02/07/2020
ਸਾਰਿਆਂ ਨੂੰ ਜ਼ਰੂਰੀ ਅਪੀਲ
ਬੇਨਤੀ ਹੈ ਕਿ High Court ਦੇ ਫੈਸਲੇ ਖਿਲਾਫ, ਜੋ ਕੀ ਮਾਪਿਆਂ ਲਈ ਸਜ਼ਾ ਦੇ ਬਰਾਬਰ ਹੈ , ਉਸ ਦਾ ਵਿਰੋਧ ਕਰਨ ਲਈ ਆਪ ਸਾਰਿਆਂ ਦਾ ਸਾਥ ਬਹੁਤ ਜ਼ਰੂਰੀ ਹੈ। ਆਪ ਸਭ ਨੂੰ ਬੇਨਤੀ ਹੈ ਕਿ ਅਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢਕੇ, ਬੇਸ਼ੱਕ ਤੁਹਾਡਾ ਬੱਚਾ ਜਾਂ ਬੱਚੇ ਕਿਸੇ ਵੀ ਸਕੂਲ, ਕਾਲਜ ਵਿਚ ਹਨ ਜਾਂ ਤੁਹਾਡੇ ਘਰ ਵਿਚ ਹੁਣ ਕੋਈ ਬੱਚਾ ਨਹੀਂ ਵੀ ਹੈ ਤਾਂ ਵੀ ਸਾਡਾ ਸਾਥ ਦੇਵੋ। ਤੁਹਾਡੇ ਜ਼ਿੰਦਗੀ ਦੇ ਕੁਝ ਕੀਮਤੀ ਪੱਲ ਸਾਡੇ ਲੲੀ ਵਰਦਾਨ ਸਾਬਿਤ ਹੋ ਸਕਦੇ ਹਨ। ਜਿਥੇ ਇਸ ਮਹਾਂਮਾਰੀ ਕਰਕੇ ਕੰਮ ਕਾਰ ਬੰਦ ਹੈ, ਬੇਰੋਜ਼ਗਾਰੀ ਵੱਧ ਰਹੀ ਹੈ ਅਤੇ ਤਨਖਾਹਾਂ ਵਿਚ ਕਟੌਤੀ ਕੀਤੀ ਜਾ ਰਹੀ ਹੈ, ਉਥੇ ਹੀ court ਦੇ ਲੋਕ ਮਾਰੂ ਫੈਸਲੇ ਖਿਲਾਫ ਸਾਡਾ ਸਾਥ ਦੇਣ ਲਈ ਠੀਕ 7 ਵਜੇ ਤਾਰੀਕ 03-07-2020 ਨੂੰ Sunny Enclave ਦੇ ਸਨਾਤਨ ਮੰਦਿਰ ਦੇ ਨਾਲ ਵਾਲੇ Market Parking Area ਵਿਖੇ ਪਹੁੰਚੋ। Please come with family members, friends and Neighbours and also request to wearing mask & maintain social distancing.
Please spread this message in your complete circle to everyone on social media for the sake of parents, children and humanity.
From :- Vidya Valley parents teacher association, Kharar (Mohali)
Contact :- 94634-05473, 73072-73733