Bittu Dhaliwal vloges

Bittu Dhaliwal vloges Bittu Dhaliwal

31/05/2023

ਫੁਕਰੇ ਸ਼ਬਦ ਕਹੇ ਜਾਣ ਤੇ ਸੁਖਜਿੰਦਰ ਲੋਪੋ ਨੇ ਝੋਲੀ ਅੱਡ ਕੇ ਮਾਫ਼ੀ ਮੰਗੀ,ਪਰ ਇੱਕ ਗੱਲ ਦਾ ਜਵਾਬ ਦਿਓ 7 ਦਿਨਾਂ ਤੋਂ ਪੈਲਸ ਬੁੱਕ ਕੀਤਾ ਗਿਆ ਸੀ ਸਰੀਫ਼ ਬੰਦੇ ਦਾ ਕਿਰਦਾਰ ਨੀਵਾਂ ਕਰਨ ਲਈ,ਸੱਚ ਚੁੱਬਦਾ ਹੁੰਦਾ ,ਪੈਲਸ ਬੁੱਕ ਕੀਤਾ ਤਾਂ ਫੇਰ ਕੀ ਹੋਏ ਤੁਸੀਂ...??
ਮਾਫ਼ੀ ਮਗਾਉਣੀ ਸੀ ਤਾਂ ਗੁਰੂਘਰ ਜਾਂ ਸਾਂਝੀ ਜਗ੍ਹਾ ਤੇ ਮੰਗਵਾਉਦੇ।ਮਾਫ਼ੀ ਮੰਗਣ ਤੋਂ ਬਾਦ ਵੀ ਤੁਸੀਂ 100 ਰੁਪਏ ਦੀ ਸਜ਼ਾ ਲਾ ਰਹੇ,ਮਰਜੋ ਸ਼ਰਮ ਨਾਲ ਯਰ।
ਆਹ 1 ਬੰਦੇ ਨੇ ਸਾਰੇ ਘੋੜਾ ਸਮਾਜ ਦਾ ਸਿਰ ਨੀਵਾਂ ਕੀਤਾ ,ਸੁਖਜਿੰਦਰ ਦਾ ਖੜਨਾ ਤੇ ਇਸ ਦਾ ਖੜਨਾ ਦੇਖੋ ਫੇਰ ਦੱਸੋ ਕੌਣ ਆ ਫੁਕਰਾ...??
ਮਾੜਾ ਸਮਾਂ ਆਉਣ ਤੇ ਕੁੱਝ ਤੇਰੇ ਫੇਸਬੁੱਕ ਪਰਿਵਾਰ ਵਾਲ਼ੇ ਵੀ ਇੱਥੇ ਤੇਰੇ ਦੁਸ਼ਮਣ ਬਣ ਕੇ ਦਿਖੇ ਆ ਲੋਪੋ ਬਾਈ,ਕਮੈਂਟਾਂ ਚ ਆਪਣੀ ਆਪਣੀ ਸਲਾਹ ਜ਼ਰੂਰ ਦੀਓ ਬਾਈ ਸਹਿਮਤ ਹੋ ਤਾਂ ਸ਼ੇਅਰ ਜਰੂਰ ਕਰ ਦਿਓ ਇਨਾ ਫੁੱਕਰਿਆ ਤੱਕ ਪੋਸਟ ਪਹੁੰਚਾ ਦਿਉ !!!

10/01/2023

Address

20ptd
Raisinghnagar
335051

Alerts

Be the first to know and let us send you an email when Bittu Dhaliwal vloges posts news and promotions. Your email address will not be used for any other purpose, and you can unsubscribe at any time.

Contact The Business

Send a message to Bittu Dhaliwal vloges:

Share

Category