babbu lohakhera

babbu lohakhera Punjab �

06/12/2023
14/09/2023

ਏਹ ਪੱਤਰ ਕਰ ਨੂੰ ਦੱਸ ਦਿਓ ਬਾਈ ਅੱਜ ਪਾਣੀ ਦਾ ਬੁਰਾ ਹਾਲ ਆ ਕੋਈ ਕੰਮ ਨੀ ਹੋਇਆ ਪਹਿਲਾ ਪਾਣੀ ਗਲੀਆ ਵਿਚ ਸੀ ਹੁਣ ਸੜਕ ਤੇ ਆ ,,,,, ਕਰਨਾ ਕੁਝ ਨੀ ਹੁੰਦਾ ਬਾਈ ਸਬ ਵੋਟ ਦਾ ਮਸਲਾ ਸੀ ਕਰਨਾ ਕੁਝ ਨੀ ਹੁੰਦਾ

08/09/2023

ਲੋਹਾ ਖੇੜਾ ਫੁੱਲ ਤਰੱਕੀ ਦੇ ਰਾਹ ਤੇ

01/09/2023

ਲੋਹਾ ਖੇੜੇ ਦਾ ਵਿਕਾਸ ਸਾਡੇ 300/350 ਵੋਟ ਆ ਸਾਡੇ ਘਰਾ ਦੀ ਗਲੀ ਭਾਵੇਂ ਇਕ ਵੀ ਨਾ ਪੱਕੀ ਹੋਵੇ ਸਾਡੇ ਗੰਦੇ ਪਾਣੀ ਦਾ ਨਿਕਾਸ ਕਰਾਦੋ ਕੋਈ ਬਹੁਤ ਦੁਖੀ ਆ ਬਾਈ

31/08/2023

ਲੋਹਾ ਖੇੜੇ ਕੁਬੇ ਰੋਡ ਤੇ 50/60ਘਰ ਨੇ ਏਹ ਘਰਾ ਨੂੰ7 ਗਲੀਆ ਲਗਦੀ ਨੇ 20 ਸਾਲ ਤੋਂ ਵੱਧ ਰਹਿ ਰਹੇ ਆ 4 ਮੋਟਰਾਂ 2 ਗਲੀਆ ਪੱਕੀਆ ਹੋਇਆ20 ਸਾਲ ਵਿੱਚ ਹੋਰ ਕੋਈ ਹੋਰ ਕੰਮ ਨੀ ਹੋਇਆ ਕੋਈ ਵੀ ਆ ਕੇ ਦੇਖ ਸਕਦਾ ਸਾਡੀ ਪਿੰਡੀ ਦਾ ਪਾਣੀ ਦਾ ਨਿਕਾਸ ਨੀ ਹੋਇਆ ਹਾਲੇ ਤਾਂ ਕਿਸੇ ਵੀ ਸਰਪੰਚ ਤੋਂ ਸਾਡੇ ਪਿੰਡ ਵਿੱਚ 5 ਸਾਲ ਵਿੱਚ 94/95ਲੱਖ ਆ ਗਿਆ ਸਾਨੂੰ ਤਾਂ ਕੋਈ ਫੈਦਾ ਨੀ ਹੋਇਆ

Address

Lohakhera
Sangrur
148106

Telephone

+919878666208

Website

Alerts

Be the first to know and let us send you an email when babbu lohakhera posts news and promotions. Your email address will not be used for any other purpose, and you can unsubscribe at any time.

Share

Category