BKU. Doaba Punjab

BKU. Doaba Punjab Kissan Union Doaba
(1)

12/08/2026

ਫਗਵਾੜਾ ਦੀ ਦਾਣਾ ਮੰਡੀ ਵਿਖੇ ਬੈਠਕ ਕਰਕੇ ਕੀਤਾ ਕਿਸਾਨਾਂ ਨੇ ਐਲਾਨ 13 ਅਗਸਤ ਨੂੰ ਨਹੀਂ ਕਰਾਂਗੇ ਕਾਲੇ ਝੰਡੇ ਦਿਖਾ ਕੇ ਸੀਐਮ ਦਾ ਵਿਰੋਧ 17 ਅਗਸਤ ਨੂੰ ਖੇਤੀਬਾੜੀ ਮੰਤਰੀ ਨਾਲ ਬੈਠਕ ਨਾ ਹੋਈ ਤਾਂ 20 ਅਗਸਤ ਨੂੰ ਕਰਾਂਗੇ ਹਾਈਵੇ ਜਾਮ।।
13 ਅਗਸਤ ਨੂੰ ਕਿਸਾਨਾਂ ਨੇ ਸੀਐਮ ਪੰਜਾਬ ਮੁੱਖ ਮੰਤਰੀ ਨੂੰ ਕਾਲੇ ਝੰਡੇ ਦਿਖਾ ਕੇ ਭਗਵੰਤ ਸਿੰਘ ਮਾਨ ਦਾ ਕਰਨਾ ਸੀ ਵਿਰੋਧ 17 ਅਗਸਤ ਨੂੰ ਖੇਤੀਬਾੜੀ ਮੰਤਰੀ ਨਾਲ ਮੁਲਾਕਾਤ ਦੇ ਡਾਕਟਰ ਰਾਜ ਕੁਮਾਰ ਚੱਬੇਵਾਲ ਅਤੇ ਡੀਸੀ ਪ੍ਰਸ਼ਾਸਨ ਦੇ ਅਸ਼ਵਾਸਨ ਅਤੇ ਧਾਰਮਿਕ ਪ੍ਰੋਗਰਾਮ ਹੋਣ ਦੇ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਲੇ ਝੰਡੇ ਦਿਖਾਉਣ ਦਾ 13 ਅਗਸਤ ਦਾ ਪ੍ਰੋਗਰਾਮ ਟਲਿਆ ਜੇਕਰ 17 ਅਗਸਤ ਨੂੰ ਖੇਤੀਬਾੜੀ ਮੰਤਰੀ ਨਾਲ ਕੋਈ ਮੁਲਾਕਾਤ ਨਾ ਹੋਈ ਤਾਂ 20 ਅਗਸਤ ਨੂੰ ਕੀਤਾ ਜਾਵੇਗਾ ਸ਼ੂਗਰ ਮਿਲ ਪੁੱਲ ਉੱਤੇ ਹਾਈਵੇ ਜਾਮ ਭਾਰਤੀ ਕਿਸਾਨ ਯੂਨੀਅਨ ਦੋਆਬਾ

ਗੰਨੇ ਦੀ ਬਕਾਇਆ ਰਾਸ਼ੀ 28 ਕਰੋੜ ਲੈਣ ਦੇ ਸੰਬੰਧ ਵਿੱਚ ਦਾਣਾ ਮੰਡੀ ਫਗਵਾੜਾ ਵਿਖੇ ਹੋਈ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੀ ਮੀਟਿੰਗ
12/08/2026

ਗੰਨੇ ਦੀ ਬਕਾਇਆ ਰਾਸ਼ੀ 28 ਕਰੋੜ ਲੈਣ ਦੇ ਸੰਬੰਧ ਵਿੱਚ ਦਾਣਾ ਮੰਡੀ ਫਗਵਾੜਾ ਵਿਖੇ ਹੋਈ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੀ ਮੀਟਿੰਗ

11/08/2026

ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਸੂਬਾ ਮੀਤ ਪ੍ਰਧਾਨ ਦਵਿੰਦਰ ਸਿੰਘ ਸੰਧਵਾਂ

10/08/2026

ਅੱਜ ਭਾਰਤੀ ਕਿਸਾਨ ਯੂਨੀਅਨ ਦੋਆਬਾ ਵੱਲੋਂ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਦੀ ਅਗਵਾਈ ਹੇਠ ਡੀਸੀ ਦਫਤਰ ਕਪੂਰਥਲਾ ਦਾ ਘਿਰਾਓ ਕਰਕੇ ਮੰਗ ਪੱਤਰ ਦਿੱਤਾ ਗਿਆ। ਜਿਸ ਵਿੱਚ ਕਿਹਾ ਗਿਆ ਕਿ ਫਗਵਾੜਾ ਗੰਨਾ ਮਿੱਲ ਦੀ ਪਿਛਲੀ ਤਕਰੀਬਨ28 ਕਰੋੜ ਪੈਂਮਟ , ਇਸ ਸੀਜਨ ਦੇ 68 ਰੁਪਏ 50 ਪੈਸੇ ਪਰ ਕੁਇੰਟਲ ਦੇ ਅਤੇ ਜੋ ਕਿਸਾਨਾਂ ਦੀ ਧੱਕੇ ਨਾਲ ਪਨੈਲਟੀ ਕੱਟੀ ਗਈ ਹੈ ਉਸ ਦੀ ਸਾਰੀ ਰਕਮ ਤੁਰੰਤ ਦਿੱਤੀ ਜਾਵੇ।
ਨਹੀਂ ਨਹੀਂ ਤਾਂ ਮਜਬੂਰਨ ਭਾਰਤੀ ਕਿਸਾਨ ਯੂਨੀਅਨ ਦੋਆਬਾ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੇ 13 ਅਗਸਤ ਨੂੰ ਫਗਵਾੜਾ ਵਿਖੇ ਆਉਣਾ ਹੈ ਉਸਦੇ ਸਾਰੇ ਰਸਤੇ ਜਾਮ ਕਰ ਦਿੱਤੇ ਜਾਣਗੇ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਕਿਉਂਕਿ ਸਰਕਾਰ ਨੇ ਕਿਸਾਨਾਂ ਦੀ ਮਿੱਲ ਮਾਲਕਾਂ ਪਾਸੋਂ ਪੇਮੈਂਟ ਦਵਾਉਣ ਦੀ ਜਿੰਮੇਵਾਰੀ ਲਈ ਹੋਈ ਸੀ। ਸੋ ਪੰਜਾਬ ਅਤੇ ਖਾਸ ਕਰ ਫਗਵਾੜੇ ਵਿੱਚ ਕੋਈ ਵੀ ਮਾਹੌਲ ਖਰਾਬ ਹੁੰਦਾ ਹੈ ਤਾਂ ਇਸ ਦੀ ਜਿੰਮੇਵਾਰ ਖੁਦ ਸਰਕਾਰ ਹੋਵੇਗੀ।

09/08/2026
ਅੱਜ ਭਾਰਤੀ ਕਿਸਾਨ ਯੂਨੀਅਨ ਦੋਆਬਾ ਵਲੋਂ ਪ੍ਰੈਸ ਕਲੱਬ ਜਲੰਧਰ ਵਿਖ਼ੇ ਸ਼ੂਗਰ ਮਿੱਲ ਫਗਵਾੜਾ ਦੀ ਪੁਰਾਣੀ ਪੇਮੈਂਟ ਦੇ ਸੰਬੰਧ ਵਿਚ ਪ੍ਰੈਸ ਕਾਨਫਰੰਸ ਕੀਤ...
05/08/2026

ਅੱਜ ਭਾਰਤੀ ਕਿਸਾਨ ਯੂਨੀਅਨ ਦੋਆਬਾ ਵਲੋਂ ਪ੍ਰੈਸ ਕਲੱਬ ਜਲੰਧਰ ਵਿਖ਼ੇ ਸ਼ੂਗਰ ਮਿੱਲ ਫਗਵਾੜਾ ਦੀ ਪੁਰਾਣੀ ਪੇਮੈਂਟ ਦੇ ਸੰਬੰਧ ਵਿਚ ਪ੍ਰੈਸ ਕਾਨਫਰੰਸ ਕੀਤੀ ਗਈ

ਬਿਜਲੀ ਵਿਭਾਗ ਵਿੱਚ ਰੱਖੇ ਗਏ ਆਊਟ ਸੋਰਸ ਕੱਚੇ ਮੁਲਾਜਮ ਜਿਨਾਂ ਦੀ ਬਿਜਲੀ ਦਫਤਰ ਨਜਦੀਕ ਰੇਲਵੇ ਸਟੇਸ਼ਨ ਹੁਸ਼ਿਆਰਪੁਰ ਹੜਤਾਲ ਚਲਦੀ ਹੈ। ਉਹਨਾਂ ਨੇ ...
05/08/2026

ਬਿਜਲੀ ਵਿਭਾਗ ਵਿੱਚ ਰੱਖੇ ਗਏ ਆਊਟ ਸੋਰਸ ਕੱਚੇ ਮੁਲਾਜਮ ਜਿਨਾਂ ਦੀ ਬਿਜਲੀ ਦਫਤਰ ਨਜਦੀਕ ਰੇਲਵੇ ਸਟੇਸ਼ਨ ਹੁਸ਼ਿਆਰਪੁਰ ਹੜਤਾਲ ਚਲਦੀ ਹੈ। ਉਹਨਾਂ ਨੇ ਸੂਬਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਰਾਏ ਜੀ ਨੂੰ ਹੜਤਾਲ ਦਾ ਸਮਰਥਨ ਕਰਨ ਦੀ ਬੇਨਤੀ ਕੀਤੀ ਸੀ ਸੋ ਜਥੇਬੰਦੀ ਵੱਲੋਂ ਸੂਬਾ ਮੀਤ ਪ੍ਰਧਾਨ ਗੁਰਵਿੰਦਰ ਖੰਗੂੜਾ ਦੀ ਜਿੰਮੇਵਾਰੀ ਲਗਾਈ ਸੀ ।
ਸੋ ਅੱਜ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਇਹਨਾਂ ਦੀ ਹੜਤਾਲ ਵਿੱਚ ਸ਼ਮੂਲੀਅਤ ਕੀਤੀ।

Address

Phagwara

Website

Alerts

Be the first to know and let us send you an email when BKU. Doaba Punjab posts news and promotions. Your email address will not be used for any other purpose, and you can unsubscribe at any time.

Shortcuts

Share

Category