮਾਲਕਾਂ ਨੂੰ ਸੌਂਪੇ ਗਏ। ਮੋਗਾ ਪੁਲਿਸ ਵੱਲੋਂ ਟੈਕਨਾਲੋਜੀ ਦਾ ਸਹੀ ਅਤੇ ਪ੍ਰਭਾਵਸ਼ਾਲੀ ਇਸਤੇਮਾਲ ਕਰਦੇ ਹੋਏ ਜਨਤਾ ਦਾ ਭਰੋਸਾ ਮਜ਼ਬੂਤ ਕੀਤਾ ਜਾ ਰਿਹਾ ਹੈ।-(ਸੰਧੂ ਨੰਬਰਦਾਰ

160 Mobile Phones Traced & Returned — Moga Police in Action
The Technical Cell of Moga Police has successfully traced and recovered 160 lost mobile phones from 1 January 2026 till date with the help of the CEIR Portal, and handed them over to their rightful owners. To mark this significant achievement, a special camp was organized today by the SSP Moga, during which the recovered mobile phones were formally returned to their owners. By effectively utilizing technology, Moga Police continues to strengthen public trust and enhance citizen services.
Faridkot Range Police
Punjab Police India

26/02/2026
11/12/2025

Mann ❤️

10/12/2025

🖕🏻🖕🏻🖕🏻

Address

Moga

Website

Alerts

Be the first to know and let us send you an email when ਯਾਰਾਂ ਦਾ ਯਾਰ ਲੰਬੜਦਾਰ posts news and promotions. Your email address will not be used for any other purpose, and you can unsubscribe at any time.

Shortcuts

Share

Category