BKU Sidhupur, Patiala ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਜ਼ਿਲ੍ਹਾ ਪਟਿਆਲਾ

  • Home
  • India
  • Rajpura
  • BKU Sidhupur, Patiala ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਜ਼ਿਲ੍ਹਾ ਪਟਿਆਲਾ

BKU Sidhupur, Patiala ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਜ਼ਿਲ੍ਹਾ ਪਟਿਆਲਾ ਹੱਕ ਮੰਗਿਆਂ ਨੀ ਮਿਲਦੇ, ਸੰਘਰਸ਼ ਕਰਕੇ ਲੜ ਕੇ ਲਏ ਜਾਂਦੇ ਨੇ ✊✊✊✊✊ ਪੰਜਾਬ ਪ੍ਰਧਾਨ ਸਰਦਾਰ ਜਗਜੀਤ ਸਿੰਘ ਡੱਲੇਵਾਲ

ਜਗਜੀਤ ਸਿੰਘ ਡੱਲੇਵਾਲ ਸਾਬ ਲੈਡ ਮਾਰਟਗੇਜ ਬੈਂਕ ਰਾਜਪੁਰਾ ਅੱਗੇ ਚੱਲ ਰਹੇ ਪੱਕੇ ਮੋਰਚੇ ਵਿੱਚ ਪਹੁੰਚੇ
16/05/2026

ਜਗਜੀਤ ਸਿੰਘ ਡੱਲੇਵਾਲ ਸਾਬ ਲੈਡ ਮਾਰਟਗੇਜ ਬੈਂਕ ਰਾਜਪੁਰਾ ਅੱਗੇ ਚੱਲ ਰਹੇ ਪੱਕੇ ਮੋਰਚੇ ਵਿੱਚ ਪਹੁੰਚੇ

15/05/2026

ਲੈਂਡ ਮਾਰਗੇਜ਼ ਬੈਂਕ ਰਾਜਪੁਰਾ ਅੱਗੇ ਸਰਦਾਰ ਜਗਜੀਤ ਸਿੰਘ ਡੱਲੇਵਾਲ

ਬੇਨਤੀ ਹੈ ਸਾਰਿਆਂ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਬ ਕੱਲ੍ਹ ਮਿਤੀ 15 ਮਈ, 2026 ਦਿਨ ਸ਼...
14/05/2026

ਬੇਨਤੀ ਹੈ ਸਾਰਿਆਂ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਬ ਕੱਲ੍ਹ ਮਿਤੀ 15 ਮਈ, 2026 ਦਿਨ ਸ਼ੁੱਕਰਵਾਰ ਨੂੰ ਦੁਪਹਿਰ 12.30 ਤੱਕ ਲੈਂਡ ਮਾਰਗੇਜ਼ ਬੈਂਕ ਰਾਜਪੁਰਾ ਅੱਗੇ ਚੱਲ ਰਹੇ ਪੱਕੇ ਮੋਰਚੇ ਵਿੱਚ ਪਹੁੰਚ ਰਹੇ ਹਨ, ਸਾਰਿਆਂ ਨੇ ਸਮੇਂ ਸਿਰ ਪਹੁੰਚਣ ਦੀ ਕ੍ਰਿਪਾਲਤਾ ਕਰਨੀ ਜੀ 🙏🏻

11/05/2026

ਲੈਂਡ ਮਾਰਗੇਜ਼ ਬੈਂਕ, ਰਾਜਪੁਰਾ, (ਨੇੜੇ ਪੁਰਾਣਾ ਬੱਸ ਅੱਡਾ ਤੇ ਪੁਰਾਣੀਆਂ ਕਚਹਿਰੀਆਂ) ਵਿਖੇ ਪੱਕੇ ਤੌਰ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਪਟਿਆਲਾ ਵੱਲੋਂ ਕੀਤਾ ਗਿਆ ਬੰਦ ਅਤੇ ਲੱਗਿਆ ਪੱਕਾ ਮੋਰਚਾ। ਪੰਜਾਬ ਦੇ 10 ਜ਼ਿਲਿਆਂ ਵਿੱਚ ਲੈਂਡ ਮਾਰਗੇਜ਼ ਬੈਂਕ ਅੱਗੇ ਸਿੱਧੂਪੁਰ ਜੱਥੇਬੰਦੀ ਵੱਲੋਂ ਪੱਕੇ ਮੋਰਚੇ। ਬੈਂਕ ਦੁਆਰਾ ਠੱਗੀਆਂ ਤੇ ਧੋਖਾਧੜੀ ਦਾ ਸ਼ਿਕਾਰ ਹੋਏ ਲੋਕਾਂ ਨੂੰ ਮੋਰਚੇ ਵਿੱਚ ਪਹੁੰਚਣ ਦੀ ਅਪੀਲ BKU Ekta Sidhupur Jagjit Singh Dallewal/ਜਗਜੀਤ ਸਿੰਘ ਡੱਲੇਵਾਲ Bhana sidhu Team Sardar Gurpreet Singh Manan

ਸਮੂਹ ਕਿਸਾਨ ਵੀਰਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਪਟਿਆਲਾ ਦੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਨੇ  ਕੱਲ੍ਹ ਮਿਤੀ 11 ਮਈ,...
10/05/2026

ਸਮੂਹ ਕਿਸਾਨ ਵੀਰਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਪਟਿਆਲਾ ਦੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਨੇ ਕੱਲ੍ਹ ਮਿਤੀ 11 ਮਈ, ਦਿਨ ਸੋਮਵਾਰ ਨੂੰ 11 ਵਜੇ ਤੱਕ ਜੱਥੇਬੰਦੀ ਦੇ ਦਫ਼ਤਰ, ਪੁਰਾਣੀਆਂ ਕਚਹਿਰੀਆਂ, ਰਾਜਪੁਰਾ ਵਿਖੇ ਸਮੇਂ ਸਿਰ ਪਹੁੰਚਣ ਦੀ ਕ੍ਰਿਪਾਲਤਾ ਕਰਨੀ ਜੀ 🙏🏻 BKU Ekta Sidhupur Jagjit Singh Dallewal/ਜਗਜੀਤ ਸਿੰਘ ਡੱਲੇਵਾਲ Bhana sidhu Team Satpal Singh Mehmadpur

ਮੀਟਿੰਗਾਂ ਬਲਾਕ ਘਨੌਰ ਅਤੇ ਬਲਾਕ ਸ਼ੰਭੂ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਪਟਿਆਲਾ BKU Ekta Sidhupur Jagjit Singh Dallew...
06/05/2026

ਮੀਟਿੰਗਾਂ ਬਲਾਕ ਘਨੌਰ ਅਤੇ ਬਲਾਕ ਸ਼ੰਭੂ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਪਟਿਆਲਾ
BKU Ekta Sidhupur Jagjit Singh Dallewal/ਜਗਜੀਤ ਸਿੰਘ ਡੱਲੇਵਾਲ

ਬੇਨਤੀ ਹੈ ਸਾਰਿਆਂ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਪਟਿਆਲਾ ਦੇ ਬਲਾਕ ਘਨੌਰ ਦੀ ਮਹੀਨਾਵਾਰ ਮੀਟਿੰਗ ਮਿਤੀ 4 ਮਈ ਦਿਨ ਸੋਮਵਾਰ ...
03/05/2026

ਬੇਨਤੀ ਹੈ ਸਾਰਿਆਂ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਪਟਿਆਲਾ ਦੇ ਬਲਾਕ ਘਨੌਰ ਦੀ ਮਹੀਨਾਵਾਰ ਮੀਟਿੰਗ ਮਿਤੀ 4 ਮਈ ਦਿਨ ਸੋਮਵਾਰ ਨੂੰ ਸਵੇਰੇ 9 ਵਜੇ, ਗੁਰਦੁਆਰਾ ਸਾਹਿਬ, ਕੁਸਟ ਨਿਵਾਰਨ ਸਾਹਿਬ, ਪਿੰਡ ਸ਼ੇਖੂਪੁਰ ਵਿਖੇ ਰੱਖੀ ਗਈ ਹੈ, ਬਲਾਕ ਦੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਨੇ ਸਮੇ ਸਿਰ ਪਹੁੰਚਣ ਦੀ ਕ੍ਰਿਪਾਲਤਾ ਕਰਨੀ ਜੀ 🙏🏻

ਵੱਲੋਂ:- ਸਰਦਾਰ ਹਰਜਿੰਦਰ ਸਿੰਘ ਛਿੰਦਾ, ਪ੍ਰਧਾਨ ਬਲਾਕ ਘਨੌਰ, ਜ਼ਿਲ੍ਹਾ ਪਟਿਆਲਾ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ

24/04/2026
24/04/2026

ਸਮਾਣਾ ਟਾਵਰ ਮੋਰਚਾ ਫਤਹਿ, ਗੁਰਜੀਤ ਸਿੰਘ ਖਾਲਸਾ ਜੀ ਟਾਵਰ ਤੋਂ ਜੈਕਾਰੇ ਛੱਡਦੇ ਨੀਚੇ ਆਏ

24 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਸਮਾਣਾ ਟਾਵਰ ਮੋਰਚੇ ਵਿੱਚ ਪਹੁੰਚਣਾ ਜੀ ਸਾਰਿਆਂ ਨੇ, 🙏🏻 BKU Ekta Sidhupur Jagjit Singh Dallewal/ਜਗਜੀਤ...
22/04/2026

24 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਸਮਾਣਾ ਟਾਵਰ ਮੋਰਚੇ ਵਿੱਚ ਪਹੁੰਚਣਾ ਜੀ ਸਾਰਿਆਂ ਨੇ, 🙏🏻 BKU Ekta Sidhupur Jagjit Singh Dallewal/ਜਗਜੀਤ ਸਿੰਘ ਡੱਲੇਵਾਲ Bhana sidhu Team Sardar Gurpreet Singh Manan Satpal Singh Mehmadpur

"ਸੱਚੇ ਅਤੇ ਇਮਾਨਦਾਰ ਆਗੂ ਨੂੰ ਅੰਤਿਮ ਵਿਦਾਇਗੀ..."​ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਬਹੁਤ ਹੀ ਸਤਿਕਾਰਯੋਗ, ਸੱਚੇ ਅਤੇ ਇਮਾਨਦਾ...
21/04/2026

"ਸੱਚੇ ਅਤੇ ਇਮਾਨਦਾਰ ਆਗੂ ਨੂੰ ਅੰਤਿਮ ਵਿਦਾਇਗੀ..."
​ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਬਹੁਤ ਹੀ ਸਤਿਕਾਰਯੋਗ, ਸੱਚੇ ਅਤੇ ਇਮਾਨਦਾਰ ਆਗੂ ਸਵ. ਮਨੀ ਸਿੰਘ (ਚੱਕ ਖੁਰਦ) ਜੀ ਦੀ ਅੰਤਿਮ ਅਰਦਾਸ ਵਿੱਚ ਸ਼ਮੂਲੀਅਤ ਕੀਤੀ ਗਈ। ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਜਥੇਬੰਦੀ ਵੱਲੋਂ ਉਹਨਾਂ ਦੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਅਤੇ ਸਮੂਹ ਲੀਡਰਸ਼ਿਪ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ।
​ਇਸ ਮੌਕੇ ਸੂਬਾ ਪ੍ਰਧਾਨ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੀ ਅਗਵਾਈ ਵਿੱਚ, ਸਰਦਾਰ ਕਾਕਾ ਸਿੰਘ ਕੋਟੜਾ ਜੀ, ਜਸਬੀਰ ਸਿੰਘ ਸਿੱਧੂਪੁਰ ਜੀ ਅਤੇ ਮਾਨ ਸਿੰਘ ਰਾਜਪੁਰਾ ਜੀ ਵੱਲੋਂ ਪਰਿਵਾਰ ਦੇ ਮੈਂਬਰ ਨੂੰ ਪੱਗ ਦੀ ਰਸਮ ਅਦਾ ਕੀਤੀ ਗਈ। ਮਨੀ ਸਿੰਘ ਜੀ ਵਰਗੇ ਇਮਾਨਦਾਰ ਸਾਥੀ ਦਾ ਜਾਣਾ ਜਥੇਬੰਦੀ ਲਈ ਇੱਕ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। BKU Ekta Sidhupur Jagjit Singh Dallewal/ਜਗਜੀਤ ਸਿੰਘ ਡੱਲੇਵਾਲ Sardar Gurpreet Singh Manan Satpal Singh Mehmadpur

Address

Rajpura
147021

Telephone

+919914602822

Website

Alerts

Be the first to know and let us send you an email when BKU Sidhupur, Patiala ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਜ਼ਿਲ੍ਹਾ ਪਟਿਆਲਾ posts news and promotions. Your email address will not be used for any other purpose, and you can unsubscribe at any time.

Contact The Business

Send a message to BKU Sidhupur, Patiala ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਜ਼ਿਲ੍ਹਾ ਪਟਿਆਲਾ:

Share