God Like Noob

God Like Noob gaming channel creator

24/04/2025

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਮੇਰੇ ਰਿਸ਼ਤੇਦਾਰ ਭੈਣ ਭਰਾ ਯਾਰ ਦੋਸਤ ਨੇੜ ਦੂਰ ਦੇ ਸਾਰੇ ਰਿਸ਼ਤੇਦਾਰ ਜਿਨਾਂ ਨੇ ਮੇਰੇ ਵੱਡੇ ਪੁੱਤਰ ਸਰਦਾਰ ਅਬੇ ਸਿੰਘ ਰਾਮਗੜੀਆ ਉਹਨਾਂ ਦੇ ਸੰਸਕਾਰ ਤੋਂ ਲੈ ਕੇ ਅੰਤਿਮ ਸੰਸਕਾਰ ਤੱਕ ਜਿਨਾਂ ਨੇ ਮੇਰਾ ਸਾਥ ਦਿੱਤਾ ਮੇਰੇ ਸਿਰ ਤੇ ਹੱਥ ਰੱਖਿਆ ਮੇਰੇ ਨਾਲ ਅਤੇ ਮੇਰੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਮੈਂ ਉਹਨਾਂ ਦਾ ਸਦਾ ਰਿਣੀ ਰਹਾਂਗਾ ਜਿਨਾਂ ਨੇ ਮੇਰੇ ਪੁੱਤਰ ਦੀਆਂ ਅੰਤਿਮ ਰਸਮਾਂ ਤੱਕ ਮੇਰਾ ਅਤੇ ਮੇਰੇ ਪਰਿਵਾਰ ਦਾ ਸਾਥ ਦਿੱਤਾ ਖਾਸ ਕਰਕੇ ਮਾਣਯੋਗ ਬਾਬਾ ਬਾਬਾ ਜੀ ਸਿੰਦਰ ਸਿੰਘ ਜੀ ਸਭਰਾਵਾਂ ਵਾਲੇ ਜਿਨਾਂ ਨੇ ਇੱਕ ਪਿਓ ਦਾ ਦਰਜਾ ਸਮਝਦੇ ਹੋਏ ਮੇਰਾ ਸਾਥ ਦਿੱਤਾ ਜਿਨਾਂ ਨੇ ਮੇਰੇ ਪੁੱਤਰ ਦੀਆਂ ਸਾਰੀਆਂ ਰਸਮਾਂ ਆਪਣੇ ਹੱਥੀ ਕਰੀਆਂ ਅਤੇ ਕਰਵਾਈਆਂ ਧੰਨਵਾਦ ਇੱਕ ਵਾਰ ਫਿਰ ਬਾਬਾ ਜੀ ਦਾ ਜਿਨਾਂ ਨੇ ਆ ਕੇ ਦੁੱਖ ਸਾਂਝਾ ਕੀਤਾ ਉਹਨਾਂ ਦਾ ਵੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ,/ ਗੋਪਾਲ ਸਿੰਘ ਰਾਮਗੜ੍ਹੀਆ

ਧੰਨ ਧੰਨ ਬਾਬਾ ਦੀਪ ਸਿੰਘ ਜੀ
02/03/2023

ਧੰਨ ਧੰਨ ਬਾਬਾ ਦੀਪ ਸਿੰਘ ਜੀ

Address

Zira
142044

Alerts

Be the first to know and let us send you an email when God Like Noob posts news and promotions. Your email address will not be used for any other purpose, and you can unsubscribe at any time.

Share