Rubal brar pigeon club

Rubal brar pigeon club It is a group where only bird lovers are

26/09/2024

ਆਇਓ ਸਾਰੇ ਵੀਰ ਖੁਲੇ ਸੱਦੇ ਨੇ ਸਾਰੇ ਭਰਾਵਾਂ ਨੂੰ...

everyone

ਯਾਦਾਂ ਨੇ ਰਾਣੀ ਦੀਆਂ ਬਸ...Flow kro sare vir.., ❤️Fateh Sherpur everyone       Rubal Brar Pigoan Club Rubal Brar
26/09/2024

ਯਾਦਾਂ ਨੇ ਰਾਣੀ ਦੀਆਂ ਬਸ...
Flow kro sare vir.., ❤️
Fateh Sherpur
everyone

Rubal Brar Pigoan Club
Rubal Brar

ਦੋ ਵਕ਼ਤ ਦੀ ਰੋਟੀ ਖਾ ਕ ਬਿਸਤਰੇਯਾ ਚ ਸੌਣ ਵਾਲਿਓ ਰਬ ਨੂੰ ਫਿਰ ਵੀ ਕੋਸਦੇ ਹੋ ਕੋਠੀਆਂ ਕਾਰਾਂ ਦੇਖ ਕ ਕਦੇ ਆਪਣੀਆਂ ਝੂਗੀਆਂ ਛੋਟੇ ਘਰਾਂ ਨੂੰ ਨੀਦਿ...
04/02/2024

ਦੋ ਵਕ਼ਤ ਦੀ ਰੋਟੀ ਖਾ ਕ ਬਿਸਤਰੇਯਾ ਚ ਸੌਣ ਵਾਲਿਓ ਰਬ ਨੂੰ ਫਿਰ ਵੀ ਕੋਸਦੇ ਹੋ ਕੋਠੀਆਂ ਕਾਰਾਂ ਦੇਖ ਕ ਕਦੇ ਆਪਣੀਆਂ ਝੂਗੀਆਂ ਛੋਟੇ ਘਰਾਂ ਨੂੰ ਨੀਦਿਆਂ ਨਾ ਕਰੋ ਇਹਨਾਂ ਗਰੀਬਾਂ ਕੋਲ ਇਹ ਵੀ ਨਹੀਂ. .👏👏
ਸ਼ੇਅਰ ਕਰਦੇਓ ਪੋਸਟ ਸਾਰੇ ਵੀਰ ਇਹੋ ਜਹੇ ਬਚੇ ਜੋ ਨਰਕ ਭਰੀ ਜਿੰਦਗੀ jਜਿਉਣੇ ਨੇ ਇਹਨਾਂ ਦਾ ਬੀ ਖਿਆਲ ਆਵੇ ਕਿਸੇ ਨੂੰ 👏👏

Khudian Pigeon Club AbulkhuranaPigeon Forge, TennesseeManinder Pigeon Fram LudhianaKabootat BaziEveryone
30/11/2023

Khudian Pigeon Club Abulkhurana
Pigeon Forge, Tennessee
Maninder Pigeon Fram Ludhiana
Kabootat Bazi
Everyone

ਸਤਿ ਸ਼ਿਰੀ ਅਕਾਲ ਸਾਰੇ ਵੀਰਾ ਨੂੰ 👏

ਅਜ ਦੇ ਟਾਈਮ ਇਹਨਾਂ ਦਿਨਾਂ ਵਿਚ ਵਡੇ ਸ਼ੋਟੇ ਵੀਰ ਕਬੂਤਰਾਂ ਦੀਆਂ ਖ਼ਰਾਬ ਹੋਣ ਵਾਲੀਆਂ ਅੱਖਾਂ ਤੋਂ ਬਹੁਤ ਪਰੀਸ਼ਾਂਨ ਨੇ ਵਾਇਰਸ ਐਨਾ ਮਾੜਾ ਕੋਈ ਵੀ ਦਵਾਈ ਕੰਮ ਨਹੀਂ ਕਰਦੀ
ਕੁਜ ਦਿਨ ਪਹਿਲਾ ਇਕ ਵੀਰ ਨੇ ਇਹਨਾਂ ਟੀਕੇਆ ਵਾਰੇ ਦੱਸਿਆ ਓਰ ਅੱਪਾਂ ਖੁਦ ਇਸਤੇਮਾਲ ਕੀਤੇ ਓਰ ਵੀਰ ਮੇਰਿਓ ਬਹੁਤ ਜਲਦੀ ਫਰਕ ਪੈਣ ਲੱਗ ਗਿਆ ਮਰਨੋ ਬਚ ਗਏ ਬੱਚੇ ਪਰ ਹਾਂ ਧਿਆਨ ਰਹੇ 3,4 ਦਿਨ ਲਗਾਤਰ ਇਹ ਦਵਾਈ ਅੱਖਾਂ ਵਿਚ ਪਾਉਣੀ ਏ. .
ਦੋਨਾਂ ਟੀਕੇਆ ਵਿੱਚੋ ਥੋੜੀ ਥੋੜੀ ਦਵਾਈ ਸਰਿੰਜ ਵਿਚ ਲੈ ਲੈਣੀ ਹੈ ਓਰ ਇਕ ਇਕ ਬੂੰਦ ਖ਼ਰਾਬ ਅੱਖਾਂ ਵਾਲ਼ੇ ਕਬੂਤਰਾਂ ਦੀਆਂ ਅੱਖਾਂ ਵਿਚ ਪੋਣੀ ਏ ਦਵਾਈ ਚੰਗੀ ਤਰਾਂ ਅੱਖਾਂ ਵਿਚ ਟਿਕਣੀ ਚਾਹੀਦੀ ਹੈ ਇਸ ਲਈ ਦਵਾਈ ਪੌਣ ਤੋਂ ਵਾਦ ਕਬੂਤਰ ਨੂੰ ਕੁਜ ਸੇਕੈਂਡ ਲਈ ਚੁੰਜ ਤੋਂ ਫੜ ਕੇ ਰੱਖਣਾ ਜਰੂਰੀ . .
ਓਰ ਚੰਗੀ ਗੱਲ ਇਹ ਹੈ ਕੇ ਟੀਕੇ ਬਹੁਤ ਸਸਤੇ ਨੇ. .

ਫਿਰ ਵੀ ਕਿਸੇ bir ਨੂੰ ਕੋਈ ਗੱਲ ਨਾ ਸਮਜ ਲੱਗੇ ਮੈਨੂੰ phone ਕਰ ਸਕਦੇ ਹੋ

8360004640 phone no. ..Deep Rajput Pigeon ਕਲੱਬ
Abhi Banger
Bobby ਸਿੰਘ
Lakhwinder Singh Bunty
Raju Dhaliwal Lopon @ਫੋਲੋਵੇਰਸ
Everyone
everyoneBittu Bittu
Gurveer Singh Sangha
Himanshu Śhářmä
Vicky Randhawa
Nirpinder Singh Nindi Virk
Jaggi S Numberder
Nirmal Dhillon@
Karan Vartia
Sukhvir Takhar
Sukhwinder Kahlon
SuRaj PaNwar
Gurvail Singh
Jot Gill
Jot Garcha
Harman Gill
ਹਰਮਨ ਬੀਰ ਰੰਧਾਵਾ

ਸਤਿ ਸ਼ਿਰੀ ਅਕਾਲ ਸਾਰੇ ਵੀਰਾ ਨੂੰ 👏ਅਜ ਦੇ ਟਾਈਮ ਇਹਨਾਂ ਦਿਨਾਂ ਵਿਚ ਵਡੇ ਸ਼ੋਟੇ ਵੀਰ ਕਬੂਤਰਾਂ ਦੀਆਂ ਖ਼ਰਾਬ ਹੋਣ ਵਾਲੀਆਂ ਅੱਖਾਂ ਤੋਂ ਬਹੁਤ ਪਰੀਸ਼ਾਂਨ...
30/11/2023

ਸਤਿ ਸ਼ਿਰੀ ਅਕਾਲ ਸਾਰੇ ਵੀਰਾ ਨੂੰ 👏

ਅਜ ਦੇ ਟਾਈਮ ਇਹਨਾਂ ਦਿਨਾਂ ਵਿਚ ਵਡੇ ਸ਼ੋਟੇ ਵੀਰ ਕਬੂਤਰਾਂ ਦੀਆਂ ਖ਼ਰਾਬ ਹੋਣ ਵਾਲੀਆਂ ਅੱਖਾਂ ਤੋਂ ਬਹੁਤ ਪਰੀਸ਼ਾਂਨ ਨੇ ਵਾਇਰਸ ਐਨਾ ਮਾੜਾ ਕੋਈ ਵੀ ਦਵਾਈ ਕੰਮ ਨਹੀਂ ਕਰਦੀ
ਕੁਜ ਦਿਨ ਪਹਿਲਾ ਇਕ ਵੀਰ ਨੇ ਇਹਨਾਂ ਟੀਕੇਆ ਵਾਰੇ ਦੱਸਿਆ ਓਰ ਅੱਪਾਂ ਖੁਦ ਇਸਤੇਮਾਲ ਕੀਤੇ ਓਰ ਵੀਰ ਮੇਰਿਓ ਬਹੁਤ ਜਲਦੀ ਫਰਕ ਪੈਣ ਲੱਗ ਗਿਆ ਮਰਨੋ ਬਚ ਗਏ ਬੱਚੇ ਪਰ ਹਾਂ ਧਿਆਨ ਰਹੇ 3,4 ਦਿਨ ਲਗਾਤਰ ਇਹ ਦਵਾਈ ਅੱਖਾਂ ਵਿਚ ਪਾਉਣੀ ਏ. .
ਦੋਨਾਂ ਟੀਕੇਆ ਵਿੱਚੋ ਥੋੜੀ ਥੋੜੀ ਦਵਾਈ ਸਰਿੰਜ ਵਿਚ ਲੈ ਲੈਣੀ ਹੈ ਓਰ ਇਕ ਇਕ ਬੂੰਦ ਖ਼ਰਾਬ ਅੱਖਾਂ ਵਾਲ਼ੇ ਕਬੂਤਰਾਂ ਦੀਆਂ ਅੱਖਾਂ ਵਿਚ ਪੋਣੀ ਏ ਦਵਾਈ ਚੰਗੀ ਤਰਾਂ ਅੱਖਾਂ ਵਿਚ ਟਿਕਣੀ ਚਾਹੀਦੀ ਹੈ ਇਸ ਲਈ ਦਵਾਈ ਪੌਣ ਤੋਂ ਵਾਦ ਕਬੂਤਰ ਨੂੰ ਕੁਜ ਸੇਕੈਂਡ ਲਈ ਚੁੰਜ ਤੋਂ ਫੜ ਕੇ ਰੱਖਣਾ ਜਰੂਰੀ . .
ਓਰ ਚੰਗੀ ਗੱਲ ਇਹ ਹੈ ਕੇ ਟੀਕੇ ਬਹੁਤ ਸਸਤੇ ਨੇ. .

ਫਿਰ ਵੀ ਕਿਸੇ bir ਨੂੰ ਕੋਈ ਗੱਲ ਨਾ ਸਮਜ ਲੱਗੇ ਮੈਨੂੰ phone ਕਰ ਸਕਦੇ ਹੋ

8360004640 phone no. ..Deep Rajput Pigeon ਕਲੱਬ
Abhi Banger
Bobby ਸਿੰਘ
Lakhwinder Singh Bunty
Raju Dhaliwal Lopon @ਫੋਲੋਵੇਰਸ
Everyone
everyoneBittu Bittu
Gurveer Singh Sangha
Himanshu Śhářmä
Vicky Randhawa
Nirpinder Singh Nindi Virk
Jaggi S Numberder
Nirmal Dhillon@
Karan Vartia
Sukhvir Takhar
Sukhwinder Kahlon
SuRaj PaNwar
Gurvail Singh
Jot Gill
Jot Garcha
Harman Gill
ਹਰਮਨ ਬੀਰ ਰੰਧਾਵਾ

ਨੀਲੇ ਬਾਬੇ ਧੰਨੇ ਵਾਲ਼ੇ. ..
29/10/2023

ਨੀਲੇ ਬਾਬੇ ਧੰਨੇ ਵਾਲ਼ੇ. ..

Jehrre janwar kache ande rakhde ne ja rakhde hi nahi sirf 200 da kharcha par Nateeje bhot change ne... Karo note sare ve...
26/07/2023

Jehrre janwar kache ande rakhde ne ja rakhde hi nahi sirf 200 da kharcha par Nateeje bhot change ne... Karo note sare veer... Hun jorre lon da time aa.... Post share jrur kr deo pyareo.....

Iko shonk..
21/07/2023

Iko shonk..

12/07/2023

Hanji kiwe ho saare bhara mere..

04/07/2023

Sat shiri akal saare veera nu... Veer apne kol 13 bache jo is saal bazia lai tyar kite c par mousam de kharab rehan kr k baaji nahi chade gay. 13 wichon 10 bache pas jorrea de ne sirf 3 bache Nawe jorrea de ne. Jo blue shatri te lagge hoe ne jo aapa sale karne ne. Tuc chao tan bazi chad sakde ho or Nasl lai v rakh sakde ho. Bache pind chad k tan door time tak lag jawe aapa dendar howage.. Uddn di granti main nahi le sakda kuo k eh malik de hath wich hunda k kiwe udone ne par sade kol age v jittde ne Or is sal v jitte ne..saare ekathe dene ne Or 6000 hajaar de dene ne saare... Jine lene hoe wtsap kr leo..

8360004640..

Waheguru ji khalsa..waheguru ji ki fathe...dhan dhan shiri Guru Ram das ji...
02/07/2023

Waheguru ji khalsa..waheguru ji ki fathe...dhan dhan shiri Guru Ram das ji...

Address

Samrala
141114

Telephone

+918360004640

Website

Alerts

Be the first to know and let us send you an email when Rubal brar pigeon club posts news and promotions. Your email address will not be used for any other purpose, and you can unsubscribe at any time.

Share

Category