Kirpa Babe Nanak di Ubawal

Kirpa Babe Nanak di Ubawal kirpa Babe Nanak di pind Ubawal

26/05/2024

ਕਿਰਪਾ ਬਾਬੇ ਨਾਨਕ ਦੀ ਸੰਸਥਾ ਵੱਲੋਂ ਨਿਰਸਵਾਰਥ ਸੇਵਾ ਸੇਵਾਦਾਰ ਜਸਵੀਰ ਉੱਭਾਵਾਲ 🐦🦤🦩🦆🦜🪿🕊️

19/05/2024

ਗਰਮੀ ਕਾਰਨ ਫੁੱਲ ਬੂਟੇ ਦਰੱਖ਼ਤ ਮੁਰਝਾ ਰਹੇ ਹਨ ਬੇਨਤੀ ਜਿੱਥੇ ਵੀ ਤੁਸੀਂ ਨੋਕਰੀ ਕਰਦੇ ਹੋ ਸਰਕਾਰੀ ਜਾਂ ਪ੍ਰਾਈਵੇਟ ਜਾਂ ਲੇਬਰ ਕਰਦੇ ਹੋ ਤਾਂ ਜੇਕਰ ਤੁਹਾਨੂੰ ਕੋਈ ਵੀ ਫੁੱਲ ਬੂਟਾ ਦਰੱਖ਼ਤ ਪਾਣੀ ਤੋਂ ਬਿਨਾਂ ਨਜ਼ਰ ਆਉਂਦਾ ਹੈ ਬੇਨਤੀ ਹੈ ਜੀ ਪਾਣੀ ਜ਼ਰੂਰ ਪਾਇਓ ਜੀ ਬੇਨਤੀ ਕਰਤਾ ਕਿਰਪਾ ਬਾਬੇ ਨਾਨਕ ਦੀ ਸੰਸਥਾ ਦਾ ਸੇਵਾਦਾਰ ਜਸਵੀਰ ਉੱਭਾਵਾਲ 🌲🌳🌹🪴🌿

19/05/2024

ਗਰਮੀ ਕਾਰਨ ਫੁੱਲ ਬੂਟੇ ਦਰੱਖ਼ਤ ਮੁਰਝਾ ਰਹੇ ਹਨ ਬੇਨਤੀ ਹੈ ਜਿੱਥੇ ਵੀ ਤੁਸੀਂ ਨੋਕਰੀ ਕਰਦੇ ਹੋ ਸਰਕਾਰੀ ਜਾਂ ਪ੍ਰਾਈਵੇਟ ਜਾਂ ਲੇਬਰ ਕਰਦੇ ਹੋ ਜੀ ਜੇਕਰ ਤੁਹਾਨੂੰ ਕੋਈ ਵੀ ਫੁੱਲ ਬੂਟਾ ਦਰੱਖ਼ਤ ਪਾਣੀ ਤੋਂ ਬਿਨਾਂ ਨਜ਼ਰ ਆਉਂਦਾ ਹੈ ਕਿਰਪਾ ਕਰਕੇ ਪਾਣੀ ਦੀ ਖੈਰ ਜ਼ਰੂਰ ਪਾਇਓ ਜੀ ਕਿਰਪਾ ਬਾਬੇ ਨਾਨਕ ਦੀ ਸੰਸਥਾ ਦਾ ਸੇਵਾਦਾਰ ਜਸਵੀਰ ਉੱਭਾਵਾਲ 🌲🌳🍀🌻🌹🪴

ਬੇਨਤੀ ਹੈ ਜੀ ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਹੈ ਜੀ ਜੇਕਰ ਤੁਹਾਨੂੰ ਕਿਸੇ ਵੀ ਜਗ੍ਹਾ ਤੇ ਕੋਈ ਫੁੱਲ ਬੂਟਾ ਦਰੱਖ਼ਤ ਬਿਨਾਂ ਪਾਣੀ ਤੋਂ ਨਜ਼ਰ ਆਉਂਦਾ...
19/05/2024

ਬੇਨਤੀ ਹੈ ਜੀ ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਹੈ ਜੀ ਜੇਕਰ ਤੁਹਾਨੂੰ ਕਿਸੇ ਵੀ ਜਗ੍ਹਾ ਤੇ ਕੋਈ ਫੁੱਲ ਬੂਟਾ ਦਰੱਖ਼ਤ ਬਿਨਾਂ ਪਾਣੀ ਤੋਂ ਨਜ਼ਰ ਆਉਂਦਾ ਹੈ ਬੇਨਤੀ ਉਸ ਵਿੱਚ ਪਾਣੀ ਜ਼ਰੂਰ ਪਾਇਓ ਜੀ ਤਾ ਜੋ ਮੁਰਝਾਏ ਹੋਏ ਫੁੱਲ ਬੂਟਿਆਂ ਦਰੱਖਤਾਂ ਵਿੱਚ ਵਾਹਿਗੁਰੂ ਜੀ ਦੀ ਕਿਰਪਾ ਨਾਲ ਹਰਿਆਲੀ ਆ ਜਾਵੇ ਅਤੇ ਹਰੇ ਭਰੇ ਰਹਿਣ ਜੀ ਕਿਰਪਾ ਬਾਬੇ ਨਾਨਕ ਦੀ ਸੰਸਥਾ ਦਾ ਸੇਵਾਦਾਰ ਜਸਵੀਰ ਉੱਭਾਵਾਲ 🌲🌳🌹🪴🌿

Address

Pind Ubawal
Sangrur

Telephone

+918699366312

Website

Alerts

Be the first to know and let us send you an email when Kirpa Babe Nanak di Ubawal posts news and promotions. Your email address will not be used for any other purpose, and you can unsubscribe at any time.

Contact The Business

Send a message to Kirpa Babe Nanak di Ubawal:

Share

Category