Aman Sidhu Tv

Aman Sidhu Tv Contact information, map and directions, contact form, opening hours, services, ratings, photos, videos and announcements from Aman Sidhu Tv, Farmers market, sullar, Patiala.

10/08/2026

ਪਟਿਆਲਾ 'ਚ ਭਾਖੜਾ ਨਹਿਰ 'ਚ 17 ਸਾਲਾ ਨੌਜਵਾਨ ਦੇ ਡੁੱਬਣ ਦੀ ਖ਼ਬਰ, ਗੋਤਾਖੋਰਾਂ ਵੱਲੋਂ ਭਾਲ ਜਾਰੀ...!! ਪੱਤਰਕਾਰ ਅਮਨ ਸਿੱਧੂ ਮੱਲੇਵਾਲ 098157 88894
Aman Sidhu Tv Bhagwant Mann JagBani Daily Ajit Surjit Singh Rakhra Punjab Te Punjabiyat

10/08/2026
08/08/2026

ਪਟਿਆਲਾ ਵਿਖੇ ਸੁਖਬੀਰ ਸਿੰਘ ਬਾਦਲ ਨੇ ਪੰਜਾਬੀ ਯੂਨੀਵਰਸਿਟੀ ਦੇ ਪੇਪਰ ਲੀਕ ਮਾਮਲੇ 'ਤੇ ਵਰ੍ਹਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਿਹਤ ਮੰਤਰੀ ਡਾ.ਬਲਬੀਰ ਸਿੰਘ ਦੇ ਅਸਤੀਫ਼ੇ ਦੀ ਮੰਗ ਕੀਤੀ...!!
ਪੱਤਰਕਾਰ ਅਮਨ ਸਿੱਧੂ ਮੱਲੇਵਾਲ 098157 88894
Aman Sidhu Tv Sukhbir Singh Badal Bhagwant Mann JagBani Daily Ajit Surjit Singh Rakhra Punjab Te Punjabiyat

06/08/2026

ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਤੇ
ਜਾਂਦੇ ਸ਼ਰਧਾਲੂਆਂ ਦੀ ਗੱਡੀ ਦਾ ਹੋਇਆ ਐਕਸੀਡੈਂਟ ਕਈ ਜ਼ਖਮੀ ਇੱਕ ਬੱਚੀ ਦੀ ਹੋਈ ਮੌਤ... ਪੱਤਰਕਾਰ ਅਮਨ ਸਿੱਧੂ ਮੱਲੇਵਾਲ 098157 88894
Aman Sidhu Tv Bhagwant Mann JagBani Daily Ajit Surjit Singh Rakhra Punjab Te Punjabiyat

05/08/2026

ਪਟਿਆਲਾ ਦੇ ਭਾਦਸੋਂ ਰੋਡ ’ਤੇ ਪਿਕਅੱਪ ਗੱਡੀ ਦਾ ਭਿਆਨਕ ਹਾਦਸਾ ਇੱਕ ਬੱਚੇ ਦੀ ਹੋਈ ਮੌਤ 25-30 ਦੇ ਕਰੀਬ ਵਿਅਕਤੀ ਜ਼ਖਮੀ ਹੋਣ ਦੀ ਖ਼ਬਰ...!!
ਪੱਤਰਕਾਰ ਅਮਨ ਸਿੱਧੂ ਮੱਲੇਵਾਲ 098157 88894
Aman Sidhu Tv Bhagwant Mann JagBani Daily Ajit Surjit Singh Rakhra Punjab Te Punjabiyat

02/08/2026

ਬਜ਼ੁਰਗ ਔਰਤ ਤੋਂ ਉਸਦੇ ਬੱਚੇ ਦੀ ਉਲਟੀ ਕਰਵਾਈ ਸੀ ਸਾਫ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣ ਤੇ PRTC ਬੱਸ ਦੇ ਡਰਾਈਵਰ 'ਤੇ ਕੰਡਕਟਰ ਦੇ ਉੱਪਰ ਹੋਈ ਕਾਰਵਾਈ...!!
ਪੱਤਰਕਾਰ ਅਮਨ ਸਿੱਧੂ ਮੱਲੇਵਾਲ 098157 88894
Aman Sidhu Tv Bhagwant Mann JagBani Daily Ajit Surjit Singh Rakhra Punjab Te Punjabiyat

Address

Sullar
Patiala
147001

Telephone

+919815788894

Website

Alerts

Be the first to know and let us send you an email when Aman Sidhu Tv posts news and promotions. Your email address will not be used for any other purpose, and you can unsubscribe at any time.

Contact The Business

Send a message to Aman Sidhu Tv:

Shortcuts

Share

Category